ਮੈਨੂੰ ਪਿਅਾਰ ਕਰਦਾ ੲੇ ਕਿ ਨਹੀਂ ਤੂੰ ੲਿਹ ਗੱਲ ਦੱਸ ਖੁੱਲ ਕੇ ਵੇ,
ਤੇਰੀਅਾਂ ਚਾਲਾਂ ਦੇ ੲਿਸ ਸ਼ਹਿਰ ਦੇ ਵਿੱਚ ਬਹਿ ਗੲੇ ਅਾ ਰੁੱਲ ਕੇ ਵੇ,
ਮੂੰਹੋਂ ਬੋਲੇ ਨਾਂ ਤੂੰ ਕੁਝ ਵੀ ਤੇ ਕਹਿਣਾ ਵੀ ਚਾਹੁੰਨਾ ੲੇ,
ਨਾਲੇ ਤੋੜਦਾ ੲੇ ਨਾਲੇ ਦਿਲ ਦੇ ਘਰ ਦੇ ਵਿੱਚ ਰਹਿਣਾ ਵੀ ਚਾਹੁੰਨਾ ੲੇ…

Loading views...



ਮਾੜੇ ਹੁੰਦੇ ਤਾਂ ਟੁੱਟ ਜਾਂਦੇ
ਬੲੀਮਾਨ ਹੁੰਦੇ ਤਾਂ ਮੁੱਕ ਜਾਂਦੇ
ਰੱਬ ਦਾ ਹੱਥ ਅਾ ਸਿਰ ਤੇ
ਨਹੀ ਤਾ ਸਾਹ ਪਤਾ ਨਹੀ ਕਦੋਂ ਦੇ ਰੁਕ ਜਾਂਦੇ…

Loading views...

ਉਝ ਤੇ ਬਹੁਤ ਕੁਝ ਸੁਣ ਤੇ ਬੋਲ ਲਿਆ ਸੀ ਤੈਨੂੰ
ਪਰ ਜਿਕਰ ਅਸਲ ਗੱਲ ਦਾ ਕਰਨਾ,
ਸਾਨੂੰ ਆਇਆ ਹੀ ਨਹੀ……

Loading views...

ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ,
ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ..
ਆਇਆ ਹੀ ਨਹੀ

Loading views...


ਮਿਲ ਜਾਵੇ _ਅਸਾਨੀ ਨਾਲ ਉਹਦਾ _ਚਾਅ ਕਾਹਦਾ ,,,,,,,,,,
ਜ਼ਿੱਦ ਤਾ ਉਸ ਦੀ ਹੈ ਜੋ _ਮੁਕੱਦਰਾ ਵਿੱਚ
ਲਿਖਿਆ ਹੀ ਨਹੀ ,,,,,,,,,,,,,

Loading views...

ਜਿਸ ਨੇ ਕਦੇ JAAN ਲਿਖ ਕੇ
ਕੀਤਾ ਸੀ SAVE ਨੰਬਰ ਮੇਰਾ…
.
.
ਅਜ ਚਿਰਾਂ ਬਾਅਦ ਮਿਲੀ
ਕਹਿੰਦੀ ਮੈਂ ਤੈਨੂੰ JAAN ਦੀ ਵੀ ਨਈ….. :

Loading views...


ਜਦੋਂ ਪਵੇ ਜੁਦਾਈ ਪਤਾ ਫੇਰ ਲੱਗੇ
ਨੀਂਦ ਰਾਤਾਂ ਦੀ ਨੈਣਾਂ ਚੋਂ ਗੁੰਮ ਹੋਜੇ
ਪੱਲੇ ਪਵੇ ਤਨਹਾਈ ਪਤਾ ਫੇਰ ਲੱਗੇ
ਜਿਹੜਾ ਦਿਲ ਦਿਲਦਾਰ ਦੇ ਕੋਲ ਰਹਿੰਦਾ
ਜਦੋਂ ਦਵੇ ਦੁਹਾਈ ਪਤਾ ਫੇਰ ਲੱਗੇ
ਜਿਹਨੂੰ ਜਾਨ ਤੋਂ ਵੱਧ ਕੇ ਰੱਖੇ ਕੋਈ
ਜਦੋਂ ਹੋਵੇ ਪਰਾਈ ਪਤਾ ਫੇਰ ਲੱਗੇ

Loading views...


