ਅੱਜ ਮੈ ਮਰਦਾ-ਮਰਦਾ ਮਰ ਚਲਿਆ,
ਅੱਜ ਨਿਕਲ ਚੱਲੇ ਸਾਂਹ laly ਦੇ,
ਨੀ ਮੇਰਾ ਸਿਵ ਠਰਦਾ-ਠਰਦਾ ਠਰ ਚਲਿਆ,,,!!!
,,,, #laly,,,!!!
Loading views...
ਅੱਜ ਮੈ ਮਰਦਾ-ਮਰਦਾ ਮਰ ਚਲਿਆ,
ਅੱਜ ਨਿਕਲ ਚੱਲੇ ਸਾਂਹ laly ਦੇ,
ਨੀ ਮੇਰਾ ਸਿਵ ਠਰਦਾ-ਠਰਦਾ ਠਰ ਚਲਿਆ,,,!!!
,,,, #laly,,,!!!
Loading views...
ਖ਼ਤ ਮੇਂ ਮੇਰੇ ਹੀ ਖ਼ਤ ਕੇ ਟੁਕੜੇ ਥੇ
ਔਰ ਮੁਝੇ ਲਗਾ
ਮੇਰੇ ਖ਼ਤ ਕਾ ਜਵਾਬ ਆ ਗਿਆ..
Loading views...
Mainu ਸਰਦਾਰਨੀ ਸਰਦਾਰਨੀ ਕਹਿੰਦੇ ਨੇ
ਅਾਪ ਕਿਤੇ ਹੋਰ ਕੋਰਟ ਮੈਰਜ਼ ਕਰਾ ਲਈ..
ਮੈ ਐਵੀ ਗੁੱਤ ਲੰਬੀ ਰੱਖਦੀ ਰਹੀ
ਮਰਜਾਣੇ ਨੇ dp ਪੋਨੀ ਵਾਲੀ ਦੀ ਲਾ ਲੲੀ ..
Loading views...
ਅਖਬਾਰ ਦਾ ਵੀ ਅਜੀਬ ਖੇਡ ਹੈ ,
ਸਵੇਰੇ ਅਮੀਰਾਂ ਦੀ ਚਾਹ ਦਾ ਮਜਾ ਵਧਾਂਉਦੀ ਹੈ … ਤੇ
ਰਾਤ ਨੂੰ ਗਰੀਬ ਦੀ ਰੋਟੀ ਦੀ ਥਾਲੀ ਬਣ ਜਾਂਦੀ ਹੈ..
Loading views...
ਜਿਸਮਾਂ ਦੀ ਪਿਆਸ ਮਿਟਾਉਣ ਦਾ ਕੀ ਫਾਇਦਾ,
ਜੇ ਰੂਹ ਹੀ ਪਿਆਸੀ ਰਹੀ__
ਚਿਹਰੇ ਤੇ ਰੌਣਕਾਂ ਦਾ ਕੀ ਭਾਅ,
ਜੇ ਦਿਲ ਚ ਹੀ ਉਦਾਸੀ ਰਹੀ_
Loading views...
ਕਿਸੇ ਨੂੰ ਚਾਹੁੰਣ ਨਾਲ ਕੋਈ ਆਪਣਾ ਨਹੀ ਹੋ ਜਾਦਾ”
ਤੇ ਨਾ ਚਾਹੁੰਦੇ ਹੋਇ ਵੀ ਕੋਈ ਆਪਣਾ ਹੋਜੇ ,
ਇਹ ਕਿਸੇ ਨੂੰਪਤਾ ਨਹੀ ਹੁੰਦਾ
Loading views...
ਲੱਖਾਂ ਚੋਟਾਂ ਖਾ ਕੇ ਵੀ ਸਜਦੇ ਕਰ ਦਿਤੇ….
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ….
ਜਿਨਾ ਧੋਖੇ ਕਰਕੇ ੲਿਲਜਾਮ ਮੇਰੇ ਸਿਰ
ਮੜ ਦਿਤੇ…
Loading views...
ਅਕਸਰ ਦੇਖਿਆਂ ਜਾਦਾ ਹੈ
ਜੋ ਇਨਸਾਨ ਸਭ ਬਾਰੇ ਚੰਗਾ ਸੋਚਦਾ ਹੈ.
.
ਉਹ ਇਨਸਾਨ ਆਪਣੀ ਜਿੰਦਗੀ ਵਿੱਚ
ਅਕਸਰ ਇੱਕਲਾ ਹੀ ਰਹਿ ਜਾਦਾ ਹੈ..
