Sub Categories

ਇਸ ਮਿਲਾਵਟ ਖੋਰੀ ਜਮਾਨੇ ਵਿੱਚ ਇੱਕ ਬਿਜਲੀ ਵਿਭਾਗ ਹੀ ਹੈ ਜੋ
ਬਿਲਕੁਲ ਸੁੱਧ ਚੀਜ ਸਪਲਾਈ ਕਰਦਾ …
ਜੇ ਯਕੀਨ ਨਹੀ ਆਉਦਾ ਤਾ ਹੱਥ ਲਾ ਕੇ ਵੇਖ ਲਵੋ

Loading views...



ਵਕ਼ਤ ਗਿਆ , ਉਹ ਸੱਜਣ ਗਏ
ਟੁੱਟ ਚੱਲੇ ਸਭ ਸੁਪਨੇ ਯਾਰਾਂ ਦੇ
ਹੁਣ ਕਿਥੇ ਲੱਖੀ ਦਿਲ ਲੱਗਣਾ ਏ
ਉਹ ਦਿਨ ਤੁਰ ਗਏ ਬਹਾਰਾਂ ਦੇ

Loading views...

ਰੱਬਾ ਕਿਸੇ ਦੀ ਲੱਤ ਬਾਂਹ ਨਾ ਟੁੱਟੇ,
ਦਿਲ -ਦੁਲ ਟੁੱਟਣਾ ਤਾਂ ਅਾਮ ਗੱਲ ਅਾ …

Loading views...

ਦੁੱਖ ਇਹ ਨਹੀਂ ਕ ਕੋਈ ਜ਼ਿੰਦਗੀ ਚੋ ਚਲੇ ਜਾਂਦੇ ਆ
ਦੁੱਖ ਤਾ ਇਹ ਆ ਕ ਕੋਈ ਦਿਲ ਚੋ ਕਿਉਂ ਨੀ ਜਾਂਦਾ

Loading views...


ਉਹ ਬਿਨਾਂ ਮਾਸਕ ਪਾਏ, ਮਾਸਕ ਵੰਡ ਰਿਹਾ ਸੀ
ਕਿਸੇ ਨੇ ਕਿਹਾ ਭਰਾਵਾ ਤੂੰ ਵੀ ਮਾਸਕ ਪਾ ਲੈ
ਉਹ ਕਹਿੰਦਾ “ਫਿਰ ਫੇਸਬੁੱਕ ਤੇ ਲੋਕਾਂ ਨੂੰ ਪਤਾ
ਕਿਵੇਂ ਲੱਗੂ ਕੇ ਮੈਂ ਵੰਡੇ ਆ”

Loading views...

ਕਮਲੀ ਨੇ ਅੱਤ ਕਰਤੀ ਕਹਿੰਦੀ ਆਪਾ Date ਤੇ ਜਾਵਾਂਗੇ…
KFC ਜਾ ਕੇ ਆਪਾ ਦੋਂਵੇGol Gappe ਖਾਵਾਂਗੇ..

Loading views...


Ajj bade chirr badd ik kudi di friend request aai c……….
.
.
.
.
.
.
.
.
.
.
.
.
.
.
.
.
.
.
.
.
.
.
.
.
.
Sala khushi khushi che Not Now te click ho gya…….

Loading views...


ਸਿਆਣਿਆਂ ਨੇ ਸੱਚ ਹੀ ਕਿਹਾ ਹੈ
ਜੇਕਰ ਲੰਬੀ ਛਲਾਂਗ ਲਗਾਉਣੀ ਹੋਵੇ
ਤਾ ਪਿਛੇ ਮੁੜ ਆਉਣਾ ਹੀ ਪੈਂਦਾ

Loading views...

ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ
ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ ।

Loading views...

ਨੌਕਰਾਨੀ :
ਮਾਲਕਣ ਤੁਸੀ ਉਦਾਸ ਕਿਉਂ ਹੋ ?
ਮਾਲਕਣ :
ਤੇਰੇ ਸਾਹਿਬ ਆਪਣੇ
ਦਫਤਰ ਦੀ ਕਿਸੇ ਕੁੜੀ ਨਾਲ ਪਿਆਰ ਕਰਦੇ ਨੇ

ਨੌਕਰਾਨੀ :
ਨਹੀਂ ,
ਸਾਹਿਬ ਮੈਨੂੰ ਧੋਖਾ ਨਹੀਂ ਦੇ ਸਕਦੇ . . . . . ! !

Loading views...


ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ😘ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ🙏🏻

Loading views...


ਮੈਂ ਹੌਸਲਿਆਂ ਵਿੱਚ ਮੌਜੂਦ ਹਾਂ ਤੂੰ ਕਿਰਤ ਕਰਕੇ ਤਾਂ ਵੇਖ,
ਮੈਂ ਹਰ ਮਸਲੇ ਦਾ ਹੱਲ ਹਾਂ
ਤੂੰ ਬਾਣੀ ਪੜ੍ਹਕੇ ਤਾਂ ਵੇਖ…
ਵਾਹਿਗੁਰੂ ਜੀ🙏

Loading views...

ਇੰਨਾ ਕੁ ਦੇਵੀਂ ਮੇਰੇ ਮਾਲਕਾਂ
ਕਿ ਮੈ ਜਮੀਨ ਤੇ ਹੀ ਰਹਾਂ
ਤਾਂ ਲੋਕ ਉਸਨੂੰ ਮੇਰਾ ਵੱਡਪਣ
ਸਮਝਣ ਮੇਰੀ ਔਕਾਤ ਨਹੀ।

Loading views...


ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਹ ਬਦਲ ਦਿੱਤਾ ਵੇ ਸੱਜਣਾ…
ਕੀ ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ,,,ਪਰ ਮੁਹੱਬਤ ਕਰਨੀ ਛੱਡਤੀ….

Loading views...

ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ
ਬਦਨਾਮ
.
ਰੱਬ ਤੌ ਵੀ ਸਾਫ਼ ਤੇਰੀ ਨੀਅਤ
ਲਿਖ ਕੇ ਜਾਵਾਂਗੇ

Loading views...

👆��ਮੈ 👦ਤੇ ਕਦੇ ਕਿਸੇ ਕੁੜੀ 🙋ਤੋ ਪੈੱਨ✒ ਨਹੀ❌ ਮੰਗਿਅਾ ਫੇਰ ਤੇਰੇ 🙋ਕੋਲੋ ਦਿਲ❤ ਕਿਵੇ ਮੰਗ ਲਾ.

Loading views...