Sub Categories

ਜੋ ਮੁੰਡੇ ਕਦੇ ਕਹਿੰਦੇ ਸੀ 36 ਜਾਣਗੀਆਂ 36 ਆਉਣਗੀਆਂ
ਅੱਜ ਉਹਨਾਂ ਦੀ ਮੰਮੀ ਕਹਿੰਦੀ ਆ
ਮੁੰਡਾ 36 ਦਾ ਹੋ ਗਿਆ
ਕੋਈ ਤਾਂ ਰਿਸ਼ਤਾ ਕਰਵਾਦੋ

Loading views...



ਵਾਅਦੇ ਤਾਂ ਉਹ ਕਰਦੀਆਂ ਜਿਹਨਾਂ ਨੇ ਨਿਭਾਉਣੇ ਨਾ ਹੋਣ….!!
ਤੇਰੀ .ਮੋਟੋ ਦੀ ਤਾਂ ਜੁਬਾਨ ਦਾ ਮੁੱਲ ਆ..

Loading views...

ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ ..
ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..

Loading views...

ਜਿਹਨੂੰ ਪਿਆਰ 💑 ਕਰੋ ਤਾਂ ਮਰਦੇ ਦਮ ਤੱਕ
ਓਹਦੇ ਹੀ ਬਣ ਕੇ ਰਹੀ ਦਾ,
ਐਵੇ ਹਰ ਜਗਾ ਮੂੰਹ ਨਹੀਂ ਮਾਰੀ ਦਾ

Loading views...


ਗਲਤੀਆਂ ਲੱਭਣਾ ਗਲਤ ਨਹੀਂ …
ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!

Loading views...

ਇੱਕ ਪਾਕਿਸਤਾਨੀ ਬੇਗਮ ਸੱਜ-ਸੰਵਰ ਕੇ ਆਪਣੇ ਸ਼ੌਹਰ ਨੂੰ ਕਹਿਣ ਲੱਗੀ ਜਾਨੂੰ ਕਿਹੋ ਜਿਹੀ ਲੱਗ ਰਹੀ ਹਾਂ…
.
ਸ਼ੌਹਰ ਬੋਲਿਆ
ਬੇਗਮ …??
.
.
..
ਖੁਦਾ ਕਸਮ ਏਦਾਂ ਦੀ ਲੱਗ ਰਹੀ ਏ ਕਿ ਜੀਅ ਕਰਦਾ ਹੈ
ਹਿੰਦੋਸਤਾਨ ਵਿੱਚ ਹੀ ਸੁੱਟ ਆਵਾਂ ਬੇਗਮ ਸ਼ਰਮਾਉਂਦੀ ਹੋਈ ਬੋਲੀ
ਹਾਏ ਅੱਲ੍ਹਾ ਸਾਫ-ਸਾਫ ਕਿਉਂ ਨਹੀ ਕਹਿੰਦੇ ਕਿ ਬੰਬ ਲੱਗਦੀ ਹਾਂ…

Loading views...


ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…

Loading views...


ਅਸੀਂ ਜੋ ਮੰਗਦੇ ਹਾਂ ਉਹ ਦੁੱਖ ਹੈ,
ਵਾਹਿਗੁਰੂ ਜੋ ਦਿੰਦਾ ਹੈ ਉਹ ਸੁੱਖ ਹੈ
ਮਿਲਣਾ ਹਮੇਸ਼ਾ ਵਕਤ ਨਾਲ ਹੈ,
ਵਕਤ ਤੋਂ ਪਹਿਲਾਂ ਸਾਡੀ ਭੁੱਖ ਹੈ.

Loading views...

ਸਿੰਗਲ ਰਹਿਣਾ ਕਿਉਂ ਜ਼ਿਆਦਾ ਚੰਗਾ ਆ ?
ਕਿਉਂਕਿ ਕਿਸੇ ਨੂੰ ਦੱਸਣਾ ਨੀ ਪੈਂਦਾ
ਕਦੋਂ ਖਾਣਾ ਖਾਧਾ, ਕਦੋਂ ਨਹੀਂ ਖਾਧਾ
ਕੀ ਖਾਧਾ , ਜੇ ਨਹੀਂ ਖਾਧਾ ਤੇ ਕਿਉਂ
ਨਹੀਂ ਖਾਧਾ

Loading views...

