ਦਿਲ ਖੋਲ ਕੇ ਔਹੀ ਹੱਸ ਸਕਦਾ
ਜਿਸਨੂੰ ਰੱਬ ਨੇ ਰੱਜ਼ ਕੇ ਰੋਆਇਆ ਹੋਵੇ ..
Loading views...
ਦਿਲ ਖੋਲ ਕੇ ਔਹੀ ਹੱਸ ਸਕਦਾ
ਜਿਸਨੂੰ ਰੱਬ ਨੇ ਰੱਜ਼ ਕੇ ਰੋਆਇਆ ਹੋਵੇ ..
Loading views...
ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,
ਬਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,
ਕਿ ਮੈਂ ੳੁਹਨਾ ਦਾ ਦਿਲ ਤੋਂ ਕੀਤਾ ,
ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀ”
Loading views...
ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ
ਰੱਬ ਕਹਿੰਦਾਂ ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ
Loading views...
ਬਦਲ ਗਈ ਤੇਰੀ ਹੁਣ ਤੋਰ ਗੋਰੀਏ
ਟੇਡੇ ਮੇਡੇ ਜਹੇ ਕਲਿਪ ਤੂ ਲਗਾਈ ਫਿਰਦੀ
.
.
ਘਰੇ ਭਾਵੇ ਦੇਖੇਆ ਨਾ ਸਾਇਕਲ ਚਲਾ ਕੇ
ਚੰਡੀਗੜ ਚ ਸਕੂਟਰੀ ਘਮਾਈ ਫਿਰਦੀ
Loading views...
ਗੈਰਾਂ De ਰੂਪ Nu ਸੇਕਦੀਆਂ, Horaan ਨੂੰ Matha ਟੇਕਦੀਆਂ…
Do ਅੱਖਾਂ Bhut ਪਸੰਦ Mainu, ਜੋ Mere ਵੱਲ Nai ਵੇਖਦੀਆਂ…!!
Loading views...
ਹਸਪਤਾਲ ਚ ਬੱਚਾ ਜਨਮ ਲੈਂਦਿਆਂ ਹੀ ਬੋਲਿਆ
ਮੋਬਾਈਲ ਹੈਗਾ ??
ਨਰਸ – ਕੀ ਕਰਨਾ ?
ਬੱਚਾ – ਰੱਬ ਨੂੰ ਫੋਨ ਕਰਨਾ ਆ ਕੇ ਮੈਂ ਪਹੁੰਚ ਗਿਆ
ਮੇਰੇ ਵਾਲੀ ਨੂੰ ਭੇਜ ਦੇ
Loading views...
ਅੱਖਾਂ ਭਰੀਆਂ, ਜੁਬਾਨ ਚੁੱਪ, ਤੇ ਰੂਹ ਚੀਕ ਰਹੀ ਹੈ ,,
ਤੈਨੂੰ ਤੇ ਪਤਾ ਹੀ ਨਹੀਂ ਹੋਣਾ ਮੇਰੇ ਤੇ ਕੀ ਬੀਤ ਰਹੀ ਹੈ
Loading views...
ਕਮਾਲ ਦੀ ਮੁਹੱਬਤ ਸੀ ੳੁਸਦੀ ਸਾਡੇ ਨਾਲ..
ਅਚਾਨਕ ਹੀ ਸ਼ੁਰੂ ਹੋੲੀ ਤੇ ਬਿਨਾਂ ਦੱਸੇ ਹੀ ਖਤਮ ਹੋ ਗੲੀ..!!
Loading views...
ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਈਏ,
ਓਏ ਤੂੰ ਅੱਖਾਂ ਮੂਹਰੇ ਹੋਵੇ ਜਦੋਂ ਦੁਨੀਆ ਤੋਂ ਜਾਈਏ ..
Loading views...
ਵਕ਼ਤ ਗਿਆ , ਉਹ ਸੱਜਣ ਗਏ
ਟੁੱਟ ਚੱਲੇ ਸਭ ਸੁਪਨੇ ਯਾਰਾਂ ਦੇ
ਹੁਣ ਕਿਥੇ ਲੱਖੀ ਦਿਲ ਲੱਗਣਾ ਏ
ਉਹ ਦਿਨ ਤੁਰ ਗਏ ਬਹਾਰਾਂ ਦੇ
Loading views...
