Sub Categories
ਇਕ ਮੁੰਡਾ ਇਕ ਕੁੜੀ ਨਾਲ Facebook ਤੇ Chat ਕਰ ਰਿਹਾ ਸੀ
ਕੁੜੀ ਮੁੰਡੇ ਨੂੰ :- ਤੂੰ ਕੀ ਕਰਦਾ ਏ
ਮੁੰਡਾ :- ਕੁਝ ਨੀ ਬੱਸ ਵਿਹਲਾ
ਕੁੜੀ :-ਸਿੱਧਾ ਕਹਿ ਖੇਤੀ ਕਰਦਾ
.
ਮੁੰਡਾ ਕੁੜੀ ਨੂੰ :- ਤੂੰ ਕੀ ਕਰਦੀ ਏ
ਕੁੜੀ :- ਮੈ ਫੈਸ਼ਨ ਡਿਜਾਇਨਿਗ ਦਾ ਕੋਰਸ ਕਰਦੀ ਆਂ
ਮੁੰਡਾ :- ‘ਸਿੱਧਾ ਕਹਿ ਦਰਜੀ ਏ..
Copy
Loading views...
ਇੱਕ ਚੰਨ ਜਿਹੇ ਚਿਹਰੇ ਦਾ ਦੀਦਾਰ ਕਰਕੇ,
ਰੋਈਏ ਹਰ ਪਲ ਉਹਨੂੰ ਯਾਦ ਕਰਕੇ,
ਉਹਨੂੰ ਤਾਂ ਸ਼ਾਇਦ ਖਬਰ ਵੀ ਨਹੀ,
ਅਸੀ ਕਿੰਨੇ ਔਖੇ ਹੋ ਗਏ ਉਹਨੂੰ ਪਿਆਰ ਕਰਕੇ…
Copy
Loading views...
ਕੀ ਹੋਇਆ ਜੇ ਜੁਦਾ ਤੂੰ ਏਂ,
ਮੇਰੇ ਦਿਲ ਦੀ ਸਦਾ ਤੂੰ ਏਂ,
ਸਾਹਵਾਂ ਦੀ ਵਜਾਹ ਤੂੰ ਏਂ,
ਕੇ ਸ਼ਾਮਾਂ ਦੀ ਸੁਬਾਹ ਤੂੰ ਏਂ,
ਕਰਾਂ ਮੈਂ ਤੈਨੂੰ ਯਾਦ ਵੇ ਸੱਜਣਾਂ,
ਹਰ ਇੱਕ ਪਲ ਬਾਅਦ ਵੇ ਸੱਜਣਾਂ,
ਹੁਣ ਆਜਾ ਕੇ ਮੇਰਾ, ਨਾਂ ਤੇਰੇ ਬਾਜੋਂ ਜੀਅ ਏ ਲੱਗਣਾ
Copy
Loading views...
ਸਾਡੇ ਵਿਕਦੇ ਨਾ ਸਰੀਰ
ਨਾ ਵਿਕਦੀ ਜਮੀਰ ਕੁੜੇ
ਸੋਧਿਆ ਮੈ ਨਿਸ਼ਾਨਾ
ਚੱਲਣੇ ਜੋ ਬਣ ਤੀਰ ਕੁੜੇ
ਸਾਡੀ ਅੱਖ ਨੀਰੀ ਤਲਵਾਰ ਆ
ਜੋ ਪਾੜਦੀ ਫਿਰੇ ਸਰੀਰ ਕੁੜੇ
Copy
Loading views...
ਕੁੜੀ ਵਾਲੇ ਮੁੰਡਾ ਦੇਖਣ ਗਏ..
ਮੁੰਡਾ ਸਰਕਾਰੀ ਨੋਕਰੀ ਲੱਗਿਆ ਸੀ ..
.
ਪਰ ….?
.
.
.
.
.
.
.
.
ਸਰੀਰ ਤੋਂ ਬਾਹਲਾ ਪਤਲਾ ਸੀ!
ਕੁੜੀ ਵਾਲਿਆਂ ਆਪਸ ਚ ਗੱਲ ਕੀਤੀ ਤੇ ਮੁੰਡੇ ਆਲਿਆਂ ਨੂੰ
ਥੋੜੀ ਦੇਰ ਬਾਅਦ ਆਉਣ ਦਾ
ਕਹਿ ਕੇ ਬਾਹਰ ਚਲੇ ਗਏ!..
.
ਮੁੰਡੇ ਆਲਿਆਂ ਸੋਚਿਆ ਏਥੇ ਕਿਤੇ ਜਾਣ ਪਛਾਣ
ਚ ਗਏ ਹੋਣੇ !..