ਮੁੰਡਾ – ਜਦੋ ਤੋ ਤੈਨੂ ਦੇਖਿਆ ਰਾਤ
ਨੂ ਨੀਂਦ ਨਹੀ ਆਉਂਦੀ . . .
.
ਕੁੜੀ : ਚਲ ਝੂਠਾ
.
.
.
.
.
.
.
.
.
.
.
.
.
.
ਮੁੰਡਾ – ਨਹੀ ਤੇਰੀ ਸੋਹ ਲੱਗੇ ਸਾਰੀ
ਰਾਤ ਡਰ ਹੀ ਲਗਦਾ ਰਹਿੰਦਾ …

Loading views...


ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫੱਲ ਲੱਗਦੇ ਨੇ
ਜੇ ਓਹਦੀ ਰਜ਼ਾ ਹੋਵੇ ਤਾ ਪਾਣੀ ਉਚੇਆ ਵੱਲ ਵੀ ਵਗਦੇ ਨੇ..

Loading views...


ਤਕੜਾ ਮਾੜੇ ਨੂੰ
ਅੱਗੇ ਆਉਣ ਨੀ ਦਿੰਦਾ,
ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ :/ 🙁 :'(
.
.
.
.
.
ਉੱਤੋ ਸਾਲੀ ਠੰਡ ਵੀ ਅੱਤ ਦੀ ਆ
ਬਾਪੂ ਪੈੱਗ ਲਾਉਣ ਨੀ ਦਿੰਦਾ.

Loading views...

ਲੁੱਟ ਲਓ ਨਜਾਰਾ ਜੱਗ ਵਾਲੇ ਮੇਲੇ ਦਾ ,
ਪਤਾ ਨਇਓ ਹੁੰਦਾ ਆਉਣ ਵਾਲੇ ਵੇਲੇ ਦਾ

Loading views...


ਸਾਡੇ ਪੇਜ ਤੇ 80%.ਜੰਨਤਾ ਪੰਜਾਬ ਤੋ ਹੈ
ਜੋ ਕੇ ਨੈਟ ਬੰਦ ਹੋਣ ਕਾਰਨ ਖਬਰਾਂ ਸੁਣ ਰਹੀ ਹੈ..
ਹੁਣ ਬੇਨਤੀ ੲਿਹ ਹੈ ਕੀ ਪੇਜ ਵੱਧ ਤੋ ਵੱਧ share ਕਰੋ
ਤਾਂ ਜੋ ਸਟੇਟਸ ਬਾਕੀ ਦੇਸ਼ਾ ਵਾਲਿਅਾ ਲੲੀ ਚੱਲਦੇ ਰਿਹਾ ਕਰਨ.

Loading views...

ਜਿੰਦਗੀ ਦਾ ਮਜਾ ਲੈਣਾ ਸਿੱਖੋ…
ਸਮਾਂ ਤਾਂ ਤੁਹਾਡਾ ਮਜਾ ਲੈਦਾ ਹੀ ਰਹੇਗਾ

Loading views...

ਕੀ ਲਿਖਾ ਕੁੱਝ ਸਮਜ ਨੀ ਆਉਦਾ !
ਕਿੰਝ ਲਿਖਾ ਕੁੱਝ ਲਿਖਿਆ ਨੀ ਜਾਦਾ !
ਉਸ ਚੰਦਰੇ ਨਾਲ ਪਿਆਰ ਬੇਸੁਮਾਰ ਹੋਇਆ !
ਹੁਣ ਹੋਰ ਕੋਈ ਤੱਕਿਆ ਨੀ ਜਾਦਾ !
ਜੇ ਮੈ ਸੋਚਦੀ ਆ ਮੈ ਉਸ ਨੂੰ ਭੁਲ ਜਾਵਾ !
ਕੀ ਕਰਾ ਉਸ ਨੂੰ ਦਿਲੋ ਭੁਲਾਇਆ ਨੀ ਜਾਦਾ !
ਲਿਖਾਰੀ-ਪਰਮ ਮਲਹਾਰ

Loading views...