Sub Categories

ਨਦੀ ਜਦ ਕਿਨਾਰਾ ਛੱਡ ਦਿੰਦੀ ਹੈ ਤਾਂ
ਰਾਹਾ ਦਿਆ ਚੱਟਾਨਾ ਤੱਕ ਤੋੜ ਦਿੰਦੀ ਹੈ
ਗੱਲ ਜੇ ਚੁਭ ਜਾਵੇ ਦਿੱਲ ਵਿੱਚ ਤਾਂ
ਜਿੰਦਗੀ ਦੇ ਰਸਤਿਆ ਨੂੰ ਮੋੜ ਦਿੰਦੀ ਹੈ

Loading views...



ਪਿੰਡੀ ਆਲੀ ਜਨਤਾ ਵੀ ਬਾਹਲੀ
ਕੱਬੀ ਹੁੰਦੀ ਆ …….
.
.
.
.
.
ਜਿਨਾ ਚਿਰ ਦੇਸੀ ਨਾ ਪੀਣ ਅੰਗਰੇਜੀ ਨੀ ਬੋਲਦੇ

Loading views...

ਤੇਰੇ ਦਿਲ ਅੰਦਰ
ਹੈ ਇੱਕ ਮੰਦਰ
ਜਿੱਥੇ ਰੱਬ ਵਸੇਦਾ ਏ…

ਉਠ ਜਾਗ ਉਏ ਬੰਦਿਆਂ
ਸੁਣ ਲੈ ਬਾਣੀ….
ਰੱਬ ਤੇਰੇ ਨੇੜੇ ਰਹਿਦਾ ਏ

Loading views...

ਜੇ ਰੂਸ ਯੂਕਰੇਨ ਦਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ
ਚੰਨੀ ਸਾਬ ਨੂੰ ਭੇਜ ਕੇ ਵੇਖ ਲੋ
ਘਰ ਘਰ ਚੱਲੀ ਗੱਲ
ਚੰਨੀ ਸਾਬ ਕਰਦੇ ਮਸਲੇ ਹੱਲ
😂😂😂

Loading views...


ਜਿਨ੍ਹਾਂ ਕੋਲੇ net ਬੰਦ ਆ ਸਓ ਰੱਬ ਦੀ ਬਾਬਾ ਜੀ ਨੂੰ
ਬੜੀਆਂ ਗੰਦੀਆਂ ਗਾਲਾਂ ਕੱਢ ਹੋਣਗੇ

Loading views...

ਸਾਡੀ ਜ਼ਿੰਦਗੀ ਚ੍ ਖਾਸ ਤੇਰੀ ਥਾ
ਸੋਚੀਂ ਨਾ ਤੈਨੂੰ
ਦਿਲੋ ਕੱਢ ਤਾ

Loading views...


ਦਿੱਤਾ ਰੱਬ ਦਾ ਸੀ ਦਰਜਾ,
ਤੈਨੂੰ ਰਾਸ ਨਾ ਆਇਆ,
ਕੀਤਾ ਲੋੜ ਤੋਂ ਵੱਧ ਤੇਰਾ,
ਤੈਨੂੰ ਰਤਾ ਨਾ ਭਾਇਆ..
ਦਿਲ ਤੋੜੇਂ ਨਿੱਤ ਸਾਡਾ,
ਦਿਲੋਂ ਕੱਢਿਆ ਚੰਗਾ ਏ,
ਜਾ ਜਾ ਨੀ ਸੋਹਣੀਏ ਜਾ,
ਤੈਨੂੰ ਛੱਡਿਆ ਚੰਗਾ ਏ..

Loading views...


ਦਿਲ ਲਗਾਉਣ ਨਾਲੋਂ ਚੰਗਾ ਹੈ ਰੁੱਖ ਲਗਾਓ ,
ਉਹ ਦਰਦ ਤਾਂ ਨਹੀਂ
ਪਰ ਘੱਟੋ-ਘੱਟ ਧੁੱਪ ਵਿੱਚ ਛਾਂ ਤਾਂ ਦੇਣਗੇ….

Loading views...

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ

Loading views...

ਇਹ ਤਾ ਤੇਰਾ ਵਹੀਮ ਆ ਕਿ ਤੂੰ ਸਾਰੀ ਆ ਤੋ kaim ਆ.
ਅੱਖਾ ਚੱਕ ਕੇ ਦੇਖ ਸੋਣੀਏ ..ਹੁਣ ਤਾ pAnDaT ਦਾ ਹੀ tym ਆ..

Loading views...


ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ…………
ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ
.
ਸਹੁੰ ਰੱਬ ਦੀ ਅਾਪਾਂ ……….??????
.
.
.
gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ
ignore ਨੀ ਕਰਨਾ ਸੀ

Loading views...


ਮਾੜੀਆਂ ਮੋਟੀਆ ਗੱਲਾਂ ਹੁੰਦੀਆਂ ਤਾਂ ❤ਤੇ ਨਾ ਲਾਉਂਦੇ ਜਨਾਬ
ਏਹ ਗੱਲਾਂ ਹੁਣ ਬਹੁਤ ਅੱਗੇ ਬਦ ਗਈਆਂ ਨੇ… 👍👍

Loading views...

ਛਾਵਾਂ ਮਾਨਣ ਦੇ ਆਦੀ ਤਾਂ ਹੁੰਦੇ ਸਾਰੇ,
ਹਾੜ੍ਹ ਦੀ ਧੁੱਪ ਚ ਖੜਨਾ ਸਿੱਖਣਾ ਏ..
ਤੁਰਨਾ ਤਾਂ ਸਭ ਨੂੰ ਆਉੰਦਾ ਏ,
ਡਿੱਗਦੇ ਹੋਏ ਸੰਭਲਣਾ ਸਿੱਖਣਾ ਏ.

Loading views...


ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ,
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ..

Loading views...

ਭਾਰਤ ਦੇ ਪ੍ਰਤੀ ਰਾਹੁਲ ਗਾਂਧੀ ਦਾ ਸਭ ਤੋਂ ਵੱਧ ਯੋਗਦਾਨ
ਇਹੀ ਰਿਹਾ ਹੈ ਕਿ ਇਨ੍ਹਾਂ ਨੇ ਕੋਈ ਨਵਾਂ ਗਾਂਧੀ ਪੈਦਾ ਨਹੀ ਕੀਤਾ . . !
🤣😂🤣

ਇਹ ਦੇਸ਼ ਇਨ੍ਹਾਂ ਦਾ ਅਹਿਸਾਨਮੰਦ ਰਹੇਗਾ . .

Loading views...

ਜਿਹੜੀ ਕੁੜੀ ਹਰ ਵੇਲੇ ਸਾਥ ਦੇਣ ਦੇ ਵਾਅਦੇ ਕਰਦੀ ਸੀ
ਨਾਲ ਜੀਣ ਮਰਨ ਦੀਆਂ ਕਸਮਾਂ ਖਾਂਦੀ ਸੀ
ਅੱਜ ਕਣਕ ਕੱਟਣ ਦਾ ਸਮਾਂ ਆਇਆ ਤਾਂ
ਫੋਨ ਨੀ ਚੁਕਦੀ

Loading views...