Sub Categories

ਅੱਜ ਦਾ ਵਿਚਾਰ
ਜਾ ਤਾ ਬਦਨਾਮ ਆਦਮੀ ਮਸ਼ਹੂਰ ਹੁੰਦਾ ਵਾ
ਜਾ ਮਸ਼ਹੂਰ ਆਦਮੀ ਬਦਨਾਮ ਹੂੰਦਾ ਵਾ

Loading views...



Dear Future Wife ਜੀ . . . .
ਦਿਲ ਨੀ ਲੱਗਦਾ ਮੇਰਾ,
ਕਿੱਥੇ ੳ ਤੁਸੀਂ ?

Loading views...

ਇੱਕ ਟਾਇਮ ਸੀ ਜਦੋਂ ਅੰਨਦਾਤਾ ਨੋਟਾ ਤੇ ਹੁੰਦਾ ਸੀ
ਤੇ ਅੱਜ ਗੰਦੀ ਸਰਕਾਰ ਨੇ ਸੜਕਾ ਤੇ ਬਿਠਾ ਤਾ

Loading views...

ਜੋ ਦਿਲ ਤੋੜਦੇ ਨੇ,,ਬਰਬਾਦ ਹੋਣਗੇ,,
ਅੱਜ ਕਿਸੇ ਨੂੰ ਰੁਵਾਇਆ ਕੱਲ ਆਪ ਰੋਣਗੇ !!

Loading views...


ਅੱਜ ਦੇ ਸਮੇਂ ਦੀ ਨੂੰਹ ਜੇਕਰ ਨਿੰਬੂ ਖਾ ਰਹੀ ਹੋਵੇ ਤਾਂ ਜਰੂਰੀ ਨਹੀਂ
ਕਿ ਕੋਈ ਖੁਸ਼ਖਬਰੀ ਹੋਵੇਗੀ,..
.
ਹੋ ਸਕਦਾ ਏ….??
.
.
.
.
.
.
.
.
ਕਿ ਉਹ ਰਾਤ ਦੀ ਪੀਤੀ ਦਾਰੂ
ਉਤਾਰ ਰਹੀ ਹੋਵੇ

Loading views...

ਵਿਸਾਖੀ-੧੬੯੯
ਸਬਰ ਤੇ ਸ਼ੁਕਰ ਦੀ ਦੇਗ ਵਰਤੀ
ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕੀ
ਦਇਆ ਦੇ ਰਸਤੇ ਚੱਲ ਧਰਮ ਆਇਆ
ਮਨ ਅਡੋਲ ਕਰ ਮੋਹਕਮ ਅਖਵਾਇਆ
ਬੇਦਿਲੀ ਛੱਡ ਹਿੰਮਤ ਨੂੰ ਅਪਣਾਇਆ
ਸਿੰਘ ਸੁਣਿਆਂ ਸਾਹਿਬ ਫੁਰਮਾਇਆ-
ਸਿਰ ਧਰ ਤਲੀ ਗਲੀ ਮੋਰੀ ਆਓ।
ਗੁਰ ਚੇਰਾ ਇਕ ਰੂਹ ਇਕ ਰੂਪ ਹੋਏ
ਇਕੱਲਾ ਸਵਾ ਲੱਖ ਬਰੋਬਰ ਤੁਲਣ ਲੱਗਾ
ਖੰਡੇ ਦੇ ਬੀਰ ਨੀਰ ਅੰਦਰ
ਮੁਹੱਬਤ ਦਾ ਪਤਾਸਾ ਘੁਲਣ ਲੱਗਾ
-ਜ਼ਫ਼ਰ

Loading views...


ਅੈਵੇਂ ਸੜੀਦਾ ਨੀ ਵੇਖ ਕੇ ਤਰੱਕੀਅਾਂ
ਹਰ ਕੋਈ ਆਪਣੇ ਹੀ ਭਾਗਾ ਦਾ ਖਾਂਦਾ ਏ

Loading views...


ਕੱਢੇ ਅਸੀਂ ਨੇ ਤੱਤ ਪੁਰਾਣੇ, ਆਖਣ ਗੱਲਾਂ ਸੱਚ ਸਿਆਣੇ
ਟੁੱਟੀ ਮੰਜੀ ਬਾਣ ਪੁਰਾਣਾ ਭੁੱਲ ਕੇ ਵੀ ਨਾ ਢਾਹੀਏ
ਉਹ ਜਿਹੜੇ ਘਰ ਕਦਰ ਨਹੀਂ ਓਸ ਘਰੇ ਨਾ ਜਾਈਏ.

