ਇਹ ਨਹੀ ਪਤਾ ਕਿ” ਪਿਆਰ ਵਿੱਚ
ਬੇਵਫਾਈ ਕਿਉ ਮਿਲਦੀ ਹੈ ?
.
ਬਸ ਏਨਾ ਪਤਾ ਹੈ ਕਿ . ?
.
.
.
.
.
ਜੇ ਦਿਲ ਭਰ ਜਾਵੇ
ਤਾਂ ਲੋਕ ਕਿਤੇ ਹੋਰ ਦਿਲ ਲਗਾ ਲੈਂਦੇ ਨੇ.
Loading views...
ਇਹ ਨਹੀ ਪਤਾ ਕਿ” ਪਿਆਰ ਵਿੱਚ
ਬੇਵਫਾਈ ਕਿਉ ਮਿਲਦੀ ਹੈ ?
.
ਬਸ ਏਨਾ ਪਤਾ ਹੈ ਕਿ . ?
.
.
.
.
.
ਜੇ ਦਿਲ ਭਰ ਜਾਵੇ
ਤਾਂ ਲੋਕ ਕਿਤੇ ਹੋਰ ਦਿਲ ਲਗਾ ਲੈਂਦੇ ਨੇ.
Loading views...
ਆਪਣੀ ਤਾਂ ਤਕਦੀਰ ਹੀ ਰੱਬ ਨੇ ਕੁਝ ਏਦਾਂ ਦੀ ਲਿਖੀ ਆ
ਕਿ ਕਿਸੇ ਨੇ ਵਕਤ ਗੁਜਾਰਣ ਲਈ ਸਾਡੇ ਨਾਲ ਪਿਆਰ ਕਰ ਲਿਆ
ਤੇ ਕਿਸੇ ਨੇ ਪਿਆਰ ਕਰਕੇ ਵਕਤ ਗੁਜਾਰ ਲਿਆ
Loading views...
ਮੈਨੂੰ ਪਿਅਾਰ ਕਰਦਾ ੲੇ ਕਿ ਨਹੀਂ ਤੂੰ ੲਿਹ ਗੱਲ ਦੱਸ ਖੁੱਲ ਕੇ ਵੇ,
ਤੇਰੀਅਾਂ ਚਾਲਾਂ ਦੇ ੲਿਸ ਸ਼ਹਿਰ ਦੇ ਵਿੱਚ ਬਹਿ ਗੲੇ ਅਾ ਰੁੱਲ ਕੇ ਵੇ,
ਮੂੰਹੋਂ ਬੋਲੇ ਨਾਂ ਤੂੰ ਕੁਝ ਵੀ ਤੇ ਕਹਿਣਾ ਵੀ ਚਾਹੁੰਨਾ ੲੇ,
ਨਾਲੇ ਤੋੜਦਾ ੲੇ ਨਾਲੇ ਦਿਲ ਦੇ ਘਰ ਦੇ ਵਿੱਚ ਰਹਿਣਾ ਵੀ ਚਾਹੁੰਨਾ ੲੇ…
Loading views...
“ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!”
#jashan
Loading views...
ਸਾਡਾ ਦਿਲ ਤੋੜਨ ਵਾਲੇ 💔 , ਅੱਜ ਡਾਕਟਰ 🩺 ਬਣੇ ਦਿਲਾਂ ਦੇ,
ਅਸੀ ਦਿਲ ਤੁੜਾ, ਅੱਜ Love Guru 💕 ਬਣ ਗਏ ਦਿਲਾਂ ❤️ ਦੇ.
Loading views...
ਹਰ ਸਾਹ ਦੇ ਨਾਲ ਅਾੳੁਦੀ ਯਾਦ ਤੇਰੀ ..
ਹੁਣ ਤੂੰ ਹੀ ਦੱਸ ਮੈਨੂੰ..
ੲਿਹਨਾਂ ਸਾਹਾਂ ਨੂੰ ਰੋਕਾਂ ਜਾਂ ਤੇਰੀ ਯਾਦ ਨੂੰ..!!
Loading views...
ਦਿਲ ਦਾ ਸੋਹਣਾਂ ਯਾਰ ਹੋਵੇ ਤਾਂ ਰੱਬ 🏻ਵਰਗਾ
ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ
ਉਮਰ ਵਕਤ ਤੇ ਮੌਸਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ
Loading views...