ਅਸੀਂ ਐਨਾ ਤੈਨੂੰ ਚਾਹਿਆ ਕਿ ਅਸੀਂ ਰੱਬ ਭੁੱਲ ਗਏ
ਸਾਡੇ ਆਪਣੇ ਪਰਾਏ ਉਦੋਂ ਸਭ ਭੁੱਲ ਗਏ
ਚਾਹ ਕੇ ਨਾ ਸਭ ਕੁਝ ਮਿਲਦਾ……
ਪੈਂਦੇ ਮੰਨਣੇ ਓਹਦੇ ਭਾਣੇ…
ਤੈਨੂੰ ਹਾਲ ਸੁਣਾਵਾਂ ਦਿਲ ਦਾ…..
ਜੇ ਕਿਤੇ ਗੱਲ ਇਸ਼ਕ ਦੀ ਜਾਣੇ

Loading views...

ਜਿਦਗੀ ਤੋ ਮੈ ਕਦੇ ਕੁਝ ਚਾਹਿਆ ਹੀ ਨਹੀ
ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀ
ਜੋ ਵੀ ਪਾਇਆ ਉਹ ਏਦਾ ਗੁਆ ਲਿਆ
ਜਿਵੇ ਜਿੰਦਗੀ ਚ ਕੈਈ ਆਇਆ ਹੀ ਨਹੀ

Loading views...


ਸੱਜਣਾ ਤੇਰੇ ਲਈ ਅਸੀਂ ਆਪਣਾ ਆਪ ਗੁਆਇਆ ਐ ,
ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ ,
ਪੁੱਛ ਕੇ ਦੇਖ ਯਾਰਾ ਮੈਨੂੰ” ਮੈਂ ਕੀ ਖੋਇਆ ਐ ‘ਤੇ ਕੀ ਪਾਇਆ ਐ

Loading views...


ਪੀੜ ਉਹਦੀ ਜੁਦਾਈ ਦੀ ਦਿਲ ਸਹਿ ਨਾਂ ਸਕਿਆਂ …..
ਕਿੰਨਾ ਰੋਈਆਂ ਅੱਖੀਆਂ ਪਰ ਕੁੱਝ ਕਹਿ ਨਾਂ ਸਕੀਆਂ …..
ਜਿਹਨੂੰ ਕਦਰ ਵੀ ਨਹੀੰ ਇਹਨਾਂ ਹੰਝੂਆਂ ਦੀ …..
ਅੱਜ ਫੇਰ ਓਸਨੂੰ ਵੇਖੇ ਬਿਨਾਂ ਰਹਿ ਨਾਂ ਸਕਿਆਂ ..

Loading views...

ਜਦੋ ੲਿਨਸਾਨ ਦੀ ਜਰੂਰਤ ਬਦਲ ਜਾਂਦੀ ਹੈ…..
ਉਹਦਾ ਤੁਹਾਡੇ ਨਾਲ ਗੱਲ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਹੈ. …
ਸਿਖਿਅਾ ‘ਕੱਲੇ ਰਹਿਣਾ ਸਿੱਖ ਲਵੋ ਕੋਈ ਨਹੀ ਬਣਦਾ ੳੁਮਰਾਂ ਲਈ ਕਿਸੇ ਦਾ…

Loading views...


ਜੀ ਜੀ ਕਹਿ ਕੇ ਝੂਠ ਨੂੰ ਸੱਚ ਬਣਾ ਲੈਂਦੇਂ ਨੇ ਲੋਕ..
ਬਚਕੇ ਰਿਹਾ ਕਰ ਭੋਲਿਆ
ਚਿਹਰੇ ਤੇ ਚਿਹਰਾ ਲਾ ਲੈਦੇਂ ਨੇ ਲੋਕ…

Loading views...

ਰਾਤ ਤੱਕਦੀ ਰਹੀ ਅੱਖਾਂ’ਚ
ਦਿਲ ਮਿੰਨਤਾ ਕਰਦਾ ਰਿਹਾ।
ਕੋਈ ਬੇਸਬਰ ਰੋਂਦਾ ਰਿਹਾ,
ਕੋਈ ਬੇਖਬਰ ਸੌਂਂਦਾ ਰਿਹਾ।

Loading views...

ਸ਼ੀਸ਼ੇ ਮੂਹਰੇ ਖੱੜ ਕੇ ਮੰਗ ਲਈ ਮਾਫੀ ਖੁਦ ਤੋ ,,,,
ਆਪਣਿਆ ਦਾ ਬਹੁਤ ਦਿਲ ਦੁਖਾ ਲਿਆ
ਦੂਜਿਆ ਨੂੰ ਖੁਸ਼ ਕਰਦੇ ਕਰਦੇ ,,,,,,,,,

Loading views...