Sub Categories

Eh ta veham tera…
ni tenu chete kar aathru vahaunda aa___||
tere te Bharosa kida hoya…
bss ese Gallo pachtauna aa

Loading views...



ਕਿਸ ਬਹਾਨੇ ਕਰੀਏ ਉਹਨਾਂ ਨਾਲ ਮੁਲਾਕਾਤ
ਮੈ ਸੁਣਿਆ ਉਹ ਤਾ ਚਾਹ ਵੀ ਨਹੀ ਪੀਦੇਂ

Loading views...

ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…
ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ

Loading views...

ਤੇਰਾ ਵੱਡੀਏ ਮਸ਼ੂਕੇ ਆਇਆ ਸਮਝ ਅੰਦਾਜ ਨਾਂ
ਆਪੇ ਲਾਈ ਆਪੇ ਤੋੜੀ ਯਾਰੀ
ਸਾਲਾ ਜੀਣ ਦਾ ਸਵਾਦ ਨਾਂ..

Loading views...


ਹੱਸਦੇ ਨੂੰ ਦੇਖ ਕੇ ਖੁਸ਼ ਨਹੀਂ..
ਮਰਨ ਤੇ ਰੋਣ ਆਉਂਦੇ ਨੇ ਲੋਕ..

Loading views...

ਪੱਪੂ ਨੇ ਅਖਬਾਰ ਚ ਪੜੀਆ ” ਮਾਈਕਰੋ ਸਾਫਟ ਕੰਪਨੀ
ਨੇ ਵਟਸ ਐਪ ਖਰੀਦੀਆ…
.
ਪੱਪੂ ਨੇ ਪੜਦੇ ….?
.
.
.
.
.
ਈ ਫਟੈਕ ਦਣੀ ਕਿਹਾ …
ਪਾਗਲ ਸਾਲੇ ਖਰੀਦ ਲਿਆ………
.
ਡਾਉਨਲੌਡ ਨਹੀ ਸੀ ਕਰ ਸਕਦੇ

Loading views...


ਐਂਟੀ ਕਰੱਪਸ਼ਨ ਵ੍ਹੱਟਸਐਪ ਨੰਬਰ ਜਾਰੀ ਹੋ ਗਿਆ ਬਹੁਤ ਸ਼ਲਾਘਾਯੋਗ ਕਦਮ ਹੈ
ਹੁਣ ਇਸ ਤੇ ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ
ਵਾਲੇ ਮੈਸੇਜ ਨਾ ਭੇਜਣ ਲੱਗ ਜਾਇਓ 😁😁

Loading views...


ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ l
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l

Loading views...

ਮੈਨੂੰ ਨਫਰਤ😡 ਹੈ ੳੁਨ੍ਹਾ ਲੋਕਾਂ ਨਾਲ
ਜੋ Phone ਫੜ ਕੇ ਕਹਿੰਦੇ ਨੇ
Pasward😚 ਦੱਸੀ ੲਿਸ ਦਾ
ਓੲੇ ਪਤੰਦਰੋ😆 ਜੇ ਦੱਸਣਾਂ ਹੀ ਹੁੰਦਾ
ਤਾਂ ਲਗਾੳੁਣ ਦੀ ਕਿ ਜਰੂਰਤ ਸੀ😆😆

Loading views...

ਚੰਗੇ ਦੇ ਏ ਨਾਲ ਚੰਗੇ ਅਸੀਂ
ਮਾੜੇ ਦੇ ਏ ਨਾਲ ਮਾੜੇ
ਯਾਰਾਂ ਦੇ ਹਾਂ ਯਾਰ ਤਾਂ ਹੀ
ਜਾਣਦੇ ਨੇ ਸਾਰੇ

Loading views...


She – ਮੈਂ ਮਾਂ ਬਨਣ ਵਾਲੀ ਹਾਂ

”
”
”
”
”
He – ਅਤੇ ਮੈਂ 😍
”
”
”
”
”
She – ਤੂੰ ਮਾਮਾ

ਨੋਟ : ਕੋਈ ਇਹ ਨਹੀਂ ਪੁਛੇਗਾ ਕਿ ਇਸ ਵਿੱਚ ‘He’ ਕੌਣ ਹੈ ? ?

Loading views...


ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ
ਨਾਲ ਮਤਲਬ ਨਹੀਂ,

ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏ

Loading views...

ਜਿੱਦਣ ਹੱਸ ਕੇ ਉੱਤੋਂ- ਉੱਤੋਂ ਕਿਹਾ ਸੀ ਨਾ
ਉਹਨੂੰ ਪਿਆਰ ਨੀ ਕਰਦੇ
ਉੱਦਣ ਤਾਂ ਰੱਬ ਜਾਣ ਦਾ ਏ ਕਿੰਨਾ ਰੋਏ ਸਾਂ ਅਸੀਂ

Loading views...


ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ…
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ…
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ…
ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ..

Loading views...

ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ

Loading views...

ਉਹ ਬਾਬਾ ਨਾਨਕ ਸਭ ਕੁੱਝ ਜਾਣੈ
ਚੰਗੇ ਮਾੜੇ ਕੀ ਜੂਨ ਪਛਾਣੈ।
ਜਿਸੈ ਕਰਮ ਕਿਆ ਵੈਸਾ ਫਲ ਮਿਲਿਆ
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ।

Loading views...