ਖੋਹਣ ਤੋਂ ਡਰਦਾ ਆ, ਤਾਹੀਂ ਇਜ਼ਹਾਰ ਨੀ ਕਰਦਾ,
ਭਾਵੇਂ ਇੱਕ ਤਰਫ਼ਾ ਹੀ ਸਹੀ ਪਰ
ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ,
Loading views...
ਸਜਾਵਾ ਬਣ ਜਾਂਦੀਆਂ ਨੇ ਗੁਜਰੇ ਹੋਏ ਵਕਤ ਦੀਆਂ ਯਾਦਾਂ..
ਪਤਾ ਨਹੀ ਲੋਕ ਕਿਉ ਮਤਲਬ ਲੀ ਮਿਹਰਬਾਨ ਹੁੰਦੇ ਨੇ..
Loading views...
ਕਲੇ ਰਹਿ ਗਏ, Silent ਬਹਿ ਗਏ,
ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
Loading views...
ਕਿਉ ਨਹੀ ਹੁਣ ਸਮਝਦਾ ਉਹ ਤਕਲੀਫ਼ ਮੇਰੀ
ਜੋ ਕਹਿੰਦਾ ਸੀ ਕਿ ਬਹੁਤ ਚੰਗੀ ਤਰ੍ਹਾ ਜਾਣਦਾ ਹਾਂ.!
Loading views...
ਜਿੰਦਗੀ ਚ’ ਖੁਸ਼ ਰਹਿਣ ਦਾ ਤਰੀਕਾ
ਬੰਦੇ ਨੂੰ ਕਿਸੇ ਤੋਂ ਕੋਈ ਉਮੀਦ ਨਹੀ ਰੱਖਣੀ ਚਾਹੀਦੀ
Loading views...
ਕਦੇ ਸਾਡਾ ਵੀ ਕੋਈ ਇਤਜਾਰ ਕਰਦਾ c
ਅੱਖਾ ਚ ਅੱਖਾ ਪਾ ਕੇ ਇਜਹਾਰ ਕਰਦੇ c
ਕੀ ਹੋਇਆ ਜੇ ਅੱਜ ਦੁਨੀਆ ਚ ਇਕੱਲੇ ਆ
ਕਦੇ ਸਾਡਾ ਵੀ ਕੋਈ ਇਤਜਾਰ ਕਰਦਾ c
Loading views...
ਜ਼ਿੰਦਗੀ ਮੁੜ ਨਾ ਮੁਸਕਰਾਈ ਬਚਪਨ ਦੀ ਤਰਾਂ
ਮੈਂ ਮਿੱਟੀ ਵੀ ਇਕੱਠੀ ਕੀਤੀ
ਖਿਡੌਣੇ ਵੀ ਬਣਾ ਕੇ ਦੇਖ ਲਏ
Loading views...
ਰੱਬ ਵਰਗਾ ਇੱਤਬਾਰ ਜਿੰਨਾ ਤੇ ਬਣ ਕੇ ਦਿੱਲਾ ਦੇ ਜਾਨੀ
ਦਿੱਲਾ ਨੂੰ ਲੁੱਟ ਹੀ ਜਾਦੇ ਨੇ
ਦਿੱਲ ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਦੇ ਨੇ
Loading views...
ਇਹ ਜਿੰਦ ਨੀ ਇੰਨੀ ਸਸਤੀ ਸੱਜਣਾ
ਹਰ ਕੋਈ ਨੀ ਇਸਦਾ ਹਕ਼ਦਾਰ ਹੁੰਦਾ
ਕੋਈ ਵੈਦ ਹਕੀਮ ਨਾ ਇਲਾਜ ਕਰਦਾ
ਜੋ ਵੀ ਇਸ਼ਕ਼ ਬੀਮਾਰ ਹੁੰਦਾ
ਜੋ ਰੂਹ ਦੇ ਵਿਚ ਵੱਸ ਗਿਆ
ਓਹ ਨੀ ਦਿਲ ਦੇ ਵਿਚੋਂ ਵਿਸਾਰ ਹੁੰਦਾ
ਹੋਰ ਤਾਂ ਸਾਨੂੰ ਪਤਾ ਨੀ ਯਾਰਾ
ਪਰ ਸ਼ਰਤਾਂ ਲਾਕੇ ਨੀ ਕਦੀ ਪ੍ਯਾਰ ਹੁੰਦਾ..
Loading views...