ਕੀ ਕਰਨਾ ਵੱਡੀ ਗੱਡੀ ਦਾ
ਦੁਨੀਆਂ ਖੜ ਖੜ ਦੇਖਦੀ
ਜਿਥੋ ਕੈਂਚੀ ਸਾਇਕਲ
ਚਲਾ ਕੇ ਕੱਢੀ ਦਾ
Loading views...
ਕੀ ਕਰਨਾ ਵੱਡੀ ਗੱਡੀ ਦਾ
ਦੁਨੀਆਂ ਖੜ ਖੜ ਦੇਖਦੀ
ਜਿਥੋ ਕੈਂਚੀ ਸਾਇਕਲ
ਚਲਾ ਕੇ ਕੱਢੀ ਦਾ
Loading views...
ਮੁੰਡਾ: Sad ਕਿਉ ਐ
ਕੁੜੀ: ਕਦੇ ਕੁੜੀ ਬਣਕੇ ਦੇਖ ਪਰੇਸ਼ਾਨ ਹੋਕੇ ਰੋ ਪਵੇਗਾ,
ਮੁੰਡਾ: ਕਦੇ ਮੁੰਡਾ ਬਣਕੇ ਦੇਖੀ ਪਰੇਸ਼ਾਨ ਤਾ ਹੋਏਗੀ ਪਰ ਰੋ ਨਹੀ ਪਾਏਗੀ,
Loading views...
ਟਾਈਮ-ਟਾਈਮ ਦੀ ਗੱਲ ਹੈ ਮਿੱਤਰੋ,
ਮੈਂ ਟਾਈਮ ਵੀ ਸਾਰੇ ਦੇਖੇ ਨੇ।
ਜੋ ਨਾਲ ਟਾਈਮ ਦੇ ਬਦਲ ਗਏ,
ਓਹ ਯਾਰ ਵੀ ਮਾੜੇ ਦੇਖੇ ਨੇ।
Loading views...
ਲੰਗਰਾਂ ਦਾ ਪੁਛਦੇ ਨੇ ਫੰਡ ਸਾਥੋ ਕਮਲੇ,
ਬਾਬੇ ਦੀ ਆ ਲਹਿਰ ਇਹ ਚਲਾਈ ਬੋਲਦੀ,
ਸੂਰਮੇ ਨੀ ਬੋਲਦੇ ਚੜਾਈ ਬੋਲਦੀ…
Loading views...
ਇਸ਼ਕ ਕੀਤਾ ਸੀ❤ਤੋਂ ਓਹਨੂੰ ਮੈਂ ਉਹ ਮੇਰੇ ❤ਨਾਲ ਖੇਡ ਗਿਆ ਓਹਨੂੰ ਸਾਹਾਂ ਤੋਂ ਨੇੜੇ ਰੱਖਿਆ ਸੀ
ਉਹ ਮੇਰੇ ਹੀ ਜਿਸਮ ਨਾਲ ਖੇਡ ਗਿਆ
Loading views...
SWAG ਤਾ ਕਮਲੀਐ ਸਾਡਾ ਸੁਰੂ ਤੋ ਹੀ ਅੱਥਰਾ ਐ….
ਬਸ ਕਦੇ SHOW OFF ਜਿਹਾ ਹੀ ਨੀ ਕੀਤਾ
Loading views...
ਮੈਂ ਕਿਸੇ ਮੁਟਿਆਰ ਦਾ ,ਕਦੇ ਖੁਆਬ ਬਣਿਆ ਈ
ਨਹੀ….
ਕਿਸੇ ਹੂਰ ਦੇ ਬੁੱਲ ਛੂਹ ਲਵਾਂ ,ਮੈਂ ਗੁਲਾਬ ਬਣਿਆ ਈ
ਨਹੀ…..
ਕੋਈ ਹੱਸ ਕੇ ਸੀਨੇ ਲਾ ਲਵੇ ,ਮੈਂ ਕਿਤਾਬ ਬਣਿਆ ਈ
ਨਹੀ….
ਮੇਰੇ ਦਿਲ ਨੂੰ ਇੰਤਜ਼ਾਰ ਏ ,ਕਿਸੇ ਦਿਲ ਦਾ ਚੈਨ ਹੋਣ
ਦਾ…..
