ਬਸ ਇਕ ਆਖਰੀ ਰਸਮ ਚਲ ਰਹੀ ਹੈ,,
ਸਾਡੇ ਦਰਮਿਆਨ,,
ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ
Loading views...
ਬਸ ਇਕ ਆਖਰੀ ਰਸਮ ਚਲ ਰਹੀ ਹੈ,,
ਸਾਡੇ ਦਰਮਿਆਨ,,
ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ
Loading views...
ਆਪਣਿਆਂ ਤੋਂ ਬੱਚ ਕੇ ਰਹੋ
ਬੇਗਾਨਿਆਂ ਨੂੰ ਭੇਤ ਨਾ ਦਿਓ….🙏🏻
Loading views...
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ,
ਉਹਦੇ ਰਾਹਾਂ ਨਾਲ ਚੱਲਦੇ ਨੇ ਮੇਰੇ ਰਾਹ,
ਇਹ ਸਾਹ ਕਿਤੇ ਰੁਕ ਨਾ ਜਾਵਣ ਏ
ਇਹ ਰਾਹ ਕਿਤੇ ਮੁੱਕ ਨਾ ਜਾਵਣ,
ਰੱਬਾ ਰੱਖੀ ਮਿਹਰ ਦੀ ਨਿਗਾਹ
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ….
Loading views...
ਘੁੱਟ ਸਬਰਾਂ ਦਾ ਪੀਣਾ ਐ,
ਸੰਘਰਸ਼ ਬਹੁਤ ਹੀ ਜਰੂਰੀ
ਜੇ ਅਣਖ ਦੇ ਨਾਲ ਜੀਣਾ ਐ.
Loading views...
ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ
ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ
ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ
ਮੈਂ ਲਫ਼ਜਾਂ ਚ ਮਹਿਕ ਘੌਲਦਾ ਰਵਾਂਗਾਂ
Loading views...
ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ,
ਸਾਰੀਆ ਹੀ i loVe yoUਬੋਲ ਰਹੀਆ ਨੇ..
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆਕਿ
ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI,,
Loading views...
ਸਾਨੂੰ ਤਾ ਕੋਈ ਇਹ ਵੀ ਨੀ ਕਹਿੰਦੀ
ਵੀ ਮੈ …???
.
.
.
.
.
.
.
.
.
.
.
.
.
ਸੋਚ ਕੇ ਦੱਸੂ…
Loading views...
ਕੀ ਦੱਸਾਂ ਕਰਤੂਤ ਮੈ…
ਅੱਜ ਕੱਲ ਆਸਕ ਯਾਰ ਭਰਾਵਾਂ ਦੀ…. 🙄
.
??
.
.
.
.
.
.
.
.
.
ਜੁਤੀਆਂ ਖਾਣ ਮਸੂਕਾਂ ਕੋਲੋ
par ਘੂਰ ਨਾ ਸੈਂਹਦੇ ਮਾਵਾਂ ਦੀ
Loading views...
ਜ਼ਮਾਨੇ ਦੀਆਂ ਨਜ਼ਰਾਂ ਵਿੱਚ ਥੋੜਾ ਜਿਹਾ ਆਕੜ ਕੇ ਤੁਰਨਾ ਸਿੱਖ
ਲਵੋ,
ਫੁੱਲਾ ਵਰਗੇ ਦਿਲ ਲੈ ਕੇ ਤੁਰੋਗੇ ਤਾਂ ਦੁਨੀਆਂ ਤੋੜਦੀ ਹੀ ਰਹੇਗੀ..
😊😊🤔🤔🤔😊😊
Loading views...
ਸੱਜਣ ਸਾਥੋਂ ਕਿਨਾਰਾ ਕਰ ਗਏ
ਕੁਝ ਕੁ ਪਲਾਂ ਦਾ ਸਹਾਰਾ ਦੇ ਕੇ
ਜਿੰਦਗੀ ਭਰ ਲਈ ਬੇਸਹਾਰਾ ਕਰ ਗਏ ।।
Loading views...