Loading views...
ਕੁਝ ਇਸ ਤਰਾਂ.,
ਗਵਾਚਿਆ.,
ਤੇਰੇ ਨਾਮ ਦੇ ਤਿੰਨ ਅੱਖਰਾਂ ਵਿੱਚ..
ਐ ਜ਼ਿੰਦਗੀ.,,
ਲੱਭਿਆ ਤੈਨੂੰ ਵੀ ਨਹੀਂ.,
ਤੇ.,,
ਮਿਲਿਆ ਖੁਦ ਨੂੰ ਵੀ ਨਹੀਂ..
Loading views...
ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ….
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ….
ਜਿਨਾ ਧੋਖੇ ਕਰਕੇ ੲਿਲਜਾਮ ਮੇਰੇ ਸਿਰ ਮੜ ਦਿਤੇ….
Loading views...
ਦਿਲ ਕਿਵੇ ਆਬਾਦ ਰਹਿ ਜਾਓ
ਉਸ ਨੂੰ ਭੂੱਲ ਜਾਣ ਤੋ ਬਾਅਦ
ਇਕ ਕਮਰਾ ਵੀ ਵੀਰਾਨ ਹੋ ਜਾਂਦਾ ਹੇ
ਇਕ ਤਸਵੀਰ ਹਟਾਉਣਂ ਤੋ ਬਾਅਦ..
Loading views...
ਮੈਨੂ ਭੁੱਲ ਗਈ ਖੁਦਾਈ ਚੰਨਾ ਸਾਰੀ,
ਤੇਰੇ ਨਹੀ ਖਿਆਲ ਭੁਲਦੇ
ਸਾਡੀ ਸਜਣਾ ਯਾਦ ਭੁਲਾ ਕੇ
ਕਿਹੜਾ ਵੇ ਤੂੰ ਰੱਬ ਹੋ ਗਿਆ..
Loading views...
ਅੱਜ ਦੋ ਦਿਨ ਹੋ ਗਏ ਉਹ ਦਿਲ ਦੁਖਾਉਣ ਨੀਂ ਆਏ
ਮੈਨੂੰ ਲੱਗਦਾ ਖੁਸ਼ੀਆਂ ਦਾ ਆਲਣਾ ਹੋਰ ਕਿਸੇ ਨਾਲ ਬਣਾ ਲਿਆ
Loading views...
ਨਿੱਤ ਨਵੇਂ ਬਹਾਨੇ ਲੱਭਦੀ ਸੀ ਮੇਰੇ ਨਾਲੋਂ ਯਾਰੀ ਤੋੜਣ ਦੇ,
ਨਾਲੇ ਕੋਸ਼ਿਸ਼ ਕਰਦੀ ਰਹਿੰਦੀ ਸੀ ਸੰਗ ਨਵਿਆਂ ਦੇ ਨਾਲ ਜੋੜਣ ਦੇ।
ਮੇਰੀ ਕਰਦੇ ਸੀ ਉਡੀਕ ਕਦੇ ਅੱਜ ਬੂਹੇ ਓਹ ਵੀ ਢੋ ਗਏ ਨੇ।
ਉੱਜੜ ਗਿਆ ਤਾਂ ਕੀ ਹੋਇਆ, ਤੇਰੇ ਚਾਅ ਤਾਂ ਪੂਰੇ ਹੋ ਗਏ ਨੇ l
Loading views...
ਅੱਜ ਆਪਣੀ ਹੀ ਹਾਸੀ ਤੇ ਰੋਣ ਨੂੰ ਜੀ ਕਰਦਾ 😃
ਕਦੇ ਮੰਗਦੇ ਸੀ ਰੱਬ ਕੋਲੋਂ 👆ਇੱਕ ਹੋਰ ਜਿੰਦਗੀ ❤
ਅੱਜ ਇਹ ਵੀ ਮਿਟਾਉਣ ਨੂੰ ਦਿਲ ਕਰਦਾ 😃
Loading views...
ਟੁੱਟੇ ਤਾਰਿਆਂ ਦੀ
ਗਿਂਣਤੀ ਕਰਨੀ ਔਖੀ ਐ
ਕੋਈ ਨੱਡੀ ਸੈਂਟ
ਕਰਨੀ ਥੋੜੀ ਸੋਖੀ ਐ
Loading views...