Sub Categories

ਰੁੱਸ ਗਈ
ਮੈਨੂੰ ਮਨਾਉਣ ਤੇ ਚਾਹੁਣ ਵਾਲੀ…
ਹੁਣ ਇਹ ਰਾਤਾਂ ਵੀ ਪੁੱਛ ਦੀਆਂ
ਕਿੱਥੇ ਲੁੱਕ ਗਈ ਤੈਨੂੰ
ਰੋਜ਼ ਯਾਦ ਆਉਣ ਵਾਲੀ..

Loading views...



Ik Pagal Khali Paper Chuman diya c,

Duja Pagal eh Ki Hai

Pehla Love Letter Hai

Duja Par eh ta Khali Hai

o Aaj kal Bol Chal Band HAi ….HAHAH

Loading views...

ਵਾਹਿਗੁਰੂ ਤੇਰੀ ਰਹਿਮਤ ਦਾ ਮੁੱਲ ਸਾਹਿਬ ਤਾਰ ਨੀ ਸਕਦਾ
ਤੂੰ ਮੰਗੇ ਜਾਨ ਤੇ ਕਰ ੲਿਨਕਾਰ ਨੀ ਸਕਦਾ
ਮੰਨਿਅਾ ਕੇ ਜਿੰਦਗੀ ਲੈਂਦੀ ੲਿਮਤਿਹਾਨ ਬੜੇ
ਪਰ ਤੂੰ ਹੋਵੇਂ ਨਾਲ, ਤਾ ਸਾਹਿਬ ਕਦੀ ਹਾਰ ਨੀ ਸਕਦਾ

Loading views...

ਲੋਕੀ ਕਿਦਾਂ ਅਲਾਰਮ ਲਗਾਉਂਦੇ ਆ
7:00 AM
ਮੈਂ – 6:30 AM , 6:45 AM , 6:50 AM
6:55 AM , 7:00 AM
ਉੱਠਦਾ ਫਿਰ ਵੀ 8 ਵਜੇ ਆਂ

Loading views...


ਸਹੇਲੀ ਲਈ ਸਭ ਸਹਿਣਾ ਪੈਂਦਾ ਏ
ਜਿੱਥੇ ਕਹੇ ਰਹਿਣਾ ਪੈਂਦਾ ਏ !!
.
.
.

.
.
ਉਹਦੇ ਸਾਹਮਣੇ ਹੋਰ ਕੁੜੀ ਨੂੰ ਵੀ
ਦੀਦੀ ਕਹਿਣਾ ਪੈਂਦਾ ਏ

Loading views...

ਇੱਕ ਆਦਮੀ ਹੀ ਦੂਜੇ ਆਦਮੀ ਨੂੰ ਠੀਕ ਤਰਾਂ ਸਮਝ ਸਕਦਾ ਹੈ !
ਗਾਹਕ : ਮੈਂਨੂੰ ਇੱਕ ਲੇਡੀਜ ਘੜੀ ਦਿਖਾਉਣਾ
.
.
.
ਦੁਕਾਨਦਾਰ : ਸਰ , ਪਤਨੀ ਲਈ ਚਾਹੀਦੀ ਜਾਂ ਬਰਾਂਡੇਡ ਦਿਖਾਵਾਂ !

Loading views...


ਸੱਸਾ ਕਦੇ ਮਾਵਾ ਨਹੀ ਹੁੰਦੀਆ
ਨੂੰਹਾ ਕਦੇ ਧੀਆ ਨਹੀ ਬਣ ਦੀਆ

Loading views...


ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..
ਬੱਸ ਇੱਕੋ ਜਾਨ ਮੇਰੀ ਆ..
ਜੋ ਬਾਹਲੀ ਮਿਠੀ ਆ

Loading views...

“ਵਾਹਿਗੁਰੂ ਬਸ ਤੇਰੀ ਨਜ਼ਰ ਚ ਮੇਰਾ ਰੁਤਵਾ ਕੈਮ ਰਹੇ

ਫੇਰ ਭਾਵੇ ਮੈਂ ਲੱਖ ਤੋਂ ਕੱਖ ਹੋ ਜਾਵਾਂ ਮੈਨੂੰ ਕੋਈ ਪਰਵਾਹ ਨੀ”

Loading views...

