Sub Categories

ਹੁਣ ਜ਼ਿੰਦਗੀ ਨੂੰ ਜੀਵਣੇ ਦਾ
ਇੱਕੋ ਦਿਸੇ ਰਾਹ।
ਤੇਰੇ ਕਦਮਾਂ ‘ਚ ਸੋਹਣੀਏ,
ਜੇ ਮਿਲ ਜਾਵੇ ਥਾਂ।

Loading views...



ਹਾਥੀ – bullet ਤੇ ਜਾ ਰਿਹਾ c
.
ਕੀੜੀ – Menu bajar tak shad devega
.
ਹਾਥੀ -Par Muh Dhak Ke Bethi
.
ਕੀੜੀ – Kyu
.
ਹਾਥੀ – Fer Emi ਲੋਕ Kehan ਗੇ Ki ਫਲਾਣੇ
ਦੀ ਧੀ vellyan ਨਾਲ Gumdi Aah….

Loading views...

ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

Loading views...

ਕੁੜੀ ਦੇ ਮੂਡ ਤੇ MOBILE ਦੇ NETWORK ਦਾ
ਕਦੀ ਭਰੋਸਾ ਨਹੀ ਕਰਨਾ ਚਾਹੀਦਾ
..
…
..
.
.
ਕਿਸੇ ਵਕਤ OFF ਹੋ ਸਕਦੇ ਆ

Loading views...


ਜਿੰਨੇ ਹੱਕ ਦਿੱਤਾ ਮੈਨੂੰ ਮੁਸਕਰਾਉਣ ਦਾ…
ਉਹਨੂੰ ਸ਼ੋਕ ਹੈ ਹੁਣ ਮੈਨੂੰ ਰਵਾਉਣ ਦਾ…
ਜੋ ਲਹਿਰਾਂ ਤੋਂ ਕਿਨਾਰੇ ਤੇ ਲੈ ਕਿ ਆਇਆ ਸੀ…
ਹੁਣ ਇੰਤਜ਼ਾਰ ਕਰ ਰਿਹਾ ਹੈ ਮੈਨੂੰ ਡਬਾਉਣ ਦਾ….

Loading views...

ਬਾਰੀ ਬਰਸੀ ਖਟਣ ਗਯਾ ਸੀ ..
ਖਟ ਕੇ ਲਿਆਂਦੀ ਖੰਡ oo..
ਤੇਰੀ ਭੇਣ ਨ੍ਨੂ ਏਨੀ ਠੰਡ…!!

Loading views...


ਮੈਂ – ਪਾਪਾ All Out ਚਲਾ ਦਿਓ
ਪਾਪਾ – ਬੇਟਾ All Out ਤਾਂ ਖਤਮ ਹੋ ਗਈ ਆ
ਮੈਂ – ਇਹ ਗੱਲ ਤੁਹਾਨੂੰ ਪਤਾ , ਮੈਨੂੰ ਪਤਾ
ਮੱਛਰਾਂ ਨੂੰ ਥੋੜੀ ਪਤਾ ਆ

Loading views...


ਤੂੰ ਸਾਨੂੰ ਧੋਖਾ ਦੇ ਕੇ ਵੀ ਖੁਸ ਨਹੀ .
ਪਰ ਅਸੀ ਧੋਖਾ ਖਾ ਕੇ ਜਿਉਣਾ ਸਿੱਖ ਗਏ..

Loading views...

ਇਕ ਅੱਧਾ ਦੋਸਤ ਏਦਾਂ ਦਾ ਬਦਨਾਮ ਜਰੂਰ ਹੁੰਦਾ
ਜਿਹੜੇ ਸੱਟ ਤਾਂ ਐਕਸੀਡੈਂਟ ਚ ਲੱਗੀ ਹੁੰਦੀ ਆ
ਤੇ ਲੋਕ ਕਹਿਣਗੇ ਕਿਸੇ ਕੁੜੀ ਦੇ ਚੱਕਰ ਚ
ਛਿੱਤਰ ਖਾ ਕੇ ਆਇਆ ਹੋਣਾ

Loading views...

ਨਾ ਕੋਈ ਅਲਫਾਜ਼ ਨੇ ਨਾ ਕੋਈ ਜਜ਼ਬਾਤ ਨੇ ,,
ਬਸ ਇਕ ਰੂਹ ਹੈ ਤੇ ਕੁੱਝ ਇਹਸਾਸ ਨੇ ..

Loading views...


ਜ਼ਿੰਦਗੀ ਵਿੱਚ ਕੋਈ ਇੱਕ ਇਨਸਾਨ ਵੀ ਦਿਲੋਂ
ਸਾਥ ਦੇਵੇ ਤਾਂ
ਇਨਸਾਨ ਦੀ ਹਿੰਮਤ ਹੀ ਚੂਗਣੀ ਹੋ ਜਾਂਦੀ
ਹੈ।…

Loading views...


ਜਿਸ ਨੇ ਕਦੇ JAAN ਲਿਖ ਕੇ
ਕੀਤਾ ਸੀ SAVE ਨੰਬਰ ਮੇਰਾ…
.
.
ਅਜ ਚਿਰਾਂ ਬਾਅਦ ਮਿਲੀ
ਕਹਿੰਦੀ ਮੈਂ ਤੈਨੂੰ JAAN ਦੀ ਵੀ ਨਈ….. :

Loading views...

ਦਿਲ ਕਰੇ ਨਾ ਯਕੀਨ ਕਿਵੇ ਮੰਨ ਲਾ…
.
.
.
.
..
.
ਐਨੀ ਠੰਡ ਵਿੱਚ ਧੂੱਪ
ਕਿਵੇ ਹੋ ਗਈ

Loading views...


ਅਸੀ ਟੁੱਟੇ ਦਿਲ ਨੂੰ ਕਿੰਨਾ ਟਾਈਮ
ਤਸੱਲੀਆਂ ਦਿੰਦੇ ਰਹਾਂਗੇ
ਇੱਕ ਦਿਨ ਤਾਂ ਸਵੀਕਾਰ ਕਰਨਾ ਪੈਣਾ
ਕਿ ਅਸੀ ਇਕੱਲੇ ਹੋ ਗਏ॥

Loading views...

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ….

Loading views...

ਮੰਨਿਆਂ K ਬਿਲੌ 100 ਵਿੱਚੋ 99 ਮੁੰਡੇ ਮਰਦੇ ਤੇਰੇ ‘ਤੇ
.
.
BUT ਮੈ ਉਹ A ਜਿਹੜਾ 100 ਵਿੱਚੋ 1 ਬਾਕੀ ਰਹਿ ਗਿਆਂ…!!

Loading views...