ਵਿਆਹ ਦੇ ਫੇਰਿਆਂ ਤੇ
ਮੁੰਡਾ – ਮੇਰੇ 10 ਅਫੇਅਰ ਸੀ
ਕੁੜੀ – ਮੈਨੂੰ ਪਤਾ ਸੀ
ਕੁੰਡਲੀ ਮਿਲੀ ਆ ਤਾਂ
character ਤਾਂ ਮਿਲਣੇ ਹੀ ਸੀ
Loading views...
ਵਿਆਹ ਦੇ ਫੇਰਿਆਂ ਤੇ
ਮੁੰਡਾ – ਮੇਰੇ 10 ਅਫੇਅਰ ਸੀ
ਕੁੜੀ – ਮੈਨੂੰ ਪਤਾ ਸੀ
ਕੁੰਡਲੀ ਮਿਲੀ ਆ ਤਾਂ
character ਤਾਂ ਮਿਲਣੇ ਹੀ ਸੀ
Loading views...
ਹੰਕਾਰ ਨਾ ਕਰ ਚੰਗੇ- ਚੰਗੇ ਦੀ ਪਿਠ ਲਵਾ ਦਿੰਦਾ ਹੈ ਸਮਾਂ
ਜਿਸ ਨੂੰ ਲੋਕਾਂ ਠਕਾਰਾ ਕਹਿੰਦੇ ੳਸ ਤਾਈਂ ਵੀ ਕੰਮ ਪਵਾ ਦਿੰਦਾ ਹੈ ਸਮਾਂ
Loading views...
ਸ਼ਿਕਾਇਤਾਂ ਦੀ ਲਿਸਟ ਬੜੀ ਲੰਬੀ ਆ ਜਨਾਬ
ਕਦੇ ਫੁਰਸਤ ਮਿਲੀ,
ਆ ਕੇ ਮਿਲੀ ਮੇਰੇ ਸ਼ਹਿਰ,
ਤੈਨੂੰ ਬਹਿ ਕੇ ਸੁਣਾਂਵਾਗੇ
Loading views...
ਚੜ ਚੱਲਿਆ ਸਿਆਲ ਆਇਆ ਦਿਲ ਚ ਖਿਆਲ ….
ਰੰਗ ਭਰਾਂ ਜੇ ਪਿਆਰ ਵਾਲੇ ਬੁਣ ਕੇ …
ਵੇ ਦੱਸ ਚੰਨਾ ਪਾਵੇਂਗਾ ਕੇ ਨਹੀ
ਤੈਨੂ ਦੇਵਾਂ ਜੇ ਸਵੈਟਰ ਬੁਣ ਕੇ …
Loading views...
ਕਹਿੰਦਾ ਤੈਨੂੰ ਪਤਾ …..????
.
.
.
ਨੀ ਲੱਗਦਾ..
ਕਮਲੀਏ ਤੇਰਾ ਕਿੰਨ੍ਹਾ ਕਰਦਾ ਆ ..
.
ਨਿਰਨੇ ਕਾਲਜੇ ਉੱਠ ਤੇਰੀਆਂ ਪੋਸਟਾਂ ਪੜ੍ਹਦਾ ਆ
Loading views...
ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,
ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..
Loading views...
ਮੈੰ ਆਪਣੀ ਰੁੱਸੀ ਹੋਈ ਸਹੇਲੀ ਨੂੰ ਮੈਸੇਜ ਕਰ ਕੇ ਕਿਹਾ ਕੇ ਜੇ ਤੂੰ
ਮੇਰੇ ਨਾਲ ਗੱਲ ਨਾਂ ਕੀਤੀ ਤਾੰ ਮੈੰ ਆਤਮਹੱਤਿਆ ਕਰ
ਲੈਣੀ ਆ,,,,
•
•
•
•
•
•
•
•
•
•
•
•
•
•
•
•
•
•
•
•
•
•
•
•
ਅੱਗੋਂ ਬਾੰਦਰੀ ਜਈ ਕਹਿੰਦੀ,,,,
ਮਰਨ ਤੋੰ ਪਹਿਲਾੰ ਆਪਣੇ ਘਰ ਦਿਆੰ ਨੂੰ ਕਿਹ ਜਾਈ ਕੇ ਮੈਨੰੂ ਤੇਰੇ
ਭੋਗ ਤੇ ਸੱਦ ਲੈਣ,,,,
ਵਾਹਵਾ ਦਿਨ ਹੋਗੇ ਮੈੰ ਜਲੇਬੀਆੰ ਨੀ ਖਾਦੀਆੰ,,,
Loading views...
ਮੇਰੀ ਔਕਾਤ ਤਾਂ ਮਿੱਟੀ ਹੈ
ਮੇਰੇ ਮਾਲਕਾ
ਜਿੰਨੀ ਇਜ਼ਤ ਹੈ..
