Sub Categories

ਜੁਆਕ ਦਾ ਦਿਮਾਗ ਜੇ ਤੇਜ਼ ਚਲਦਾ ਹੋਵੇ ਤਾਂ
ਉਸਦਾ ਦੁੱਖ ਮੁਲਾਇਮ ਸਿੰਘ ਤੋਂ ਪੁੱਛ ਲਓ !..
.
ਜੇ…??
.
.
.
ਘੱਟ ਚਲਦਾ ਹੋਵੇ ਤਾਂ ਸੋਨੀਆ ਗਾਂਧੀ
ਤੋਂ ਪੁੱਛ ਲਓ..
.
ਜੇ ਦਿਮਾਗ ਹੋਵੇ ਨਾ ਤਾਂ ਵੱਡੇ ਬਾਦਲ ਤੋਂ ਪੁੱਛ ਲਓ !!!

Loading views...



ਕੁੜੀਆ ਨੂੰ ਦੋ ਚੀਜ਼ਾ ਕਰਨ ਤੋਂ ਕੋਈ ਨੀ ਰੋਕ
ਸਕਦਾ ਬੇਸ਼ੱਕ ਰੋਕ ਕੇ ਦੇਖ ਲਿਉ :O ?.
…
.
.
.
.
ਪਹਿਲਾ ….. Hindi Serial ਦੇਖਣ ਤੋਂ !!
ਦੂਜਾ …. Hmmm ਕਰਨ ਤੋਂ !!

Loading views...

ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,
ਉਨੀ ਹੀ ਤਕਦੀਰ ਜਗਮਗਾਦੀ ਹੈ,
ਨਾ ਘਬਰਾੳ ਯਾਰੋ
ਜਦ ਰਹਿਮਤ ਰੱਬ ਦੀ ਹੁੰਦੀ ਹੈ,
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ..!!!

Loading views...

ਮਤਲਬੀ ਜਿਹੀ ਏਸ ਦੁਨੀਆਂ ਤੋ
ਵਫਾ ਦੀ ਉਮੀਦ ਨਾ ਕਰ
ਅਾਪਣਾ ਕੰਮ ਹੋ ਜਾਣ ਤੋਂ ਬਾਅਦ ਤਾਂ ਇਹ
ਰੱਬ ਨੂੰ ਵੀ ਭੁੱਲ ਜਾਂਦੀ ਏ…..

Loading views...


ਇੱਕ ਵਾਰੀ ਮਨੋ ਲੈਅ ਜਾਵੇ ।।
ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ
ਸਖਤ ਖਿਲਾਫ ਆ ॥
ਘਾਟੇ ਮਨਜੂਰ ਨੇ ਚਲਾਕੀਆ ਨਈ॥

Loading views...

ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ
ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ

Loading views...


ਹੁਣ life ਨੂੰ ਇਹਨਾਂ change ਕਰਾਂਗੇ
ਪਹਿਲਾ ਵਰਗੇ ਤਾਂ ਬਿਲਕੁਲ ਵੀ ਨਹੀਂ ਰਹਾਂਗੇ

Loading views...


ਰਾਮ ਰਹੀਮ ਦੇ ਚੇਲਿਆਂ ਨੂੰ ਦੇਖ ਕੇ ਇਕ ਗੱਲ ਸਮਝ ਆ ਗਈ ਆ
ਕੇ ਭਾਰਤ ਦੀ ਸਭ ਤੋਂ ਵੱਡੀ ਸਮਸਿਆ ਬੇਰੋਜ਼ਗਾਰੀ ਨਹੀਂ
ਬੇਵਕੂਫੀ ਆ

Loading views...

ਬਹੁਤ ਨਿਡਰ ਤੇ ਸਬਰ ਵਾਲਾ ਹੋ ਜਾਂਦਾ ਹੈ ਉਹ ਇਨਸਾਨ
ਜਿਸ ਕੋਲ ਗਵਾਉਣ ਲਈ ਕੁੱਝ ਨਹੀਂ ਰਹਿੰਦਾ,,

Loading views...

ਮਾਸਟਰ :- ਕੰਜੂਸ ਕੌਣ ਹੁੰਦਾ….???
.
ਵਿਦਿਆਰਥੀ :- ਜੋ 50 Messages ਕਰਨ ਦੇ
ਬਾਦ ਵੀ Reply ਨਹੀ ਕਰਦਾ…..?
.
.
.
.
ਮਾਸਟਰ :- ਸ਼ਾਬਾਸ਼ ,
ਇੱਕ Example ਦਿਊ..????
.
.
.
.
.
.