ਇੱਕ ਅਧੂਰਾ ਖੁਆਬ ਏ ਪੂਰਾ ਪਿਆਰ ਪਾਉਣ ਦਾ
Loading views...
ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ
ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻
Loading views...
ਨਾ ਖਾਊਂਗਾ ਨਾ ਖਾਣ ਦਊਂਗਾ
ਨਾ ਵਿਆਹ ਕਰਵਾਇਆ
ਤੇ ਨਾ ਕਰਵਾਉਣ ਦਊਂਗਾ
ਮੋਦੀ ਸਾਹਿਬ
Loading views...
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
Loading views...
ਲੱਖ ਕੇਸਿੱਸ ਕਰ ਕੇ ਵੇਖ ਲਈ ਤੂੰ ਨਹੀਂ ਭੁੱਲਦੀ ਤੂੰ ਨਹੀਂ ਭੁੱਲਦੀ
ਬੂਟਾ ਜਲਵਾਣਾ
Loading views...
ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ….
Loading views...
ਜਿਲ੍ਹਾ ਸੰਗਰੂਰ ਦੇ ਪਿੰਡ ਬੋਪੁਰ ਚ ਇੱਕ ਬੱਚੇ ਦਾ ਜਨਮ ਹੋਇਆ..
ਜਿਸਦਾ ਵਜਨ 20 ਕਿਲੋਗ੍ਰਾਮ ਸੀ..
.
5 ਮਿੰਟ ਬਾਅਦ ਉਹ ਖੜਾ ਹੋ ਗਿਆ…….. :O :O ??
.
.
.
2 ਦਿਨਾ ਬਾਅਦ ਉਹ ਭੱਜਣ ਲੱਗ ਪਿਆ..
ਤੇ 20 ਦਿਨਾ ਬਾਅਦ ਉਸ ਦਾ ਭਾਰ 30 ਕਿਲੋਗ੍ਰਾਮ ਹੋ ਗਿਆ…
.
ਇਹ ਇਕ ਸੱਚੀ ਘਟਨਾ ਹੈ…..??
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਕਿਉਂਕਿ ਇਹ ਬੱਚਾ ਮੱਝ ਦਾ ਸੀ…..!!
ਧਿਆਨ ਨਾਲ ਪੜ੍ਹਨ ਲਈ ਧੰਨਵਾਦ….
Loading views...
ਮੁੰਡਾ – ਜਦੋ ਤੋ ਤੈਨੂ ਦੇਖਿਆ ਰਾਤ
ਨੂ ਨੀਂਦ ਨਹੀ ਆਉਂਦੀ . . .
.
ਕੁੜੀ : ਚਲ ਝੂਠਾ
.
.
.
.
.
.
.
.
.
.
.
.
.
.
ਮੁੰਡਾ – ਨਹੀ ਤੇਰੀ ਸੋਹ ਲੱਗੇ ਸਾਰੀ
ਰਾਤ ਡਰ ਹੀ ਲਗਦਾ ਰਹਿੰਦਾ
Loading views...
ਬਣਦਾ ਬਣਦਾ ਸਭ ਦਾ ਸਹਾਰਾ
ਅੱਜ ਖੁਦ ਸਹਾਰਾ ਲੱਬਦਾ ਹਾਂ
ਕਰਦਾ ਸੀ ਹਰ ਕੋਈ ਜਿਸ ਨਾਲ ਦੁਖ ਸਾਝੇ
ਅੱਜ ਖੁਦ ਆਪਣੇ ਲਈ ਸਹਾਰਾ ਲੱਬਦਾ ਹਾ
Loading views...
ਮੇਰੇ ਰੱਬ ਨੇ ਮੈੰਨੂ ਬਹੁਤ ਕੁੱਝ ਦਿੱਤਾ ਏ
ਜੇ ਮੇਰੀ “ਔਕਾਤ” ਦੇ ਬਰਾਬਰ ਦਿੰਦਾ ਤਾ ਮੈੰਨੂ ਕੁੱਝ ਨਾ ਮਿਲਦਾ
Loading views...