ਜਦੋ ਵਾਪਸ ਆਉਣ ਦਾ ਦਿਲ ਕਰੇ ਤਾਂ ਆ ਜਾਵੀ….
ਅਸੀ ਅੱਜ ਵੀ ਉਸੇ ਮੋੜ ਤੇ ਖੜੇ੍ ਹਾਂ….
ਜਿੱਥੇ ਤੂੰ ਛੱਡ ਕੇ ਗਈ ਸੀ……

Loading views...


ਕੁੜੀ ਦਾ ਫੋਨ ਆਉਂਦਾ ਮੁੰਡੇ ਨੂੰ

ਮੁੰਡਾ : ਹਾਂ ! ਕਿੰਨੇ ਦਾ recharge ਕਰਵਾਵਾਂ ?
ਕੁੜੀ : ਤੈਨੂੰ ਕੀ ਲੱਗਦਾ ਕਿ ਮੈਂ ਹਰ ਵਾਰ recharge ਕਰਵਾਉਣ ਲਈ ਹੀ ਫੋਨ ਕਰਦੀ ਹਾਂ ?
ਮੁੰਡਾ : ਹਾਂ ਫੇਰ ?
ਕੁੜੀ : 2 ਨਵੇਂ ਸੂਟ ਹੀ ਲੈ ਦੇ

Loading views...


ਇੱਥੇ ਲੈਂਦਾ ਨਾ ਕੋਈ ਸਾਰ ,, ਸਭ ਭੁੱਲ ਗਏ ਪਿਆਰ ..
ਵਾਂਗ ਕਪੜੇ ਬਦਲਦੇ ,, ਇੱਥੇ ਸਭ ਦਿਲਦਾਰ ..
ਇੱਕ ਰਾਤ ਦਾ ਹੈ ਰਾਂਝਾ ,, ਇੱਕ ਰਾਤ ਦੀ ਹੈ ਹੀਰ ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

Loading views...

ਜੇ ਰੂਸ ਯੂਕਰੇਨ ਦਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ
ਚੰਨੀ ਸਾਬ ਨੂੰ ਭੇਜ ਕੇ ਵੇਖ ਲੋ
ਘਰ ਘਰ ਚੱਲੀ ਗੱਲ
ਚੰਨੀ ਸਾਬ ਕਰਦੇ ਮਸਲੇ ਹੱਲ
😂😂😂

Loading views...


ਮੈਂ ਸਵੇਰੇ ਜਦੋਂ ਆਪਣਾ ਮੂੰਹ ਸ਼ੀਸ਼ੇ ਚ ਦੇਖਿਆ ਤਾਂ
ਏਦਾਂ ਲੱਗਿਆ
ਵੀਰੇ ਤੇਰੇ ਤਾਂ Arrange Marriage ਦੇ ਵੀ Chance
ਨੀਂ ਲੱਗਦੇ

Loading views...

ਸਾਬੀ ਨੂੰ ਬਹੁਤ ਮਹਿਨਤ ਕਰਨ ਤੋ ਬਾਅਦ Vodaphone ੳੁਪਰੇਟਰ ਦੀ job ਮਿਲ ਸੀ
ਪਹਿਲੇ ਹੀ ਦਿਨ ੲਿਕ call ਅਾੲੀ .
call – ਸਰ ਮੇਰੀ vodaphone ਦੀ ਸਿੰਮ ਬੰਦ ਹੋ ਗੲੀ ੲੇ.
ਸਾਬੀ – ਤੇ ਪਾਗਲਾ jio ਦੀ ਸਿਮ ਲੈ ਲਾ ਫਿਰ ..
ਪਹਿਲੇ ਹੀ ਦਿਨ ਨੋਕਰੀ ਤੋ ਧੱਕੇ ਮਾਰ ਕੇ ਕੱਡ ਦਿੱਤਾ

Loading views...

ਉੱਠ ਕਬਰ ਚੋ ਦੇਖ ਸ਼ਾਹ ਮੁਹੰਮਦਾਂ
ਫੌਜਾਂ ਜਿੱਤ ਕੇ ਪੰਜਾਬ ਨੂੰ ਚੱਲੀਆਂ ਨੇ

Loading views...