.
ਥੋੜੀ ਦੇਰ ਬਾਅਦ ਉਹ ਵਾਪਿਸ ਆਏ ਤੇ ਇੱਕ
25 ਕਿੱਲੋ ਦਾ ਦੇਸੀ ਘਿਉ ਦਾ ਪੀਪਾ ਮੁੰਡੇ ਦੇ ਪਿਉ ਨੂੰ ਦਿੰਦਿਆਂ …
.
ਕਿਹਾ ਕੇ ਮੁੰਡੇ ਨੂੰ ਖਵਾਉ …
.
ਅਸੀਂ ਤਿੰਨ ਮਹੀਨੇ ਬਾਅਦ ਆਵਾਂਗੇ !
ਮੁੰਡੇ ਦੇ ਪਿਉ ਨੇ ਕਿਹਾ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ…..
..
.
.
.
.
.
.
.
.
.
.
ਤਾਂ ਕੁੜੀ ਆਲੇ ਬੋਲੇ…
.
.
.
.
ਕੁੜੀ ਡੋਬਣ ਨਾਲੋ ਤਾਂ ਪੀਪਾ ਡੋਬਿਆ ਚੰਗਾ
Copy
Loading views...
Ni ਹੁਣ ਪੁੱਜ ਗਈ Canada
ਤੇਰੀਆਂ Hoyia ਤਰੱਕੀਆਂ Ne__….
ਚੇਤੇ Kar ਪੁਰਾਣੇ Din
ਮੇਰੇ Layi ਤੂੰ Raati ਕੰਧਾਂ ਟੱਪੀਆਂ Ne
Copy
Loading views...
Keni mehar tu meharban
Jo SIKH nu bakshi DASTAR
lakha vich kharre di ban gi vakhri pehchan
Jane aj sari dunia k oh hunde ne SARDAR
Jina de sir te sohni DASTAR..
Copy
Loading views...
ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ।।
ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸ।।
Copy
Loading views...
Sanu aaondi aa Punjabi
Pepar dear. Ki Krna
Sade sone varge year
Sone bargi narr like ki Krna
Thanx Harpreet Batth
Copy
Loading views...
ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ,
ਦਿਲ ਤੋਂ ਬਿਆਨ ਹੁੰਦੀ ਹੈ💑
Copy
Loading views...
ਦੁਨੀਆ ਸਾਧਾਂ ਤੇ ਯਕੀਨ ਕਰ ਸਕਦੀ ਆ ।।
ਪਰ ਆਪਣਿਆ ਤੇ ਕਦੀ ਨੀ ਕਰਦੀ
Copy
Loading views...
ਪੁਰਾਣੀ ਕਹਾਵਤ :-
ਜਦੋ ਜਾਗੋ ਉਦੋ ਸਵੇਰਾ..
.
ਨਵੀ ਕਹਾਵਤ :-……???????
.
.
.
.
.
.
.
.
ਜਦੋ ਜਾਗੋ ਉਦੋ Online
Copy
Loading views...
..ਤੈਨੂੰ ਵੇਖਣ ਦੀ ਏ ਰੀਝ ਬੜੀ
ਵਿੱਚ ਸੁਪਨੇ ਹੀ ਆ ਜਾੲਿਅਾ ਕਰ
ਸੁਪਨੇ ਲਈ ਹੁੰਦੀ ੲੇ ਨੀਂਦ ਜ਼ਰੂਰੀ
ਤੂੰ ਖੁਦ ਆ ਕੇ ਮੈਨੂੰ ਸੁਲਾ ਜਾੲਿਅਾ ਕਰ
Copy
Loading views...
ਇਸ ਦੁਨੀਆ ਵਿੱਚ ਕੌਈ ਵਿਰਲਾ ਹੀ ਹੌਉ ,
ਜੌ ਤੁਹਾਡੇ ਨਾਲ #ਖੜੂਗਾ ,
ਬਸ ਉਹਦਾ ☝( WaherGuru ) ਨਾਮ ਨਾ ਲੈਣਾ ਭੁੱਲਿਓ ,
ਉਹੀ ਔਖੇ ਵੇਲੇ ਤੁਹਾਡੀ ਬਾਂਹ ਫੜੂਗਾ !
Copy
Loading views...
ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ
ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ
ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ|
Copy
Loading views...
ਇਥੇ ਹਰ ਚੀਜ਼ ਜੱਟਾ ਬਲੈਕ ਮਿਲਦੀ…
ਸਾਲੀ ਯੂਰੀਆ ਤੋ ਸੌਖੀ ਤਾ ਸਮੈਕ ਮਿਲਦੀ
Copy
Loading views...