ਸੱਸਾ ਕਦੇ ਮਾਵਾ ਨਹੀ ਹੁੰਦੀਆ ਨੂੰਹਾ ਕਦੇ ਧੀਆ ਨਹੀ ਬਣ ਦੀਆ
ਮੇਰੇ ਕਰਮ ਮੇਰੇ ਨਾਲ ਜਾਣਗੇ.. ਜਿੰਨਾਂ ਨੂੰ ਮੈਂ ਆਪਣਾ ਸੱਮਝਦਾ.. ਸਿਵੇ ਤੋ ਪਿੱਛੇ ਮੁੜ ਜਾਣਗੇ.
ਮਹਿਲਾ ਵਾਲੇ ਖਾਣ ਗੋਲੀਆਂ ਨੀਂਦ ਦੀਆ ਕੁਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਦੇਖੇ ਨੇ..
ਕਦਰ ਕਰਨ ਵਾਲਾ ਲੱਭੀ ਸਜਣਾ,,, ,,, ਵਰਤਣ ਵਾਲੇ ਤੇਨੂੰ ਆਪੇ ਲੱਭ ਲੈਣਗੇ
ਜੋ ਆਪਣੀਆਂ ਸਮੱਸਿਆਂਵਾਂ ਤੋਂ ਭੱਜਣ ਦੇ ਲਈ ਸ਼ਰਾਬ ਦਾ ਸਹਾਰਾ ਲੈਂਦੇ ਨੇ ਉਹ ਕੀ ਤਰੱਕੀ ਕਰ ਲੈਣਗੇ ਜ਼ਿੰਦਗੀ ਚ
ਨੀਚੇ ਨਹੀਂ ਹੁੰਦਾ ਥੱਲੇ ਹੁੰਦਾ Wow ਨਹੀਂ ਹੁੰਦਾ ਬੱਲੇ ਹੁੰਦਾ ਨਮਕ ਨਹੀਂ ਹੁੰਦਾ ਲੂਣ ਹੁੰਦਾ ਕਰੇਜ਼ ਨਹੀਂ ਹੁੰਦਾ ਜਨੂਨ ਹੁੰਦਾ Continue Reading..
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ.. ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ Continue Reading..
ਅੱਜ ਦਾ ਗਿਆਨ ਕਿਸੇ ਇਨਸਾਨ ਤੇ ਓਨਾ ਕ ਹੀ ਵਿਸ਼ਵਾਸ਼ ਕਰੋ ਜਿਨ੍ਹਾਂ ਕ ਉਸਦੇ ਧੋਖਾ ਦੇਣ ਤੋਂ ਬਾਅਦ ਸਹਿ ਸਕਦੇ Continue Reading..
ਤਨ ਦੀ ਮੈਲ ਤਾਂ ਹਰ ਕੋਈ ਸਾਫ ਕਰ ਲੈਂਦਾ ਪਰ ਮਨ ਦੀ ਮੈਲ ਕੋਈ ਵਿਰਲਾ ਹੀ ਸਾਫ ਕਰਦਾ ਹੈ
Your email address will not be published. Required fields are marked *
Comment *
Name *
Email *