ਲਾਗੇ ਪਿੰਡ ਟਿਉਸ਼ਨ ਪੜਦੀ ਸੀ ਚੇਤੇ ਹੈ ਛੰਨਾ ਵਾਲੇ ਨੂੰ,
ਉਹ ਬੋਡੀਗਾਰਡ ਲਿਆਂਉਦੀ ਸੀ ਨਿੱਤ ਮੇਰੇ ਛੋਟੇ ਸਾਲੇ ਨੂੰ,
ਕਿਤੇ ਕੱਲੀ ਟੱਕਰੇ ਫਤਿਹ ਸਿਆਂ ਬੱਸ ਏਹੋ ਖੈਰਾਂ ਮੰਗਦੇ ਸੀ,
ਉਹ ਅੱਡੀਆਂ ਚੁੱਕ ਚੁੱਕ ਬਹਿੰਦੀ ਸੀ ਜਦੋ ਯਾਰ ਗਲੀ ਚੋ ਲੰਗਦੇ ਸੀ

Loading views...



ਰਾਤਾ ਚਿਟੀਆ ਤੇ ਦਿਨ ਵਿੱਚ ਤਾਰੇ ਲੱਬਦੇ..
ਜਦੋ ਅੱਖੀਆਂ ਦੇ ਕੋਲ ਨਾ ਪਿਆਰੇ ਲੱਬਦੇ..!

Loading views...

ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,
ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,
ਜੇਰਾ ਸ਼ੇਰ ਜਿੱਡਾ ਓਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ

Loading views...

Sada tere bina hona ne gujara,
rus k na bah sajna…

Loading views...


ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ
ਨੀਰੇਂ ਨੇ ਬਰੂਦ,ਵੈਲੀ ਜਿੰਨੇ ਵੀ ਬਣਾਏ ਆਂ
ਅੱਖਾਂ ‘ਚ ਸਰੂਰ ਐ
ਭੰਨੀ ਦਾ ਗਰੂਰ ਐਂ ,

Loading views...

ਓ ਕਦੇ ਕਹਿੰਦੀ ਏਥੇ ਕਦੇ ਓਥੇ ਲੈ ਕੇ ਜਾ,
ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਣਖਾਹ,
ਯਾਰਾਂ ਦੋਸਤਾਂ ‘ਚ ਬੈਠਾ ਠੀਕ ਸੀ ਮੈਂ ਪਾ ਕੇ ਪਿਆਰ ਫਾਹ ਹੀ ਲੈ ਲਿਆ,
ਓ ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ,
ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ

Loading views...


ਦੋਹਾ 💑ਵਿੱਚੋ ਦੱਸ ਕਹਿਦੀ ਕੀ ਰੱਖਣਾ
ਮੈ ਕਿਹਾ ਰੱਖਣੇ ਆ ਯਾਰ👬 ਗੋਰੀਏ….sandhu saab

Loading views...


ਚੰਨਾ ਮੇਰਿਆ ਚੰਨਾ ਮੇਰਿਆ ਚੰਨਾ ਵੇ
ਬਿਨਾ ਸ਼ਰਤ ਤੋ ਤੇਰੀਆ ਸਭ ਮੰਨਾ ਵੇ

Loading views...

SUN VE SAJJNA JE TERE NAAL YAARI NA HUNDI,
SOHN RABB DI SANU ZINDGI ENI PYARI NA HUNDI

Loading views...

ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ
ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ

Loading views...


ਚਿੱਤ ਕਰੇ ਤੈਨੂੰ ਬਾਹਾਂ ਵਿਚ ਲੈ ਕੇ ਰੋ ਲਵਾਂ
ਤੇਰਿਆਂ ਹੱਥਾਂ ਚ ਮੂੰਹ ਆਪਣਾ ਲੁਕੋ ਲਵਾਂ
ਤੇਰਾ ਓਹੀਓ ਹੱਥ ਮੇਰੇ ਵਾਲਾਂ ਵਿੱਚ ਖੇਲੇ
ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ

Loading views...


ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ।
ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ।

Loading views...

ਕਿਤੋਂ ਮਿਲਦੀ ਨਾ ਇਹਨਾ ਦੀ ਦਵਾਈ ਨੀ ਕਸੂਤੇ ਰੋਗ ਲਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿੱਤ ਯਾਦ ਆਉਣ ਵਾਲੀਏ

Loading views...


ਕਰਦੀ ਐ CopY ਜਨਤਾ SeT ਕਰਕੇ
TrenD ਰੱਖੇ ਨੇ
ਸਿਰ ਤੇ ਐ ਓਟ ਰੱਬ ਦੀ ShouňK ਸਾਰੇ EnĎ ਰੱਖੇ ਨ

Loading views...

ਇੱਕ ਤੇਰੇ ਲਈ ਮੈਂ ਲੈ ਆਇਆ ਲੰਢੀ ਜੀਪ ਨੀਂ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ,
ਕੁੜਤਾ ਪਜ਼ਾਮਾ ਮੈਂ ਅਬੋਹਰ ਤੋਂ ਸਵਾਇਆ ਏ,
ਦਰਜ਼ੀ ਨੇਂ ਚੰਗਾ ਬਿਲ ਵੱਡਾ ਜਾ ਬਣਾਇਆ ਏ,
ਕੀ Tommy ਤੇ ਕੀ Guchi ਇਹਦੀ ਰੀਸ ਕਰੂ ਨੀ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ

Loading views...