ਮੰਨ ਲਓ ਕੇ ਤੁਸੀਂ ਆਪਣੇ ਦੋਸਤ ਕੋਲੋਂ 100 ਰੁਪਏ ਲੈਂਦੇ ਹੋ ਲਾਟਰੀ ਖਰੀਦਣ ਲਈ
ਤੇ ਤੁਹਾਡੀ ਲਾਟਰੀ ਨਿਕਲ ਆਵੇ 1 ਕਰੋੜ ਦੀ
ਤੁਸੀਂ ਆਪਣੇ ਦੋਸਤ ਨੂੰ ਕਿੰਨੇ ਪੈਸੇ ਵਾਪਿਸ ਕਰੋਗੇ ?
Loading views...
ਕਾਸ਼ Kite ਤੂੰ ਬਕਰੀ Hundi ਮੈੇ ਤੈਨੂੰ ਸਿੰਗ਼ਾ ਤੋ ਫੜ ਕੇ
ਪੁਛਦਾ .
.
.
.
.
.
.
.
.
.
.
.
ਧੋਖੇਬਾਜ਼ ਕੌਣ..? ਤੇ
.
.
.
.ਤੂੰ ਕਹਿੰਦੀ ਮੈ ਮੈ ਮੈੇ ਮੈੇ. 😀😀😆😆
Loading views...
ਤੇਰਾ 🥇ਸ਼ੌਂਕ ਜੇ ਸੁਰੱਖੀਆ ਦੇ ਵਿੱਚ ਰਹਿਣ ਦਾ
ਮੁੰਡਾ ਵੀ ਤਾਂ ਅੜੀਆ ⚔ਪਗਾਉਦਾ ਮੁੱਡ ਤੋ !!
Loading views...
ਪਤਾ ਤਾਂ ਵਿਹਾਰ ਤੋ ਲਗਣਾ
ਗਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ
Loading views...
ਇੱਕ ਚੀਤਾ ਸਿਗਰਟ ਦਾ
ਸੂਟਾ ਲਾਉਣ ਲੱਗਾ ਸੀ ਤੇ
ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_
.
ਜਨਾਬ ਛੱਡ ਦਿਉ ਨਸ਼ਾ
ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_
.
ਚੀਤਾ ਚੂਹੇ ਨਾਲ ਤੁਰ ਪਿਆ_
.
.
ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_..
.
.
ਚੂਹਾ ਫ਼ੇਰ ਕਹਿੰਦਾ_
ਜਨਾਬ ਛੱਡ ਦਿਉ ਨਸ਼ਾ
ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_
.
ਹਾਥੀ ਵੀ ਨਾਲ ਤੁਰ ਪਿਆ_
ਅੱਗੇ ਸ਼ੇਰ ਵਿਸਕੀ ਪੀਣ
ਦੀ ਤਿਆਰੀ ਕਰ ਰਿਹਾ ਸੀ_
.
.
ਚੂਹੇ ਨੇ ਉਹਨੂੰ ਵੀ ਉਹੀ ਕਿਹਾ_
.
.
ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_.
.
.
ਹਾਥੀ ਕਹਿੰਦਾ ਕਿਉਂ ਮਾਰ
ਰਹੇ ਆ ਇਸ ਬੇਚਾਰੇ ਨੂੰ_?.
.
.
ਸ਼ੇਰ ਕਹਿੰਦਾ ਇਸ ਕਮੀਨੇ
ਨੇ ਪਿਛਲੀ ਵਾਰੀ ਵੀ ਅਫ਼ੀਮ ਖਾ
ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ
Loading views...
ਇਕ ਵਿਆਹ ਚ ਅਚਾਨਕ ਇਕ ਜਿੰਨ ਆ ਗਿਆ………
ਓਹਨੁ ਦੇਖ ਕੇ ਉਥੇ ਮੋਜੂਦ ਸਾਰਿਆ ਕੁੜੀਆ ਦੀਆ ਚੀਕਾ ਨਿਕਲ ਗੀਆ….
.
ਵਿਆਹ ਚ ਇਕ ……..??
.
.
.
ਬਾਬਾ ਵੀ ਆਇਆ ਹੋਯਾ ਸੀ………
ਓਹਨੇ ਕੁੜੀਆ ਨੂ ਕਿਹਾ ਕੀ ਸਾਰੀਆ ਕੁੜੀਆ ਆਪਣਾ
ਮੁਹ ਧੋ ਕੇ ਆਓ …..
.
ਕੁੜੀਆ ਜਿਵੇ ਹੀ ਮੁਹ ਧੋ ਕੇ ਬਾਹਰ ਆਈਆ ..
.
ਜਿੰਨ ਦੀਆ
ਚੀਕਾ ਨਿਕਲ ਗਈਆਂ.
Loading views...