ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…
ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
Loading views...
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…
ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
Loading views...
ਸੱਚ ਕਿਹਾ ਸੁਚਾ ਸਿੰਘ ਛੋਟੇਪੁਰ
ਨੇ ਕਿ.. ?
.
.
.
.
.
.
.
.
.
.
.
ਸਰੀਰ ਚੋ ਨਿਕਲਿਆ ਖੂਨ ਤੇ
ਸਹੇਲੀ ਨੂੰ ਦਿੱਤਾ ਫੋਨ ਵਾਪਸ ਨੀ ਆਉਂਦਾ
Loading views...
ਨਾ ਵਕਤ ਹੀ ਰੁਕਿਆ ਕਰਦਾ ਏ,
ਨਾ ਜੋਰ ਚੱਲੇ
ਤਕਦੀਰਾਂ ਤੇ…
ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,
ਜਦ ਨਜ਼ਰ ਪਵੇ
ਤਸਵੀਰਾਂ ਤੇ….
Loading views...
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ,
ਕਈ ਲੋਕਾ ਦੇ ਚੁਬਦੀ ਜਰੂਰ ਆ
Loading views...
Whatsapp ਤੇ ਲੱਗੀ DP ਤੇਰੇ ਯਾਰ ਦੀ_
ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ…!
Loading views...
ਸਰਕਾਰੀ ਸਕੂਲ ਦੇ ਜਵਾਕ ਨੇ ਗੂਗਲ ਤੇ
ਸਰਚ ਮਾਰ ਕੇ ਗੂਗਲ ਵਾਲਿਆੰ ਨੂੰ ਹੈਰਾਨੀ ਚ ਪਾ ਤਾ,,,
ਉਹਨੇ ਸਰਚ ਕੀਤਾ .. ?
.
.
.
.
ਆਹ ਮਾੜਾ ਜਿਆ ਦੇਖ ਕੇ ਦੱਸੇਓ ਨਾਜਰ
ਅਮਲੀ ਦਾ ਮੁੰਡਾ ਸਕੂਲ ਆਇਆ ਜਾੰ ਨਈ,.
Loading views...
ਮੇਰੇ ਫੋਨ ਚ
ਮੇਰੀਆਂ ਫੋਟੋਆਂ – 50
meme – 200
ਦੋਸਤਾਂ ਦੀਆਂ ਫੋਟੋਆਂ – 500
Loading views...
ਹੇ ! ਵਾਹਿਗੁਰੂ —
ਰਾਤ ਸੁੱਖਾਂ ਦੀ ਬਤੀਤ ਹੋਈ ਹੈ
.
ਦਿਨ ਚੜਿਆ ਹੈ– ਮੇਰੇ ਹੱਥਾਂ ਕੋਲੋ,
ਮੇਰੇ ਹਿਰਦੇ ਕੋਲੋ ਕਿਸੇ
.
ਦਾ ਵੀ ਬੁਰਾ ਨਾ ਹੋਵੇ
ਸਤਿਨਾਮ ਵਾਹਿਗੁਰੂ
Loading views...
ਪੰਜਾਬ ਇਕ ਅਜਿਹੀ ਸਟੇਟ ਹੈ…
ਜਿੱਥੇ …..??
.
.
.
.
.
.
.
.
.
ਕਈ ਔਰਤਾਂ ਘਰੇ ਕੰਮਕਾਰ ਨਹੀ ਕਰਦੀਆਂ
ਡੇਰਿਆਂ ਤੇ ਜਾ ਕੇ ਬਾਬਿਆ ਦੀਆ ਸੇਵਾ ਕਰਦੀਆਂ ਹਨ….
.
ਜਿੱਥੇ ਕਈ ਮਰਦ ਘਰੇ ਮਾਂਪਿਉ ਦੀ ਸੇਵਾ ਨਹੀ ਕਰਦੇ
ਡੇਰਿਆਂ ਤੇ ਜਾ ਕੇ ਬਾਬਿਆਂ ਦੀਆਂ ਲੱਤਾ ਘੁਟਦੇ ਹਨ..!!
Loading views...
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”
Loading views...
Tu Har Ik Da Ho Jana Aa..
Tenu Tere Is Hunar ne Taar lya..
Asi ik Da Bnna chounde c…
Sanu Is Kamjori ne Maar lyea..
Loading views...
ਮੰਮੀ – Gf ਹੇਗੀ ਆ ਤੇਰੀ ?
ਮੈਂ – ਨਹੀਂ ਮੰਮੀ
ਮੰਮੀ – ਝੂਠ ਨਾ ਬੋਲ , ਸਾਰਾ ਦਿਨ
ਤਾਂ ਹੱਸਦਾ ਰਹਿੰਦਾ ਫੋਨ ਵੱਲ ਦੇਖ ਕੇ
ਮੈਂ – ਉਹ ਤਾਂ Meme ਕਰਕੇ
ਮੰਮੀ – ਹੈ ਡੰਗਰ ਲੋਕ , ਹੁਣ ਕੁੜੀਆਂ
ਦੇ ਇਹੋ ਜਹੇ ਨਾਮ ਵੀ ਰੱਖਣ ਲੱਗ ਪਏ
Loading views...
ਉਹ ਕੱਲ ਮੈਨੂੰ ਯਾਦ ਕਰਕੇ ਰੋਣ ਲੱਗ ਗਈ
ਬਹੁਤ ਟਾਈਮ ਬਾਅਦ ਮੈਨੂੰ ਕੋਈ ਖੁਸ਼ਖਬਰੀ ਮਿਲੀ ਆ
Loading views...
ਤੈਨੂੰ ਚੌਕਲੇਟ ਤਾਂ ਲੈ ਦੇਵਾਂ, ਪਰ ਤੂੰ
……..ਮੂੰਹ ਲਬੇੜ ਲੈਣਾ
Loading views...
ਅੱਜ ਕੱਲ ਦੀ ਕੁੜੀਆਂ
ਜਿੰਨਾ Whatsapp ਫੇਸਬੁੱਕ
ਤੇ ਇੰਸਟਾਗ੍ਰਾਮ ਚਲਾਉਂਦੀਆਂ ਨੇ
ਜੇ ਓਨੀ ਸਿਲਾਈ ਮਸ਼ੀਨ ਚਲਾਉਣ
ਲੱਗ ਜਾਣ ਤਾਂ ਰੋਜ਼ ਦੇ 3 ਸੂਟ ਤਾਂ ਪੱਕੇ
ਸੀਂ ਲੈਣ
Loading views...
ਘਬਰਾ ਨਾ ਦਿਲਾ ਹੋਸਲਾ ਰੱਖ,
ਏਵੈ ਨਾ ਉਚਿਆ ਦੇ ਮੂੰਹ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾ ਤੋ ਅਹਿਸਾਨ ਦੀ ਉਮੀਦ ਨਾ ਰੱਖ !
Loading views...