ਅਸੀਂ ਕਿਸਮਤ ਤੇ ਨਹੀਂ ਵਾਹਿਗੁਰੂ ਜੀ ਤੇਰੇ ਤੇ ਭਰੋਸਾ ਕਰਦੇ ਹਾਂ
ਸਿਰ ਤੇ ਰੱਖੀਂ ਓਟ ਮਾਲਕਾ ਦੇਵੀ ਨਾ ਕੋਈ ਤੋਟ ਮਾਲਕਾ ਚੜ੍ਹਦੀ ਕਲਾ ਸਿਰਹਾਣੇ ਰੱਖੀਂ ਦਾਤਾ ਸੁਰਤ ਟਿਕਾਣੇ ਰੱਖੀਂ
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥
ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ ਉਹਨੂੰ ਤੇਰੇ ਤੋ ਜਿਆਦਾ ਫਿਕਰ ਹੈ
ਮੀਰੀ-ਪੀਰੀ ਦੀਆਂ ਤਲਵਾਰਾਂ ਮੀਰੀ-ਪੀਰੀ ਦੀਆਂ ਤਲਵਾਰਾਂ ਸਤਿਗੁਰ ਪਾ ਲਈਆਂ ਧਾਰਾਂ ਸ਼ਾਂਤ ਤੇ ਬੀਰ ਰਸ ਦੀਆਂ ਦਿਲੀਂ ਵਸਾ ਲਈਆਂ ਤੱਤੀ ਤਵੀ Continue Reading..
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ , ਮੈ ਤੁਧੁ ਆਗੈ ਅਰਦਾਸਿ !! ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ Continue Reading..
ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਜਨ ਕਉ ਨਦਿਰ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਿਰ ਨਿਹਾਲ ॥
Your email address will not be published. Required fields are marked *
Comment *
Name *
Email *