ਚਹੇ ਹੁਣ ਸਟੋਰੀਆ ਪਾ ਜਾ ਚਿੱਠੀਆ ਲਿੱਖ ਹੁਣ ਫ਼ਰਕ ਨਹੀਂ ਪੈਂਦਾ ਸੱਜਣਾ
ਛੱਡ ਦਿਲਾ ਹੁਣ ਤੇਰਾ ਕੋਈ ਫਿਕਰ ਨੀ ਕਰਦਾ 😔 .. ਤੰੂ ਸਾਰਾ ਦਿਨ ਉਹਨਾਂ ਬਾਰੇ ਸੌਚਦਾ ਪਰ ਤੇਰਾ ਕੋਈ ਜਿਕਰ Continue Reading..
ਬਣਾਅ ਮਗਰੂਰੀ ਨੂੰ ਮਜਬੂਰੀ ਖਾ ਰਿਸ਼ਤਿਆਂ ਚੋਂ ਲੋਕ ਵਿਸ਼ਵਾਸ ਜਾਂਦੇ ਆ, ਕਰਨ ਨਾਲ ਖੜਣ ਦੇ ਦਾਅਵੇ ਮਗਰੋਂ ਕਰ ਵੱਖੋ ਵੱਖ Continue Reading..
ਸਾਡਾ ਪਿਆਰ eda ਦਾ ਸੀ ਹੋ ਗਿਆ, ਜਿਦਾ ਉਂਗਲਾਂ ‘ਚੋਂ ਰੇਤਾ ਕਿਰ ਜ਼ਾਦਾਂ,
ਜ਼ਮਾਨੇ ਦੀਆਂ ਨਜ਼ਰਾਂ ਵਿੱਚ ਥੋੜਾ ਜਿਹਾ ਆਕੜ ਕੇ ਤੁਰਨਾ ਸਿੱਖ ਲਵੋ, ਫੁੱਲਾ ਵਰਗੇ ਦਿਲ ਲੈ ਕੇ ਤੁਰੋਗੇ ਤਾਂ ਦੁਨੀਆਂ ਤੋੜਦੀ Continue Reading..
ਟੁਟ ਕੇ ਏ ਦਿਲ ਚੂਰ ਹੋ ਗਿਆ ਤੈਨੂੰ ਚਾਹੁਣ ਲਈ ਮਜਬੂਰ ਹੋ ਗਿਆ ਜੀਂਦੇ ਪਿੱਛੇ ਆਪਣੇ ਦੂਰ ਸੀ ਕੀਤੇ ਉ Continue Reading..
ਤੂੰ ਤਾਂ ਛੱਡ ਗਈ ਏ ਪਰ ਚੰਦਰੀਆ ਤੇਰੀਆ ਯਾਦਾਂ ਨੀ ਛੱਡਦੀਆਂ
ਜਿਥੇ ਸਾਡੀ ਨੀ “ਉਡੀਕ” ਕੋਈ ਕਰਦਾ ਬੂਹੇ ਖੁੱਲਿਆ ਦਾ ਕੀ ਕਰੀਏ…. . . . . . . . . . Continue Reading..
ਜੇ ਕੀਤੀ ਹੋਈ ਗਲਤੀਂ ਦਾ ਅਹਿਸਾਸ ਹੋ ਜਾਵੇਂ ਤਾਂ ਸਮਝ ਲੋ ਸਾਨੂੰ ਦੁਨੀਅਾਂ ਤੇ ਜੀਣਾ ਆ ਗਿਅਾ
Your email address will not be published. Required fields are marked *
Comment *
Name *
Email *