ਕੇਹਂਦੀ ਮੇਰੇ ਬਿਨਾ ਤੇਰਾ ਕਿੱਥੇ ਸਰਦਾ
ਏਮੀ ਕਲੀ ਨੂੰ ਛੱਡ ਗਿਆ ਹੁਣ ਵੀ ਮੈਣੇ ਖਾਕੇ ਮੈਨੂੰ ਚੁੱਕਿਆ ਏ…hpy 😎
Loading views...
ਮੁੰਡਾ ਤੇ ਕੁੜੀ ਸੁਮੰਦਰ ਦੇ ਕਿਨਾਰੇ ਬੈਠੇ ਸੀ।
ਕੁੜੀ ਬੋਲੀ : ਤੁਸੀ ਕਦੋਂ ਤੱਕ ਮੇਰੇ ਸਾਥ ਰਹਿਣਾ ਚਾਹੁੰਦੇ ਹੋ ?
ਲੜਕੇ ਨੇ ਆਪਣਾ ਇਕ ਹੰਝੂ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ : ਤੁਸੀਂ ਇਸ ਹੰਝੂ ਨੂੰ ਜਦੋਂ ਤੱਕ ਲੱਭ ਨਾ ਸਕੋ ਉਦੋਂ ਤੱਕ !
ਇਹ ਸੁਣ ਕਿ ਸੁਮੰਦਰ ਤੋਂ ਰਿਹਾ ਨਾ ਗਿਆ ਅਤੇ ਉਹ ਬੋਲਿਆ: ਸਾਲਿਓ ਐਡੀਆਂ-ਐਡੀਆ ਗੱਲਾਂ ਕਿੱਥੋਂ ਸਿੱਖਦੇ ਓ ?
ਲੜਕਾ ਤੇ ਲੜਕੀ ਦੋਵੇਂ ਇਕੱਠੇ ਹੀ ਬੋਲੇ ਸੁਖਬੀਰ ਬਾਦਲ ਤੋਂ…😜
Loading views...
ਵਾਅਦੇ ਤਾਂ ਸੱਚੇ ਸੀ ਪਰ ਨਭਾ ਨਾ ਪਾਇਆ,
ਉਹਦੇ ਹੰਜੂਆਂ ਨੂੰ ਵਹਿਣ ਤੋਂ ਹਟਾ ਨਾ ਪਾਇਆ,
ਉਹ ਰੋਂਦੀ ਰੋਂਦੀ ਚਲੀ ਗਈ ਮੇਰੇ ਤੋਂ ਕੋਹਾਂ ਦੂਰ,
ਮੈਂ ਉਹਦੇ ਟੁੱਟ ਰਹੇ ਸੁਪਨੇ ਵਸਾ ਨਾ ਪਾਇਆ !
Loading views...
ਇਹਨੀ ਹਿੰਮਤ ਨਹੀਂ ਕਿ ਦਿਲ ਦਾ ਹਾਲ ਸੁਣਾਵਾ ,
ਜਿਸਦੇ ਲਈ ਉਦਾਸ ਹਾਂ, ਓਹ ਸਮਝ ਜਾਏ ਬਸ ਇਹਨਾ ਹੀ ਕਾਫੀ ਹੈ
Loading views...
ਮਤਲਬ ਬਹੁਤ ਵਜ਼ਨਦਾਰ ਚੀਜ਼ ਹੈ,,
ਜਦੋਂ ਇਹ ਨਿਕਲ ਜਾਂਦਾ ਤਾਂ ਰਿਸ਼ਤੇ ਕੱਖਾਂ ਨਾਲੋ ਵੀ ਹੌਲੇ ਹੋ ਜਾਂਦੇ🙏🏼🙏🏼🙏🏼
Loading views...
ਬੈਂਕ ਸਕਿਉਰਿਟੀ ਗਾਰਡ ਲਈ ਇੰਟਰਵਿਊ
Interviewer: ਕੀ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ ?
ਮੈਂ – ਕਿਉਂ , ਚੋਰਾਂ ਨੇ ਇੰਗਲੈਂਡ ਤੋਂ ਆਉਣਾ ?
Loading views...