ਮੈਨੂੰ ਏਨ੍ਹੀ ਮੱਤ ਬਖ਼ਸ਼ ਵਾਹਿਗੁਰੂ ਕਿ
ਮੈਂ ਤੇਰਾ ਹਮੇਸ਼ਾ ਬਣ ਕੇ ਰਹਾ,
ਕਰੀ ਨਾ ਮੈਨੂੰ ਆਪਣੇ ਤੋਂ ਦੂਰ
ਤੇਰੇ ਨਾਮ ਦੇ ਵਿੱਚ ਹਮੇਸ਼ਾ ਮਗਨ ਰਹਾ
Loading views...
ਮੈਨੂੰ ਏਨ੍ਹੀ ਮੱਤ ਬਖ਼ਸ਼ ਵਾਹਿਗੁਰੂ ਕਿ
ਮੈਂ ਤੇਰਾ ਹਮੇਸ਼ਾ ਬਣ ਕੇ ਰਹਾ,
ਕਰੀ ਨਾ ਮੈਨੂੰ ਆਪਣੇ ਤੋਂ ਦੂਰ
ਤੇਰੇ ਨਾਮ ਦੇ ਵਿੱਚ ਹਮੇਸ਼ਾ ਮਗਨ ਰਹਾ
Loading views...
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..
ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
Loading views...
ਅੱਜ ਵੀ ਪਿੰਡਾਂ ਵਿੱਚ ਵਿਆਹ ਘਰਦਿਆਂ ਦੀ ਮਰਜ਼ੀ ਨਾਲ ਹੋ ਰਹੇ ਸੀ👍🏻
.
ਵਹੁੱਟੀ👻ਦਾ ਘੁੰਡ ਚੱਕਣ ਤੋਂ ਬਾਅਦ ਹੀ ਪਤਾ ਲੱਗਦਾ ਏ . . .
.
ਕਿ, –
.
.
.
ਯਾਰ ਇਹ ਤਾਂ GuRpReEt ਦੀ ਸਹੇਲੀ ਸੀ
Loading views...
ਪੰਜਾਬੀ ਲੋਕ Gift ਲੈ ਕੇ ਕਦੇ Thanks ਨੀ ਕਰਦੇ
ਇਹੀ ਕਹਿੰਦੇ ਆ – ਹੀ ਹੀ ਹੀ ਹੀ
ਏਹਦੀ ਕਿ ਜਰੂਰਤ ਸੀ
Loading views...
ਜੇ ਮੈਂ ਆਸੇ ਪਾਸੇ ਹੋ ਜਾਂਵਾ ਤਾਂ ਹਰ ਥਾਂ ਲੱਭਦੀ ਏ
ਮੈਨੂੰ ਸਾਰੀ ਦੁਨੀਆ ਤੋਂ ਚੰਗੀ ਮੇਰੀ ਮਾਂ ਲੱਗਦੀ ਏ…
Loading views...
ਇਨਸਾਨ ਧਰਤੀ ਤੇ ਬੈਠਾ
ਦੌਲਤ ਗਿਣੀ ਜਾਂਦਾ
ਕਲ ਕਿੰਨੀ ਸੀ ਤੇ ਅੱਜ
ਇਹਨੀ ਵੱਧ ਗਈ
ਉਪਰ ਵਾਲਾ ਹੱਸਦਾ ਆ
ਤੇ ਇਨਸਾਨ ਦੇ ਸਾਹ ਗਿਣੀ ਜਾਂਦਾ
ਕਲ ਕਿੰਨੇ ਸੀ ਤੇ ਅੱਜ ਘੱਟ ਗਏ
Loading views...
ਦਿਲ ਦੀਆ ਗੱਲਾ ਅਸੀਂ ਦਿਲ ਵਿਚ ਹੀ ਰੱਖੀਆਂ ਨੇ
ਨਾ ਹੀ ਓਹਨਾ ਨੇ ਕਦੇ ਪੁਛਿਆ ਤੇ ਨਾ ਹੀ ਕਦੇ ਦੱਸੀਆਂ ਨੇ
Loading views...
Sohne vekh ke pyaar kita tan ki kita,
kise nu azma ke pyaar kita tan ki kita,
hundian ne kamiyan saareyan de vich,
Sirf changeya Naal pyaar kita tan ki kita…
Loading views...
ਜਦੋਂ ਗਲ ਆਉਂਦੀ ਏ ਨਿਭੋੰਨ ਵਾਲੀ
ਉਦੋ ਹੀ ਏ ਭੇਤ ਖੁਲਦਾ ਸੱਚੇ ਝੂਠੇ ਆਸ਼ਿਕ ਦਾ
Loading views...
ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ।।
(ਫ਼ਰੀਦ ਜੀ/1383)
ਇਨਸਾਨ ਸੰਤਾਂ ਮਹਾਂਪੁਰਸ਼ਾਂ ਦੇ ਵਚਨਾਂ ਨੂੰ ਸੁਣਦਾ ਵੀ ਹੈ, ਪੜਦਾ ਵੀ ਹੈ,ਪਰ ਉਹਨਾਂ ਉਪਰ ਵਿਚਾਰ ਨਹੀਂ ਕਰਦਾ। ਇਸਦੀ ਹਾਲਤ ਬਗਲੇ ਵਰਗੀ ਹੈ, ਜਿਹੜਾ ਦਰਿਆ ਦੇ ਕਿਨਾਰੇ ਬੈਠਾ ਮੱਛੀ ਨੂੰ ਫੜ ਕੇ ਉਪੱਰ ਵੱਲ ਸੁੱਟਦਾ ਹੈ । ਇਸ ਤਰ੍ਹਾਂ ਇਹ ਮੱਛੀ ਦੇ ਨਾਲ ਕਲੋਲਾਂ ਕਰਦਾ ਹੈ। ਦੁਨੀਆ ਦੀ ਉਸਨੂੰ ਕੋਈ ਖ਼ਬਰ ਨਹੀਂ ਹੁੰਦੀ। ਅਚਾਨਕ ਇੱਕ ਬਾਜ਼ ਉਸ ਉਪੱਰ ਝਪਟ ਮਾਰਦਾ ਹੈ ਅਤੇ ਉਸ ਬਗਲੇ ਦੇ ਨਾਲ ਓਹ ਘਟਨਾ ਵਾਪਰ ਜਾਂਦੀ ਹੈਂ ਜਿਹੜੀ ਉਸਨੇ ਕਦੇ ਸੋਚੀ ਵੀ ਨਹੀਂ ਸੀ। ……….. ਇਹੀ ਹਾਲਤ ਇਨਸਾਨ ਦੀ ਹੈ ਉਹ ਵੀ ਮੋਹ ਮਾਇਆ ਦੇ ਦਰਿਆ ਦੇ ਵਿੱਚ ਬਗਲੇ ਦੀ ਤਰ੍ਹਾਂ ਮਸਤ ਹੈ।ਪਰ ਜਿਸ ਸਮੇਂ ਜਮ ਇਸਨੂੰ ਲੈਣ ਵਾਸਤੇ ਆ ਜਾਂਦਾ ਹੈ ਉਸ ਵੇਲੇ ਇਸ ਨੂੰ ਪਤਾ ਲੱਗਦਾ ਹੈ ਕਿ ਆਪਣਾ ਮਨੁੱਖਾ ਜੀਵਨ ਜੋ ਕਿ ਬਹੁਤ ਹੀ ਕੀਮਤੀ ਸੀ ਉਸਨੂੰ ਵਿਅਰਥ ਗੁਆ ਕੇ ਜਾ ਰਿਹਾ ਹਾਂ।
Loading views...
ਅੱਜ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਕਹਿੰਦੀ….
ਮੈਂ ਤੈਨੂੰ ਸਮਝਾਵਾਂ ਕੀ…
..
ਨਾ ਤੇਰੇ ਬਿਨਾ ਲੱਗਦਾ ਜੀ….?????
.
.
.
.
.
.
.
.
.
.
.
.
ਤੂੰ ਕੀ ਜਾਣੇ ਪਿਆਰ ਮੇਰਾ…..!ਮੈਂ ਕਰਾਂ
ਇੰਤਜਾਰ ਤੇਰਾ.. .
.
.
.
.
. .
.
.
.
.
. .
.
.
.
.
. .
.
.
.
.
. .
.
.
ਇਸ ਗਾਣੇ ਕੋ ਅਪਣਾ Caller Tune ਬਨਾਨੇ ਕੇ
ਲੀਏ 1ਦਬਾਂਏ.
Loading views...
Computer exam ਵਿਚ ਪੁੱਛਿਆ
Programਕਿਸ ਨੂੰ ਕਹਿੰਦੇ ਹਨ?
ਸਭ ਤੋਂ ਹੁਸ਼ਿਆਰ ਬੱਚੇੂ ਨੇ Ans ਲਿਖਿਆ:
ਮੀਟ ਮੁਰਗੇ ਨਾਲ ਦਾਰੂ ਪੀਣ ਲਈ ਕੀਤੀ ਸਲਾਹ ਨੂੰ”Program”ਕਹਿੰਦੇ ਨੇ😝
Loading views...
ਜੇ ਕਿਤੇ ਸਾਡੇ ਵੇਲੇ ਅੱਠਵੀਂ ਚ
ਫੇਸਬੁੱਕ
ਚਲਦੀ ਹੁੰਦੀ ਤਾਂ ਜਨਤਾ ਨੇ ਪੋਸਟ
ਪਾ ਪਾ ਕੇ
.