Loading views...

ਸੈਲਫੀ ਵਾਲੀ ਇਮੇਜ ਡਿਲੀਟ ਹੋਣ ਤੇ ਵਾਪਸ ਖਿੱਚੀ ਜਾ ਸਕਦੀ ਹੈ,
ਪਰ bande di ਆਪਣੀ ਇਮੇਜ ਇੱਕ ਵਾਰ ਖ਼ਰਾਬ ਹੋ ਜਾਵੇ,
ਦੋਬਾਰਾ ਨਹੀਂ ਬਣਦੀ

Loading views...

ਕੰਮ ਤਾਂ ਹੀ ਚਲਦੇ ਨੇ ਜੇ ਮਿਹਨਤਾਂ ਕੀਤੀਆਂ ਹੋਣ,
ਮੁਰਾਦਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ,
ਜੇ ਨੀਤਾਂ ਸੱਚੀਆਂ ਹੋਣ

Loading views...


ਕੋਈ ਕਹੇ ਮੇਨੂੰ ‪Dunaali‬ ਤੇ ਕੋਈ ਕਹੇ ‪Talwar‬,
ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ ਸਰਕਾਰ!!

Loading views...


ਕੁਝ ਯਾਰ ਅਜਿਹੇ ਵੀ ਹੁੰਦੇ ਹਨ,
ਜੋ ਦਿੱਲ ਦੇ ਬਹੁਤ ਕਰੀਬ ਹੁੰਦੇ ਹਨ

Loading views...

ਉਮਰ ਮੁੱਕੀ ਗਿਣਤੀ ਨਾ ਮੁੱਕੀ ਤਾਰਿਆਂ ਦਾ ਕੀ ਕਰੀਏ
ਮਾਹੀਂ ਵੇ ਤੇਰੇ ਲਾਰਿਆਂ ਦਾ ਕੀ ਕਰੀਏ…..

Loading views...


ਹੱਥ ਜੋੜ ਕੇ ਬੇਨਤੀ ਆ ਕੇ ਆਓਣ ਵਾਲੇ ਦਿਨਾਂ ਵਿੱਚ ਅਪਣੀ ਐਕਟਿਵਾ ਮੋਟਰਸਾਈਕਲ ਕਾਰ ਵਗੈਰਾ ਹੌਲੀ ਰਫਤਾਰ ਨਾਲ ਚਲਾਓ ਇਹ ਨਾ ਹੋਵੇ ਕਿ ਅੱਗੇ ਛਬੀਲ ਲੱਗੀ ਹੋਵੇ ਤੇ ਤੁਸੀਂ ਸਿੱਧੇ ਹੀ ਲੰਘ ਜਾਂਓ
ਧੰਨਵਾਦ

Loading views...

ਉਹ ਕਦੇ ਵਾਪਸ ਨਹੀਂ ਆਉਂਦੇ, ਜਿਹੜੇ ਦਿਲ ਨੂੰ
ਠੱਗ ਜਾਂਦੇ..ਉਨ੍ਹਾਂ ਰੋਗਾਂ ਦਾ ਕੋਈ ਇਲਾਜ਼ ਨਾ,
ਜਿਹੜੇ ਦਿਲ ਨੂੰ ਲੱਗ ਜਾਂਦੇ…‪

Loading views...

ਸਾਡੇ ਨਾਲ ਦੁਸ਼ਮਣੀ ਕਰਨ ਤੋਂ ਪਹਿਲਾਂ ਏਨਾਂ ਜਾਨ ਲੈਣਾ
ਕਿ ਜੇ ਅਸੀਂ ਪਿਆਰ ਏਨੀਂ ਸ਼ਿੱਦਤ ਨਾਲ ਕਰਦੇ ਆਂ।।
ਤਾਂ ਫੇਰ ਅਸੀਂ ਨਫਰਤ ਕਿੰਨੀ ਸ਼ਿੱਦਤ ਨਾਲ ਕਰਾਂਗੇ

Loading views...