ਯਾਦ ਰੱਖੀ ਭਾਵੇਂ ਭੁੱਲ ਜਾਵੀਂ , ਪਰ ਕਦੇ ਸਾਡੇ ਕਰਕੇ
ਹੰਜੂ ਨਾ ਬਹਾਵੀ,
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
ਪਰ ਜੇ ਕਦੇ ਸਾਡੀ ਯਾਦ ਆਵੇ,
ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ.

Loading views...



ਵਕ਼ਤ ਗਿਆ , ਉਹ ਸੱਜਣ ਗਏ
ਟੁੱਟ ਚੱਲੇ ਸਭ ਸੁਪਨੇ ਯਾਰਾਂ ਦੇ
ਹੁਣ ਕਿਥੇ ਲੱਖੀ ਦਿਲ ਲੱਗਣਾ ਏ
ਉਹ ਦਿਨ ਤੁਰ ਗਏ ਬਹਾਰਾਂ ਦੇ

Loading views...

Kita a pyaar tere naal tu sanu badnaam na kri
Me haa gareeb te meri dosti v gareeb
tu ameera piche lgg menu nilaam na kri

Loading views...

ਜੇ ਰੁਸ ਵੀ ਗਏ ਸੀ ਇਕ ਵਾਰ ਮਨਾਇਆ ਤਾ ਹੁੰਦਾ,
ਭੁੱਲ ਸਭ ਗੁੱਸੇ ਗਿਲੇ,ਗਲ ਨਾਲ ਲਾਇਆ ਤਾ ਹੁੰਦਾ,
ਅਸੀ ਕਿੰਨਾ ਕਰਦੇ ਹਾ ਤੇਰਾ ਕਦੇ ਅਜਮਾਇਆ ਤਾ ਹੁੰਦਾ….

Loading views...


ਜੇ ਕਦੇ ਤੈਨੂੰ ਚੇਤਾ ਆਵੇ ਮੇਰਾ
ਤੂੰ ਉਸੇ ਪਲ ਵਾਪਿਸ ਆ ਜਾਵੀਂ
ਤੈਨੂੰ ਸਾਰੀ ਜਿੰਦਗੀ ਭੁੱਲਦੇ ਨਾਂ
ਜਦ ਮਰਜੀ ਗੇੜਾ ਲਾ ਜਾਵੀਂ॥

Loading views...

ਜ਼ਿੰਦਗੀ ਮੁੜ ਨਾ ਮੁਸਕਰਾਈ ਬਚਪਨ ਦੀ ਤਰਾਂ
ਮੈਂ ਮਿੱਟੀ ਵੀ ਇਕੱਠੀ ਕੀਤੀ
ਖਿਡੌਣੇ ਵੀ ਬਣਾ ਕੇ ਦੇਖ ਲਏ

Loading views...


ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ-
ਕਹਿ ਹੱਸਦੀ ਰਹਿੰਦੀ ਸੀ
.
ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ
ਦੱਸਦੀ ਰਹਿੰਦੀ ਸੀ

Loading views...


ਸੁਪਨਿਆਂ ਵਿੱਚ ਖੁਸ ਸੀ ਮੈਂ
ਆ ਹਕੀਕਤ ਵਿੱਚ ਪਹੁੰਚ ਕੇ ਖੋ ਗਿਆ ਹਾਂ
ਦੁੱਖਾਂ ਵਿੱਚ ਰਹਿ ਕੇ ਹਾਂਣਦੀਏ
ਮੈਂ ਦੁੱਖਾਂ ਵਰਗਾ ਹੋ ਗਿਆ ਹਾਂ

Loading views...

ਯਾਦ ਆਉਣ ਉਹ
ਪਲ___ ਜਦੋਂ ਉਹ ਸਾਡੇ
ਕਰੀਬ ਸੀ__ ਯਕੀਨ
ਨੀ ਆਉਦਾ ਖੁਦ ਤੇ _
ਕਦੇ ਅਸੀ ਵੀ ਇੰਨੇਂ
ਖੁਸ਼ਨਸੀਬ ਸੀ

Loading views...

ਜਦੋ ਪਿਆਰ ਹੀ ਪਿਆਰ ਦਾ ਵੈਰੀ ਸੀ
ਤਾਂ ਦਿਲ ਟੁੱਟਣਾ ਬਹੁਤ ਜਰੂਰੀ ਸੀ
ਕੀਹਦਾ ਜੀਅ ਕਰਦਾ ਕਿ ਕੋਈ ਦੂਰ ਹੋਵੇ
ਪਰ ਸਾਡਾ ਦੂਰ ਹੋਣਾ ਬਹੁਤ ਜਰੂਰੀ ਸੀ॥

Loading views...


ਨੀ ਕਿਦਾ ਪਾਵਾ ਮੈ feeling love ਵਾਲੀਆਂ….
ਮੇਰੇ ਤੋ ਤੇ love_u ਕਹਿ ਵੀ ਨਹੀਂ ਹੋਣਾ…
ਤੇਰੀ ਨਾ ਸੁਣ ਕੇ ਟੁੱਟ ਗਿਆ Dil ਜੇ
ਨੀ ਮੇਰੇ ਤੋਂ ਸਹਿ ਵੀ ਨਹੀਂ ਹੋਣਾ….

Loading views...


Abhi Sooraj nahi Doobaa
jara si shaam hone do…
.
Mai Khud hi laot jaaunga
mujhe Naakaam hone do..
.
Wo to
apni Bewafai se mashoor
ho gaeee…
.
Mujhe
bhi Deewaane ke naam se
badnaam hone do…

Loading views...

ਮੈਂ ਕਿੰਨਾ ਬੇਵਫਾ ਹਾਂ ਜੋ ਇੱਕ ਦਮ ਉਸਦੇ ਦਿਲ ਚੋਂ ਨਿੱਕਲ
Gya…
.
.
ਉਸ ਵਿੱਚ ਕਿੰਨੀ ਵਫਾ ਹੈ ਜੋ ਅੱਜ ਤੱਕ ਮੇਰੇ ਦਿਲ ਚ
ਵੱਸਦੀ Hai…

Loading views...


ਨਾ ਅੱਖ ਮੁਸਕਰਾੲੀ ਤੇ ਨਾ
ਚਿਹਰੇ ਤੇ ਹਾਸਾ ਅਾੲਿਅਾ
ਜਦੋਂ ਦਾ ਤੂੰ ਸੱਜਣਾ ਗੈਰਾਂ
ਨਾਲ ਦਿਲ ਲਾੲਿਅਾ

Loading views...

ਪਾਣੀ ਵੀ ਕੀ ਖੇਲ ਰਚਾੳੁਦਾ ਹੈ
ਖੇਤ ਜਿੰਨਾ ਦੇ ਸੁੱਕੇ….
ੳੁਹਨਾ ਦੀਅਾ ਅੱਖਾ ‘ਚ ਨਜਰ ਅਾੳੁਦਾ ਹੈ..

Loading views...

ਅੱਜ ਘਰੋਂ ਕਢੀ ਇਕ ਮਾਂ…
ਚੁਰਾਹੇ ਤੇ ਬੈਠੀ ਸੋਚ ਰਹੀ ਆ..
ਕਾਸ਼ ਦਿਖਾਵੇ ਦੇ ਮਹਿਂਗੇ ਪੁੱਤਾਂ ਦੀ ਥਾਂ..
ਇਕ ਸਸਤੀ ਧੀ ਜੰਮ ਲੈਂਦੀ…

Loading views...