ਏਡੇ ਏਡੇ ਬੈਗ ਤਾਂ ਬੈਂਕ ਲੁੱਟਣ ਵਾਲਿਆ ਕੋਲ ਨੀ ਹੁੰਦੇ
ਜਿੱਡੇ ਜਿੱਡੇ ਅੱਜ ਕੱਲ ਦੀਆਂ ਕੁੜੀਆ ਚੁੱਕੀ ਫਿਰ ਦੀਆ
Loading views...
ਏਡੇ ਏਡੇ ਬੈਗ ਤਾਂ ਬੈਂਕ ਲੁੱਟਣ ਵਾਲਿਆ ਕੋਲ ਨੀ ਹੁੰਦੇ
ਜਿੱਡੇ ਜਿੱਡੇ ਅੱਜ ਕੱਲ ਦੀਆਂ ਕੁੜੀਆ ਚੁੱਕੀ ਫਿਰ ਦੀਆ
Loading views...
ਮੈਂ ਕਿਹਾ ਮੇਰਾ ਦਿਲ ਸੱਚਾ ……………..
ਉਹ ਕਹਿੰਦਾ ਤੁਹਾਡਾ ਘਰ ਕੱਚਾ ………
ਮੈਂ ਕਿਹਾ ਮਰਜਾਣਿਆ ਂਇਹ ਤਾਂ
ਡੰਗਰਾਂ ਵਾਲੀ ਹਵੇਲੀ ਸਾਡੀ
😂😂😂😂 #Lol
Loading views...
10-12 ਚਵਲਾ ਦੀ ਲੋੜ ਨਾ
2-4 ਯਾਰ ਬਸ ਕਾਫੀ ਹੁੰਦੇ ਆ
Loading views...
ਦਿਨ ਚੰਗੇ ਬੇਬੇ ਨੂੰ ਦਿਖਾਉਣ ਜੋਗਾ ਹੋ ਜਾਵਾਂ,
ਬਾਪੂ ਦਾ ਨਾਮ ਚਮਕਾਉਣ ਜੋਗਾ ਹੋ ਜਾਵਾਂ,
ਕਰਕੇ ਮੈਂ ਕੁੱਝ ਹਾਏ ਦਿਖਾਉਣ ਜੋਗਾ ਹੋ ਜਾਵਾਂ,
Loading views...
ਸੀਸ਼ੇ ਅਤੇ ਪਰਛਾਵੇ ਵਰਗੇ ਦੋਸਤ ਬਣਾੳੁਂ ..
ਕਿੳੁਂਕਿ ਸੀਸ਼ਾ ਕਦੇ ਝੂਠ ਨੀ ਬੋਲਦਾ ਅਤੇ ਪਰਛਾਵਾਂ ਕਦੇ ਸਾਥ ਨੀ ਛੱਡਦਾ.
Loading views...
ਮੰਮੀ – ਕੀ ਹੋਇਆ ਤੇਰੇ ਫੋਨ ਨੂੰ ?
ਮੈਂ – ਕਿੰਨੀ ਵਾਰ ਤਾਂ ਦੱਸਿਆ , ਖਰਾਬ ਹੋ ਗਿਆ
ਮੰਮੀ – ਸੁਣਨ ਚ ਚੰਗਾ ਲੱਗਦਾ
Loading views...
ਮੈਂ ਤਾਂ ਰੋ ਰੋ ਕੇ ਅੱਖਾਂ ਵੀ ਸੁਜਾ ਲਈਆ ਸੀ
ਪਰ ਉਹ ਜਾਂਦੇ ਜਾਂਦੇ ਕਹਿੰਦੇ
ਅੱਖਾਂ ਦੁਖਣੀਆ ਦੀ ਦਵਾਈ ਲੈ ਆਂਵੀ
Loading views...
ਸਾਡੇ Msg ਦਾ ਜਵਾਬ ਜੇ ਘੱਲਣਾ ਨਈ,
ਆਸ ਤੋੜਕੇ, ਜੀਣ ਦੀ ਸੌਖ ਕਰਦੇ,
ਐਵੇ ਪੜ੍ਹ ਕੇ Ignore ਜਿਹਾ ਕਰਨ ਨਾਲੋੰ, ਗੱਲ
ਮੁਕਾ, ਤੇ ਸਾਨੂੰ Block ਕਰਦੇ
Loading views...
