ਅੱਜ ਬਾਬੁਲ ਤੇਰੇ ਨੇ, ਇੱਕ ਗੱਲ ਸਮਝਾਉਣੀ ਏਂ,
ਇਸ ਘਰ ਵਿੱਚ ਭਾਵੇਂ ਤੂੰ ਚਾਰ ਦਿਨ ਪਰਾਉਣੀ ਏਂ,
ਸਾਡੇ ਕੋਲ ਅਮਾਨਤ ਤੂੰ, ਤੇਰੇ ਹੋਣ ਵਾਲੇ ਵਰ ਦੀ,
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ,
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ



ਚੰਨਾ ਮੇਰਿਆ ਚੰਨਾ ਮੇਰਿਆ ਚੰਨਾ ਵੇ
ਬਿਨਾ ਸ਼ਰਤ ਤੋ ਤੇਰੀਆ ਸਭ ਮੰਨਾ ਵੇ

ਚਿੱਟਾ ਚਾਦਰਾ ਜਿਪਸੀ ਕਾਲੀ ਸ਼ੋਂਕ ਸੋਹਣੀਏ ਯਾਰਾਂ ਦਾ,
ਫੋਰਡ ਵਲੈਤੀ ਕਿੱਲੇ 40 ਟੋਹਰ ਆ ਫੁੱਲ ਸਰਦਾਰਾਂ ਦਾ
ਡੱਬ ‘ਚ ਅਸਲਾ ਦੱਸ ਕੀ ਮਸਲਾ ?
ਕੰਮ ਕੀ ਇੱਥੇ ਸਰਕਾਰਾਂ ਦਾ ?
ਚਿੱਟਾ ਚਾਦਰਾ ਜਿਪਸੀ ਕਾਲੀ, ਸ਼ੋਂਕ ਸੋਹਣੀਏ ਯਾਰਾਂ ਦਾ

ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ
ਨੀਰੇਂ ਨੇ ਬਰੂਦ,ਵੈਲੀ ਜਿੰਨੇ ਵੀ ਬਣਾਏ ਆਂ
ਅੱਖਾਂ ‘ਚ ਸਰੂਰ ਐ
ਭੰਨੀ ਦਾ ਗਰੂਰ ਐਂ ,


ਏਥੇ ਵੱਡੇ ਵੱਡੇ ਝੜੇ ਨੇ
ਤੇ ਛੋਟੇ ਛੋਟੇ ਚੜੇ ਨੇ
ਜੇਹੜੇ ਯਾਰ ਨਾਲ ਖੜੇ ਨੇ
ਉਹ ਹੋਸਲੇ ਹੀ ਬੜੇ ਨੇ

Na dil d keh howe na duri seh howe,
Koshish mein krdi a teinu hal sanon lye,
Ik reejh adhuri ae teinu seene lon lye,
Tera nam machlda ae bula te aun laye


ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ
ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ
ਦਿਲ ਟੁੱਟੇ ਤੋਂ ਵੀ ਸੁੱਟਣੋਂ ਨਾ ਟਲ਼ੀ,
ਚੰਦਰੀ ਹੋ, ਜ਼ੁਲਫ਼ਾਂ ਦੇ ਜਾਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ ਹੋ,
ਜੱਟ ਦੇ ਰੁਮਾਲ ਨੂੰ

ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ..
ਲੱਗਦਾ ਤਿਆਰੀ ਓਹਦੀ ਹਾਂ ਦੀ ਏ.

ਇਕ ਵਾਰੀ ਸੱਜਣ ਜਿਹੜੇ ਦਿਲ❤ਨੂੰ ਜੱਚ ਜਾਦੇ
,ਨਿੱਤ ਦੇ ਵੈਲਾ🍷 ਵਾਗੂੰ ਉਹ ਤਾ ਹੱਢੀ ਰੱਚ ਜਾਦੇ….

@@ੲਿੰਦਰ@@


ਸਾਡੀ ਤਾ ਸਹੇਲੀ ਹੁਣ Gym ਮਿੱਤਰੋ
ਮਾਰੀਦਾ ਜੌਰ ਜਿੱਥੇ ਨਿੱਤ ਮਿੱਤਰੋ…….


ਤੂੰ ਵੀ ਸਾਨੂੰ ਦਿਲ ਚੋਂ ਭੁਲਾਦੇ ਵੈਰਨੇ
ਛੱਡਤਾ ਅਸੀਂ ਵੀ ਤੈਨੂੰ ਯਾਦ ਕਰਨਾ…


ਯਾਰਾ ਦਿਲਦਾਰਾ ਵੇ ਆਜਾ ੨ ਗੱਲਾਂ ਕਰੀਏ….
ਆ ਪਿਪਲਾਂ ਦੀਆਂ ਛਾਵਾਂ ਵੇ…
ਬਾਹਵਾਂ ਵਿੱਚ ਪਾ ਕੇ ਬਾਹਵਾਂ ਵੇ…
ਤੈਨੂ ਦਿਲ ਦਾ ਹਾਲ ਸੁਣਾਵਾ ਵੇ…

ਨੀ ਕਿਹੜਾ ਸਾਨੂੰ ਮੁੱਲ ਲੈ ਲਿਆ
ਕਿੰਝ ਬੋਲਦੀ ਪਈ ਏ ਸਿਰ ਚੜਕੇ
ਨੀ ਰੂਪ ਦਾ ਤੂੰ ਮਾਣ ਨਾ ਕਰੀਂ
ਯਾਰੀ ਲਾਈ ਸੀ ਗੁਆਂਢ ਪਿੰਡ ਕਰਕੇ
ਮਨਪਰੀਤ

ਓ ਕਦੇ ਕਹਿੰਦੀ ਏਥੇ ਕਦੇ ਓਥੇ ਲੈ ਕੇ ਜਾ,
ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਣਖਾਹ,
ਯਾਰਾਂ ਦੋਸਤਾਂ ‘ਚ ਬੈਠਾ ਠੀਕ ਸੀ ਮੈਂ ਪਾ ਕੇ ਪਿਆਰ ਫਾਹ ਹੀ ਲੈ ਲਿਆ,
ਓ ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ,
ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