ਕੀ ਹੋਇਆ ਜੇ ਸਾਡੀਆਂ ਖੁਆਹਿਸ਼ਾਂ☝,,
ਅਧੂਰੀਆ ਰਹਿ ਗਈਆਂ💔
ਅਕਸਰ ਕਈ ਵਾਰ ਅਧੂਰੀਆ ਖੁਆਹਿਸ਼ਾਂ ਹੀ
ਜਿੳਣ✊ ਦੀ ਵਜਹ ਬਣੀਆਂ ਰਹਿਦੀਆ ਨੇ

Loading views...



ਜਿਦਗੀ ਤੋ ਮੈ ਕਦੇ ਕੁਝ ਚਾਹਿਆ ਹੀ ਨਹੀ
ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀ
ਜੋ ਵੀ ਪਾਇਆ ਉਹ ਏਦਾ ਗੁਆ ਲਿਆ
ਜਿਵੇ ਜਿੰਦਗੀ ਚ ਕੈਈ ਆਇਆ ਹੀ ਨਹੀ

Loading views...

ਅੱਜ ਮੈਨੂੰ ਕਹਿਦੀ ਮਰਜਾਣਿਆ ….!!
ਮਰ ਜਾਵੇਗਾ ਦਾਰੂ ਪੀ ਕੇ ਤੂੰ ਇਹ ਜਿਗਰ ‘ਚ ਤੇਰੇ ਰਚ ਜਾਏਗੀ…”
ਮੈਂ ਕਿਹਾ…..!!!
“ਮਰਨਾ ਤਾ ਤੇਰੇ ਬਗੈਰ ਉਂਜ ਵੀ ਆ…” ਕਮਲੀਏ” ਤੂੰ “ਇਲ੍ਜ਼ਾਮ” ਤੋ ਬਚ
ਜਾਏਗੀ ll

Loading views...

ਅੱਧੀ ਰਾਤੀ ਪਤਾ ਨਹੀ ਕਿੱਥੋ ਚੱਲ ਕੇ ਆਇਆ ਇੱਕ ਵਿਚਾਰਾ ਹੰਝੂ
ਮੈਂ ਜ਼ਾਲਿਮ ਨੇ ਚੋਰੀ-ਚੋਰੀ ਦੁਨੀਆਂ ਤੋ ਝੱਟ ਪਲਕਾਂ ਵਿੱਚ ਮਧੋਲ ਦਿੱਤਾ

Loading views...


ਗੱਲ ਨਾਲ ਲਾਉਂਦੇ ਸੀ ਜੋ,
ਅੱਜ ਦੂਰੋਂ ਹੱਥ ਜੋੜ ਰਹੇ ਨੇ।

ਇਹ ਹੈ ਕਹਿਰ ਕਰੋਨਾ ਦਾ,
ਯਾਂ ਫਿਰ ਸੱਜਣ ਨਾਤਾ ਤੋੜ ਰਹੇ ਨੇ ?

Loading views...

ਕਾਗਜ਼ ਦੀ ਕਿਸ਼ਤੀ ਸੀ ਪਾਣੀ ਦਾ ਕਿਨਾਰਾ ਸੀ
ਖੇਡਣੇ ਦੀ ਮਸਤੀ ਸੀ ਦਿਲ ਵੀ ਅਵਾਰਾ ਸੀ
ਕਿਥੇ ਆ ਗਏ ਯਾਰੋ ਸਮਝਦਾਰੀ ਦੀ ਦਲਦਲ ਚ
ਉਹ ਨਾਦਾਨ ਬਚਪਨ ਕਿੰਨਾ ਪਿਆਰਾ ਸੀ…

Loading views...


ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ😍 ਰੋ ਪੈਣਾ

Loading views...


ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ ਤਾਂ ਹਵਾ ਵੀ ਮਜ਼ਾਕ
ਕਰ ਗਈ.

Loading views...

ਉਹ ਮੇਰੇ ਕੋਲੋ 🙇
😊 ਦੂਰ ਖੁਸ਼ ਹੈ।
ਅਤੇ ਮੈ ਉਸਨੂੰ ਖੁਸ਼ 😊
ਦੇਖਣ ਲਈ ਦੂਰ ਹਾਂ ।

Loading views...

ਿਜਹਨਾੰ ਲਈ ਿਦਲਾ ਮੇਿਰਆ,
ਤੂੰ ਕਈ ਰਾਤਾਂ ਨਹੀਂ ਸੀ ਸੋਇਆ ਹੋਣਾ,
ਉਹਨਾਂ ਦੀ ਅੱਖ ਚੋਂ ਤਾਂ ਤੇਰੇ ਲਈ,
ਿੲੱਕ ਹੰਝੂ ਵੀ ਨਹੀਂ ਚੋਇਆ ਹੋਣਾ…

Loading views...


“ਵੇਖ ਕੇ ਸੋਹਣਾ ਮੁੱਖ ਅਸੀਂ ਇੱਤਬਾਰ ਨਾ ਕਰਦੇ..
ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ..
ਜੇ ਪਤਾ ਹੁੰਦਾ ਕਿ ਅਸੀਂ ਸਿਰਫ਼ ਮਜ਼ਾਕ ਉਹਦੇ ਲਈ..
ਤਾਂ ਸੌਹੰ ਰੱਬ ਦੀ ਮਰ ਜਾਂਦੇ ਪਰ ਪਿਆਰ ਨਾ ਕਰਦੇ

Loading views...


ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ
ਮੈਨੂੰ ਇੱਕ ਗੱਲ ਤਾਂ ਦੱਸੋ
ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ
ਉਹਦੇ ਵਿੱਚ ਤੁਹਾਡਾ ਕੌਣ ਆ…

Loading views...

ਰੱਬਾ ਕਿਉ ਤੂੰ ਏਨੇ ਕਹਿਰ ਕਮਾਈ ਜਾਣਾ
ਜਿਸ ਨੂੰ ਵੀ ਮੈ ਆਪਣਾ ਬਨਾਉਣਾ
ਉਸ ਨੂੰ ਮੇਰੀ ਕਿਸਮਤ ਵਿੱਚੋ ਮਿਟਾਈ
ਜਾਣਾ

Loading views...


ਓਹੀ ਲੋਕ ਜ਼ਿਆਦਾ ਦਰਦ 😢 ਦਿੰਦੇ ਨੇ,
ਜਿਨ੍ਹਾਂ ਦੀ ਅਸੀਂ ਦਿਲੋਂ ❤ ਪਰਵਾਹ
ਕਰਦੇ ਹਾਂ

Loading views...

Mainu Bhul K Sauna Ta Hun,
Teri Adat Ban Gayi Ae,
Par Jis Din Main So Gaya,
Tainu Neend To V Nafrat Ho Jaani Ae…!!

Loading views...