Sub Categories

ਸ਼ਹਿਰਾਂ ਵਾਲੇ Purpose ਕਰ ਦੇਂਦੇ. .
ਪਰ
ਪਿੰਡਾਂ ਵਾਲੇ ਸੰਗਦੇ ਆ
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ
ਕੁੜੀ ਅੱਗੇ ਬੁੱਲ ਕੰਬਦੇ ਆ

Loading views...



ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,😴
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ

Loading views...

ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ😍 ਰੋ ਪੈਣਾ

Loading views...

ਬਹੁਤਿਆ ਨਾਲ ਦਿਲ ਮਿਲਿਆ ਨਹੀਂ ਸਾਡਾ
ਤੇ ਜਿਸ ਨਾਲ ਮਿਲਿਆ ਸੀ
ਉਹਨੂੰ ਸਮਝ ਹੀ ਨਹੀਂ ਆਇਆ
ਕਿ ਸਾਡੀ ਖੁਸ਼ੀ ਕਿਸ ਨਾਲ ਏ।

Loading views...


ਚੀਜ਼ ਹੈ ਕਿ ਸੱਜਣਾ ਇਹ ਜਾਨ ਬੀ ਤੇਰੀ ਏ

ਤੇਰੀ ਬਾਹਾਂ ਵਿੱਚ ਦਮ ਨਿੱਕਲੇ ਇਹ ਹਸਰਤ ਏ ਮੇਰੀ ਏ

💞 ਦਿੱਲ ਚੀਜ਼ ਏ ਕਿ ਸੱਜਣਾ

Loading views...

ਅਣਜਾਣੇ ਹੀ ਕਈ ਮੈਂ ਭੁੱਲਾਂ ਕਰ ਚੁਕਿਆ
ਹੰਕਾਰ ਵਿੱਚ ਮਾਲਕਾ..
ਤੈਨੂੰ ਵੀ ਭੁੱਲ ਬੈਠਾ ਸੀ
ਅੱਖਾਂ ਖੁੱਲੀਆਂ ਨੇ ਅੱਜ..
ਜਦ ਕੱਖਾਂ ਵਾਂਗੂ ਹਾਂ ਰੁਲ ਚੁਕਿਆ..

Loading views...


ਮਾਰਨ ਵਾਲਾ ਵੀ ਤੂੰ ਬਚਾਉਣ ਵਾਲਾ ਵੀ ਤੂੰ
ਰੌਦੇ ਹੋਏ ਚਿਹਰਿਆਂ ਨੂੰ ਹਸਾਉਣ ਵਾਲਾ ਵੀ ਤੂੰ

Loading views...


ਰੱਬ ਨੂੰ ਵੀ ਕਰ ਲਿਆ

ਕਰੋ ਕਦੇ ਕਦੇ ਯਾਦ

ਕਿਉ ਕੇ ਉਹ ਦੇ ਕੋਲ ਜਾਣਾ

ਸਭ ਨੇ ਮਰਨ ਤੋਂ ਬਾਅਦ

Loading views...

ਕੋਈ ਨਹੀਂ ਸਮਝਦਾ ਮੈਨੂੰ,
ਸਿਰਫ ਸਮਝਾ ਕੇ ਚਲਾ ਜਾਂਦਾ ਹੈ,
ਮੇਰੇ ਜ਼ਜ਼ਬਾਤਾਂ ਨੂੰ ਪੈਰਾਂ ਚ ਰੋਲ ਕੇ
ਚਲਾ ਜਾਂਦਾ ਹੈ,
ਮੇਰੇ ਅੰਦਰ ਵੀ ਦਿਲ ਹੈ,
ਮੇਰੀਆਂ ਵੀ ਖ਼ਵਾਹਿਸ਼ਾ ਨੇ,
ਮੇਰੇ ਵੀ ਸੁਪਨੇ ਨੇ,
ਐਵੇ ਨਾ ਸਤਾਓ ਕੋਈ ਮੈਨੂੰ
ਮੈਂ ਕੋਈ ਖਿਡੌਣਾ ਨਹੀਂ ਆ

Loading views...

ਭੁਲੇਖੇਆ ਦਾ ਕੋਈ ਇਲਾਜ ਨਹੀਂ ਹੁੰਦਾ
ਇਹ ਟਾਇਮ ਆਉਣ ਤੇ
ਆਪੇ ਨਿਕਲ ਜ਼ਾਂਦੇ ਨੇ

Loading views...


ਰੱਬ ਨੂੰ ਵੀ ਕਰ ਲਿਆ

ਕਰੋ ਕਦੇ ਕਦੇ ਯਾਦ

ਕਿੳੁਕਿ ੳੁਹਦੇ ਕੋਲ ਜਾਣਾ

ਸਭ ਨੇ ਮਰਨ ਬਾਅਦ

Loading views...


ਉ ਕਮਲੀਏ ਤੇਰੇ ਯਾਰ ਨੇ ਉਸ timE ਵਿਚ ਅੱਤ ਕਰਵਾਤੀ….
.
ਜਿਹੜੇ tiMe ਵਿਚ bus ਨੂੰ ਤੂੰ pee ਕਹਿੰਦੀ ਸੀ…..

Mirok~saab

Loading views...

ਬਾਦਸ਼ਾਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ
ਜਦੋ ਅੱਗ ਲਾਉਣ ਵਾਲੇ ਆਪਣੇ ਹੋਣ

Loading views...


ਜੋ ਮੁੰਡੇ ਕਦੇ ਕਹਿੰਦੇ ਸੀ 36 ਜਾਣਗੀਆਂ 36 ਆਉਣਗੀਆਂ
ਅੱਜ ਉਹਨਾਂ ਦੀ ਮੰਮੀ ਕਹਿੰਦੀ ਆ
ਮੁੰਡਾ 36 ਦਾ ਹੋ ਗਿਆ
ਕੋਈ ਤਾਂ ਰਿਸ਼ਤਾ ਕਰਵਾਦੋ

Loading views...

Limited ਜਿਹੇ contect ਰੱਖੇ ਆ,
ਹਰ ਇਕ ਨਾਲ ਮੋਹ ਜਿਹਾ ਪਾਇਆ ਨੀ,
ਜਿਹਦਾ ਵੀ ਕਰਦੇ ਆ ਦਿਲੋ ਕਰਦੇ ਆ,
ਜਣੇ ਖਣੇ ਨੂੰ ਮੂੰਹ ਲਾਇਆ ਨਹੀ

Loading views...

ਬੜੀ ਉਡੀਕ ਰਹਿੰਦੀ ਹੈ,
ਕਿ ਸ਼ਾਇਦ ਅੱਜ, ਫੋਨ ਕਰਕੇ ਕਹੇ,,,,
.
ਓਏ!!!! ਮੈਂ ਬੋਲਦੀ ਆ…. ਪਛਾਣਿਆ?????

Loading views...