Sub Categories

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥

ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ||

Loading views...



ਕੁੜੀ – ਯਾਰ ਮੈਨੂੰ ਬਾਜ਼ਾਰ ਛੱਡ ਆਓ
ਮੇਰੀ ਸਕੂਟੀ ਖ਼ਰਾਬ ਹੋ ਗਈ ਆ
ਮੁੰਡਾ – ਫੇਰ ਕੀ ਹੋ ਗਿਆ ,
ਤੂੰ ਤਾਂ ਆਪਣੇ ਪਾਪਾ ਦੀ ਪਰੀ ਆ ,
ਉੱਡ ਕੇ ਚਲੀ ਜਾ

Loading views...

ਅਸੀਂ ਕਿਸਮਤ ਤੇ ਨਹੀਂ
ਵਾਹਿਗੁਰੂ ਜੀ
ਤੇਰੇ ਤੇ ਭਰੋਸਾ ਕਰਦੇ ਹਾਂ

Loading views...

ਨੀ ਅੱਜ ਕੱਲ ਕਮਲੇ ਨੀ ਲੱਭਦੇ, ਏ ਦੁਨੀਆਂ ਬੜੀ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ, ਬਦਲਦੇ ਨਿੱਤ ਹੀ ਰਾਣੀ ਆ

Loading views...


ਖੁਦਾ ਤੈਨੂੰ ਯਾਦ ਕਰਨ ਨਾਲ ਮੇਰੇ
ਆਸ ਪਾਸ ਦੀਆਂ ਚੀਜ਼ਾਂ ਵੀ ਸਾਹ ਲੈਣ ਲੱਗਦੀਆਂ ਨੇ

Loading views...

ਦਿਲਾਂ ਦੇ ਅਮੀਰ ਆ ਪ੍ਰਧਾਨ ਘਰ ਪਾਵੇ ਛੋਟੇ ਆ ❤️☺️☺️😊

Loading views...


ਤੇਰੀ ਯਾਦ ਨੇ ਕੁਝ ਐਸਾ ਲਖਾਂ ਤਾ
ਮੈਂ ਯਾਰਾ ਚ ਵੇ ਕੇ ਗਾਤਾਂ ਤੂੰ ਛੱਡ ਗੀ ਅਸੀਂ ਜਿੰਦਗੀ ਜੀਨਾ ਭੁੱਲ ਗਏ ਤੇਰੇ ਬਿਨਾ ਅਸੀ ਰੁੱਲ ਗਏ**kIrAt**

Loading views...


ਸਾਰੀ ਜਿੰਦਗੀ ਰਵਾਇਆ ਜਿੰਨੇ ਦਿਲ ਖੋਲ ਕੇ!!
–
ਮੇਰੀ ਮੋਤ ਉਤੇ
ਦੇਖੀਂ!!
ਲੁਕ ਲੁਕ ਰੋਵੇਗੀ

Loading views...

ਸ਼ਾਇਦ ਉਹਨਾਂ ਨੇ ਇਹ ਵੀ ਸੋਚ ਕੇ ਮੈਨੂੰ ਅਲਵਿਦ ਕਹਿ ਦਿੱਤਾ ਹੋਵੇਗਾ…
ਕਿ ਇਹ ਗਰੀਬ ਲੋਕ ਨੇ ..ਮੁਹੱਬਤ ਦੇ ਬਿਨਾ ਦੇਣਗੇ ਵੀ..ਕੀ..

Loading views...

ਮੇਰੇ ਕੋਲ ਤੇਰੀ ਨਰਾਜਗੀ ਦਾ ਹੱਲ ਤਾਂ ਨਹੀਂ
ਪਰ ਮੇਰੇ ਕੋਲ ਤੇਰੀ ਖੁਸ਼ੀ ਦਾ ਇਲਾਜ ਹੈ ਤੇਰੇ ਤੋਂ ਦੂਰ ਹੋਣਾ

Loading views...


ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ..
ਬਾਕੀ ਸੱਭ ਮਿੱਟੀ ‘ਚ ਮਿਲਾ ਕੇ ਰਾਜ਼ੀ ਨੇ ..!!

Loading views...


ਪੜਾਈ,ਦਵਾਈ,ਨੌਕਰੀ,ਰੋਟੀ ਤੇ ਮਕਾਨ,
ਹੌਲੀ ਹੌਲੀ ਇਹ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਨੇ

Loading views...

ਜੁੱਤੀ ਵੇ ਜੁੱਤੀ ਬੜੇ ਚਾਵਾਂ ਨਾਲ ਮੰਗਾਈ ਏ
ਅੱਜ ਮਾਹੀ ਨੇ ਆਉਣਾ ਹੱਥੀ ਮਹਿੰਦੀ ਮੈਂ ਸਜਾਈ ਏ

Loading views...


ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,,
ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ…..!!

Loading views...

ਬਾਬਾ ਦਿਨਾ ਵਿੱਚ ਗੁੱਡੀ ਦੇਖੀ ਚਾੜੂਗਾ ….
ਰਾਤਾਂ ਜਾਗ ਜਾਗ ਮਿਹਨਤਾ ਨੇ ਕਰੀਆ..

Loading views...

ਲਿਖਦੇ ਤਾਂ ਬਸ ਦਿਲ ਦੀ
ਤਸੱਲੀ ਲਈ ਆਂ,
ਜਿਸ ਨੂੰ ਮੇਰੇ ਹੰਝੂਆਂ
ਨਾਲ ਫਰਕ ਨੀ ਪਿਆ
ਲਫਜਾਂ ਨਾਲ ਕੀ ਪੈਣਾ…..

Loading views...