ਵਿਦਿਆਰਥੀ : ਤੁਹਾਡੀ
ਕੁੜੀ… 😛 😀
.
ਮਾਸਟਰ …->> ਦੇ ਥੱਪੜ ਤੇ ਥੱਪੜ !!

Loading views...


ਤੂੰ ਸੋਹਣੀ ਮੈਂ ਸੋਹਣਾ
ਆਪਣੀ ਜੋੜੀ ਬੜੀ ਕਮਾਲ👌🏻
ਵੀਰ ਮੇਰੇ ਚੱਕੀ ਿਫਰਨ ਕੈਮਰਾ📸
ਕਹਿੰਦੇ ਫੋਟੋ ਖਿਚਾਉਣੀ Bhabi ਨਾਲ !!!!

Loading views...


ਮੁੰਡੇ ਨੇ ਮੋਟਰਸਾਈਕਲ ਸਟਾਰਟ ਕੀਤਾ, ਬਾਪੂ ਨੇ
ਆਵਾਜ਼ ਮਾਰੀ ਕਿ ਪੁੱਤ ਪਾਣੀ ਦਾ ਗਲਾਸ ਫੜ੍ਹਾ ਜਾ,
ਮੁੰਡੇ ਨੇ ਬਾਪੂ ਨੂੰ 4 -5 ਗਾਲ਼ਾਂ ਕੱਢੀਆਂ ਅਤੇ ਆਪਣੀ
ਮਾਂ ਨੂੰ ਪਾਣੀ ਫੜਾਉਣ ਲਈ ਕਿਹਾ ਕੇ ਮੈਂ ਜਲਦੀ ਜਾਣਾ
ਆ, ਬੁੜ੍ਹੇ ਨੇ ਪਹਿਲਾਂ ਹੀ ਪਿੱਛਿਓਂ ਆਵਾਜ਼ ਮਾਰ ਦਿੱਤੀ
ਬੇਬੇ ਨੇ ਬਾਪੂ ਨੂੰ ਪਾਣੀ ਦਾ ਗਲਾਸ ਫੜਾਇਆ, ਬਾਪੂ
ਨੇ ਬੇਬੇ ਨੂੰ ਪੁੱਛਿਆ ਕਿ ਮੁੰਡਾ ਏਨੀ ਤੇਜ਼ ਕਿੱਧਰ ਨੂੰ
ਗਿਆ ਆ ? ਬੇਬੇ ਨੇ ਕਿਹਾ “ਆਪਣੇ ਪਿੰਡ ਛਬੀਲ
ਲੱਗੀ ਆ ਓਥੇ ਗਿਆ ਆ ਸੇਵਾ ਕਰਨ

Loading views...

ਚੋਟੀ ਦੇ ਖਿਡਾਰੀਆ ਨੂੰ ਜਾਵਾ ਕੱਟਦਾ
ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ ਦਾ

Loading views...


ਸਾਡੀ ਪੱਤ ਵਾਹਿਗੁਰੂ ਰੱਖ lenda
ਉਂਝ ਅਸੀ ਖਿਡਾਰੀ kacche ਆਂ

Loading views...

ਹਾਲੇ ਮਿਹਨਤਾ ਤੇ ਚਲਦਾ ਏ ਜੋਰ ਬਲਿੱਆ,,
ਜਦੋਂ ਆ ਗਿਆ ਵਕਤ ਕਰੀਂ ਗੌਰ ਬਲਿੱਆ..
ਪੱਟ ਨੀ ਹੌਣੇ ਝੰਡੇ ਜਿਥੇ ਗੱਡ ਦਿਆਗੇ
ਐਵੇ ਨਾ ਸਮਝੀ ਰਡਕਾ ਕੱਡ ਦਿਆਗੇ…

Loading views...

Never Abuse Girls
ਹਾਂ ਜੇ ਗੁੱਸਾ ਆਉਂਦਾ ਹੋਵੇ ਤਾਂ
.
.
.
Aunty Ji ਬੋਲ ਦਿਓ
ਸੋਹ ਲੱਗੇ ਗਾਲ ਤੋਂ ਵੱਧ ਅਸਰ ਕਰ

Loading views...