.
ਫੇਸਬੁੱਕ ਕਮਲੀ ਕਰ ਦੇਣੀ ਸੀ ….
. .
.
.
.
.
. Feeling Sad – ਅੱਜ ਮੈਡਮ ਨੇ
ਮੁਰਗਾ ਬਣਾ ਤਾ ਯਾਰੋ
Feeling Happy – ਅੱਜ
ਅੰਗਰੇਜੀ ਵਾਲੀ ਮੈਡਮ ਨੀ ਆਈ
Feeling Angery – ਪੱਕੀ ਕਾਪੀ ਘਰੇ
ਰਹਿ ਗਈ ਓਏ
Feeling Irritated – ਅੱਜ ਕੰਪਿਊਟਰ
ਤੇ
ਮੇਰੀ ਵਾਰੀ ਭੋਲਾ ਲੈ ਗਿਆ .
Loading views...
ਚਿੜੀ ਤੇ ਕੁੜੀ ਦਾ ਦਿਲ ਬਹੁਤ ਕਮਜ਼ੋਰ ਤੇ ਨਾਜ਼ੁਕ ਹੁੰਦਾ ,,ਪਰ ਜਦੋਂ ਚਿੜੀ ਦੇ ਬੱਚੇ ਤੇ ਆਂਚ ਆਉਂਦੀ ਆ ਤਾਂ ਚਿੜੀ ਆਪਣੇ ਬੱਚੇ ਲਈ ਵਕਤ ਪੈਣ ਤੇ ਬਾਜ਼ 🦅 ਨਾਲ ਵੀ ਲੜ ਜਾਂਦੀਆਂ 🙏,
ਇਵੇਂ ਔਰਤ ਦਾ ਰੂਪ ਜੋ ਅਨੇਕਾਂ ਕਿਰਦਾਰ ਨਿਭਾਉਂਦੀ ਵੱਖ-ਵੱਖ ਰਿਸ਼ਤੇ ਚ ਮਾਂ ਭੈਣ ਪਤਨੀ ਦਾਦੀ ਹੋਰ ਬਹੁਤ ਰਿਸ਼ਤੇ ਨਿਭਾਉਂਦੀ ਔਰਤ ਵਿਆਹ ਤੋਂ ਬਾਅਦ ਅ ਜੀ ,, ਇਹਨਾਂ ਵਿੱਚੋ ਔਰਤ ਦਾ ਸਭ ਮਹਾਨ ਕਿਰਦਾਰ ਮਾਂ ਦਾ ਹੁੰਦਾ ਜੀ ਸਮਾਜ ਚ
ਛੋਟੀ ਜਿਹੀ ਕੁੜੀ ਕਿਸੇ ਟਾਈਮ ਛਿਪਕਲੀ ਤੇ 🦎 🐛ਕੋਕਰਚ ਤੋਂ ਡਰਨ ਵਾਲੀ ਮਾਂ ਬਣ ਕੇ ਬੱਚੇ ਲਈ ਬੜੀ ਤੋਂ ਬੜੀ ਮਸੀਬਤਾਂ ਨਾਲ ਲੜ ਜਾਂਦੀਆਂ , ਸਭ ਤੋਂ ਸੁੰਦਰ ਤੇ ਮਹਾਨ ਰੂਪ ਔਰਤ ਦਾ ਮਾਂ ਹੁੰਦਾ ,, ਜੋ ਜਾਨਵਰਾਂ ਤੇ ਪੰਛੀਆਂ ਚ ਦੇਖਣ ਨੂੰ ਮਿਲਦਾ ਮਾਂ ਰੱਬ ਦਾ ਰੂਪ ਹੁੰਦਾ ਬੱਚੇ ਲਈ ✍️✍️
Loading views...
ਜਿਹਨਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ,
ਅਕਸਰ ਓਹਨਾ ਦੀ ਹੀ ਕਿਸਮਤ ਖਰਾਬ ਹੁੰਦੀ ਐ।
Loading views...
ਪਿਆਰ ਮੇਂ ਵੀ ਕੀਤਾ ਤੇ ਪਿਆਰ ਉਹਨੇ
ਵੀ ਕੀਤਾ..
.
ਫਰਕ ਸਿਰਫ ਇੰਨਾ ਹੈ ਕਿ ??
.
.
.
ਉਹਨੂੰ ਆਪਣਾ ਬਣਾਉਣ ਦੇ ਲਈ ਕੀਤਾ..
ਤੇ ਉਹਨੇ ਸਿਰਫ ਸਮਾਂ ਬਿਤਾੳਣ ਦੇ ਲਈ
ਕੀਤਾ…..
Loading views...