ਵੀਣੀ ਹੋਵੇ ਚੂੜਾ ੳੁਤੇ ਨਾਮ ਹੋਵੇ ਤੇਰਾ ਵੇ…..,
ਬੋਲੇ ਝਾਂਜਰ ਜਿੱਥੇ ਮੇਰੀ,ਵੇਹੜਾ ਹੋਵੇ ਤੇਰਾ ਵੇ…..,
ਜਿਹੜੀ ਤੇਰੇ ਵਾਝੋਂ ਪਾੳੁਣੀ ਚਾਹਵਾ ਦੁਨੀਆਂ ੳੁਤੇ…..,
ਅੈਸੀ ਸੋਹਣਿਅਾ ਵੇ ਚੀਜ਼ ਕੋੲੀ ਨਾ…..,
ੲਿਕੋ ਤੇਰੇ ਨਾਲ ਜ਼ਿੰਦਗੀ ਵਤਾੳੁਣੀ ਸੋਹਣਿਅਾ…..,
ਦੂਜੀ ਨਾਰ ਦੀ ਤਾਂ ਰੀਝ ਕੋੲੀ ਨਾ😌
Loading views...
ਤੇਰਾ 40 ਕਿੱਲੋ ਭਾਰ ਨੀ ਜੱਟ 80 ਤੋ ਪਾਰ ,
ਤੇਨੂੰ ਬੁਕਲ “ਚ”ਰਾਖੁਂ ਜਿਵੇਂ ਰੂ ਕੁੜੀਏ
ਨੀ ਮੇਤ੍ਹੋ ਛੱਡ ਨਿਓ ਹੋਣੀ
ਇਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ ਕੁੜਿਏ ,
ਨੀ ਮੇਤ੍ਹੋ ਛਡ ਨਿਓ ਹੋਣੀ…!!
Loading views...
ਕੋਈ ਚਾਰਾ ਨਈ ਦੂਆ ਤੋਂ ਬਿਨਾ
ਕੋਈ ਸੁਣਦਾ ਨਈ ਖੁਦਾ ਤੋਂ ਬਿਨਾ
ਜ਼ਿੰਦਗੀ ਨੂੰ ਕਰੀਬ ਤੋਂ ਦੇਖਿਆ ਮੈਂ
ਮੁਸ਼ਕਿਲਾਂ ‘ਚ ਸਾਥ ਨਈ ਦਿੰਦਾ ਕੋਈ
ਹੰਝੂਆਂ ਤੋਂ ਬਿਨਾ
Loading views...
ਅਸਲਾ ਵੀ ਕੱਢ ਗਿਆ fire ਵੀ ਕੱਢ ਗਿਆ,
ਗਿੱਦੜਾ ਦੇ ਝੁੰਡ ਚ ਹਿੱਕ ਕੱਢ ਗਿਆ,
time ਬੰਨ ਆਉਦੇ ਨਤੀਜੇ ਹੋਰ ਹੀ ਹੋਣੇ ਸੀ.
ਅਣਖਾ ਨਾਲ ਕੀਤਾ ਮੁਕਾਬਲਾ ਗੀਤਾਂ ਦੇ ਬੋਲ ਹੋਣੇ ਸੀ.✍🏼✍🏼 ਨਾਗਰਾ07
Loading views...
ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ
ਲੱਗਦਾ, ਅੱਖਰਾਂ ਚ ਤੂੰ ਦਿੱਸਦੀ….
.
ਕਮਲੀ ਕਹਿੰਦੀ ਪਾਸ ਤੁਸੀਂ ਵੈਸੇ ਨੀ ਹੋਣਾ, ,ਨਾਂ ਮੇਰਾ ਲਾਈ ਜਾਨੇ ਓ.
Loading views...
ਜੇ ਰੱਬ ਮਿਲੇ ਤਾਂ ਪੂੱਛਾਗਾਂ ਉੇਸਨੂੰ ਕਿ …..
ਮਿੱਟੀ ਦਾ ਜਿਸਮ ਦੇ ਕੇ ਦਿਲ ਇੰਂਨਾਂ ਨਾਜੁਕ ਕਿਉਂ ਬਣਾਇਆਂ …
Loading views...
ਮੈਡਮ ਕਹਿੰਦੀ ਚੰਗੀ ਕਿਤਾਬ ਪੜ੍ਹੋ , ਤੁਹਾਨੂੰ ਪ੍ਰੇਰਨਾ ਮਿਲੇਗੀ” *
ਮੈਂ 10 ਚੰਗੀਆਂ ਕਿਤਾਬਾਂ ਪੜ੍ਹ ਗਿਆ
ਫਿਰ ਵੀ … .
* ਪ੍ਰੇਰਨਾ * ਨੇ ਮਿਲਣ ਤੋਂ ਮਨਾ ਕਰ ਦਿੱਤਾ । ।
Loading views...
ਅੱਜ ਸਾਰਿਆ ਕੋਲ ਟੱਚ ਫੋਨ ਨੇ….
ਪਰ ਸਾਰੇ ਇੰਨੇ ਬਿਜ਼ੀ ਨੇ ਕਿ ਟੱਚ ਵਿੱਚ ਕੋਈ ਵੀ ਨਹੀ.
Loading views...