ਇਸ ਜੱਗ ਤੇ ਬਸ ਤੂੰ ਹੀ ਦਿੱਤੀ ਹੈ
Loading views...
ਨਾ ਓਹਦੀ ਕੋਈ ਸ਼ਰਤ ਸੀ
ਨਾ ਮੇਰੀ ਕੋਈ ਸ਼ਰਤ ਸੀ
.
ਅਸੀਂ ਦੋਵਾ ਨੂੰ ਜਾਣ ਹੀ ਨਾ
ਸਕੇ ਕਦੇ
.
.
ਲੱਗਦਾ ਸਾਡੇ ਦਿਮਾਗ ਚ
ਹੀ ਫਰਕ ਸੀ
Loading views...
ਅਸੀਂ ਨੈਣਾ 👀 ਵਾਲਾ ਤੀਰ 🏹 ਸੱਜਣਾ ਦੇ ਵੱਲ ਛੱਡਿਆਂ
ਸੱਜਣਾ ਨੇ ਮੂੰਹ 🙎 ਫੇਰ ਲਿਅਾ
ਤੇ 🏹 ਤੀਰ ਚਿੱਤੜਾਂ ਚ ਜਾ ਕੇ ਵੱਜਿਅਾ ,,,
Loading views...
ਸਹੇਲੀ ਕਹਿੰਦੀ !
ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਂਵੇਂ, ਮੈਂ ਹੋਵਾਂ
.
.
ਮੈਂ ਕਿਹਾ – “ਸਾਲੀਏ…
.
.
.
.
.
.
.
.
ਠੰਡ ਬਹੁਤ ਆ
ਨੰਮੂਨੀਆ ਨਾ ਕਰਾ ਦੇਵੇਗੀਂ ਗਰੀਬ ਨੂੰ
Loading views...
ਦਿੱਲੀ ਦਾ ਇੱਕ ਜਵਾਨ ਪੁੱਛਦਾ – ਆਪਕੋ ਠੰਡ ਨਹੀਂ ਲਗਤੀ ?
ਬਾਬਾ ਕਹਿੰਦਾ – ਲੱਗਦੀ ਆ !!
ਜਵਾਨ ਪੁੱਛਦਾ- ਫਿਰ ਕਯਾ ਕਰਤੇ ਹੋ ?
ਬਾਬਾ ਕਹਿੰਦਾ – ਧੰਨ ਮਾਤਾ ਗੁਜਰੀ ਕਹੀਦਾ !!
ਵਾਹਿਗੁਰੂ ਜੀ
Loading views...
ਕਿਸੇ ਦਿਲ ਤੋੜਨ ਤੋਂ ਵੱਡੀ ਕੋਈ ਗੁਸਤਾਖੀ ਨਹੀ ਹੁੰਦੀ’
ਕੁਝ ਗੁਨਾਹ ਐਸੇ ਹੁੰਦੇ ਨੇ ਜਿੰਨਾ ਦੀ ਕੋਈ ਮੁਆਫੀ ਨਹੀ ਹੁੰਦੀ…
Loading views...
ਸ਼ੇਰ ਦਿਲ
ਮਿੱਤਰਾ ਦਾ ,ਗਿੱਦੜਾ ਨੇ
ਸਾਨੂੰ ਕੀ ਡਰਾਉਣਾ, ਦੱਸ
ਤੇਰੇ ਪਿੰਡ ਕਿਹੜਾ ਸੂਰਮਾ,
ਜਿਹਨੋ “ਕੋਟਲੀ ਵਾਲੇ “ਨੂੰ ਹੱਥ
ਪਾਉਣਾ Buraaaaaahhhhhh
Loading views...
ਹਾਏ ਸ਼ੁਕਰ ਮਨਾ ਲੈ ਰੱਬ ਦਾ
ਨਾਤੇ ਤੇਰੇ ਨਾਲ ਕਮਲਿਆ ਜੋੜੇ
ਥੋੜਾ ਬਹੁਤਾ ਰੋਭ ਤਾਂ ਜਰੂਰ ਰੱਖੂਗੀ
ਵੇ ਸਾਕ”15″ ਜੱਟੀ ਨੇ ਮੋੜੇ..☺️
Loading views...
ਸੁਣ ਕੁੜੀਏ ਤੂੰ ਪਿਆਰ ਕਰੀ ਨਾਂ
ਕਿਸੇ ਉੱਤੇ ਇਤਬਾਰ ਕਰੀ ਨਾਂ
ਇੱਕ ਮਿਰਗਾਂ ਦੀ ਚਾਲ ਨਾਂ ਚੱਲੀ ਪਾ ਸੁਰਮੇਂ ਦੀ ਧਾਰੀ ਨੀਂ
ਇੱਜਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ
Loading views...