ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕੇ
Loading views...
ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕੇ
Loading views...
ਕਾਗਜ ਬਣਾਉਂਦੇ ਜੋ ਦੁਨਾਲ ਦੇ,
ਫੋਂਕੀ ਠਾਹ-ਠਾਹ ਏ ਸ਼ਿਕਾਰ ਨਹੀਂਉ ਮਾਰਦੇ
.
ਜੀਨੇਂ ਚੱਕਣਾ ਕਿਸੇ ਨੂੰ ਉਹ ਵਰੰਟ ਨਹੀਂਉ ਲੈਂਦੇ,
ਜੀਨੇਂ ਦੇੜਨੀਆਂ ਹਿੱਕਾ ਉਹ License ਨਹੀਂਉ ਲੈਂਦੇ
Loading views...
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,
ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,
ਜੇਰਾ ਸ਼ੇਰ ਜਿੱਡਾ ਓਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ
Loading views...
ਅੱਖਾਂ ਵਿਚ ਅੱਖਾਂ ਨਾਂ ਤੂ ਪਾ jatt ਦੇ
ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ
Loading views...
Naina nal naina di gal nu tu parh ve,
Ajj to mein teri hoye le hath mera farh ve…
Loading views...
ਓ ਕਦੇ ਕਹਿੰਦੀ ਏਥੇ ਕਦੇ ਓਥੇ ਲੈ ਕੇ ਜਾ,
ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਣਖਾਹ,
ਯਾਰਾਂ ਦੋਸਤਾਂ ‘ਚ ਬੈਠਾ ਠੀਕ ਸੀ ਮੈਂ ਪਾ ਕੇ ਪਿਆਰ ਫਾਹ ਹੀ ਲੈ ਲਿਆ,
ਓ ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ,
ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ
Loading views...
ੳ ਖੇਤੀਬਾੜੀ ਜੋਗੇ ਬੀਬਾ ਤੈਂ ਨੀ ਛੱਡਣੇ,
eyebrow ਦਾ ਜੋੜਾ ਤਲਵਾਰਾ ਨੰਗੀਆ
ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ,
ਡਾਹੁਣੀ ਏ ਗਲੀ ਚ ਜਾਣ ਜਾਣ ਮੰਜੀਆ
Loading views...
Teinu vich khaba de nitt galwakdi pani aa
main teinu ds nhi skdi
main teinu. Kina chauni aa 😍
Loading views...
ਨੀ ਕਿਹੜਾ ਸਾਨੂੰ ਮੁੱਲ ਲੈ ਲਿਆ
ਕਿੰਝ ਬੋਲਦੀ ਪਈ ਏ ਸਿਰ ਚੜਕੇ
ਨੀ ਰੂਪ ਦਾ ਤੂੰ ਮਾਣ ਨਾ ਕਰੀਂ
ਯਾਰੀ ਲਾਈ ਸੀ ਗੁਆਂਢ ਪਿੰਡ ਕਰਕੇ
ਮਨਪਰੀਤ
Loading views...
Mera choore wali banh tere modde rakh ke
Chitt😘 photo’an karaun nu💓 kare💋
Loading views...
ਮੈਨੂੰ ਕਹਿਦੀ ਤੇਰੇ ਜਿਹੇ 36ਫਿਰਦੇ
ਮੇਰੇ ਪਿਛ ਪਿਛੇੇ ਦਿਲ ਚਂਕੀ ਫਿਰਦੇ
ਨੀ ਤੂੰ ਆਕੜਾ ਦਿਖਾ ਕੇ ਰਹੀ ਟਾਲਦੀ
ਮੇਰਾ ਰੁਕਦਾ ਨੀ ਹਸਾ
ਮੈਨੂੰ ਅਜ ਪਤਾ ਲਗਾ ਨੀ ਤੂੰ
shaadi .com
ਉਤੇ ਮੁੰਡਾ ਭਾਲਦੀ..
Loading views...
ਭੀੜ ਪੈਦੀ ਜਦੋ ਲੈਦੇ ਯਾਰ ਸਾਰ ਨਾ,
ਪਹਿਲਾ ਵਾਲਾ ਹੁਣ ਯਾਰਾਂ ਚ ਪਿਆਰ ਨਾ
ਆਵੇ ਸਮਝ ਨਾ ਕਾਹਤੋ ਮਤਾ ਮਾਰੀਆ,
ਕਚੇ ਤੰਦਾ ਜਿਹੀਆ ਅੰਜ ਕਲ ਯਾਰੀਆ
Loading views...
Tenu👨khul ke vi gal😎 keh na sakdi😔,
Rang udd’de ne tere guse😡 kolo dari😱 de,
Koi 💑 karda hove je pyar💞 sohnya😘,
Kdr kridi nakhre😏 nhi kride
Loading views...
ਰਾਤਾ ਚਿਟੀਆ ਤੇ ਦਿਨ ਵਿੱਚ ਤਾਰੇ ਲੱਬਦੇ..
ਜਦੋ ਅੱਖੀਆਂ ਦੇ ਕੋਲ ਨਾ ਪਿਆਰੇ ਲੱਬਦੇ..!
Loading views...
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਈਂਂ,
ਖੌਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
Loading views...
ਅੱਜ ਬਾਬੁਲ ਤੇਰੇ ਨੇ, ਇੱਕ ਗੱਲ ਸਮਝਾਉਣੀ ਏਂ,
ਇਸ ਘਰ ਵਿੱਚ ਭਾਵੇਂ ਤੂੰ ਚਾਰ ਦਿਨ ਪਰਾਉਣੀ ਏਂ,
ਸਾਡੇ ਕੋਲ ਅਮਾਨਤ ਤੂੰ, ਤੇਰੇ ਹੋਣ ਵਾਲੇ ਵਰ ਦੀ,
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ,
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ
Loading views...