ਝੂਠ ਬੋਲ ਕੇ ਬੰਦਾ ਇਕ ਵਾਰ ਤਾਂ ਖੁਸ਼ੀ ਪਾ ਲੈਂਦਾ
ਪਰ ਜਦੋ ਸੱਚ ਦਾ ਪਤਾ ਚਲਦਾ…
.
ਤਾਂ
.
ਪੈਰਾਂ ਥੱਲੋ ਜਮੀਨ ਨਿਕਲ ਜਾਂਦੀ ਆ .
Loading views...
ਝੂਠ ਬੋਲ ਕੇ ਬੰਦਾ ਇਕ ਵਾਰ ਤਾਂ ਖੁਸ਼ੀ ਪਾ ਲੈਂਦਾ
ਪਰ ਜਦੋ ਸੱਚ ਦਾ ਪਤਾ ਚਲਦਾ…
.
ਤਾਂ
.
ਪੈਰਾਂ ਥੱਲੋ ਜਮੀਨ ਨਿਕਲ ਜਾਂਦੀ ਆ .
Loading views...
ਕੇ ਤੋੜ ਤਾਂ ਦਿੱਲ ਸਾਡਾ ਆਪਣਾ ਹੋਰ ਕਿੱਤੇ ਤੂੰ ਲਾ ਲਿਆ
ਸਾਨੂੰ ਭੁੱਲ ਕੇ ਕਮਲ਼ੀ ਨੇ ਨਵਾਂ ਸਾਲ ਨਵੇਂ ਯਾਰ ਨਾਲ ਮਨਾਂ ਲਿਆ
Loading views...
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ
ਭਾਵੇਂ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ….ਸੋਹੀ
Loading views...
ਐਨੇ “ਬੇਵਫਾ” ਨਹੀਂ ਕਿ
ਤੈਨੂੰ “ਭੁੱਲ” ਜਾਵਾਂਗੇ,
ਅਕਸਰ “ਚੁੱਪ” ਰਹਿਣ ਵਾਲੇ
“ਪਿਆਰ” ਬਹੁਤ ਕਰਦੇ ਨੇ ॥
Loading views...
Roothi Hui Ankhon Me Intezar Hota hai,
Na Chahte Hue Bi Pyr Hota hai,
Kyu Dekhte Hai Hm Wo Sapne,
Jinke Tutne Pr Bi Unke Sach Hone Ka,
Intezar Hota hai..
Loading views...
ਲੱਖ ਭਾਵੇਂ ਹੋਣ ਕੰਮਾਂ ਕਾਰਾਂ ਤੋਂ ਛੁੱਟੀਆਂ
ਊਹ ਬਚਪਨ ਵਾਲਾ ਐਤਵਾਰ 💆
ਯਾਰੋ ਮੁੜ ਆਉਣਾ ਨੀ
Loading views...
Mainu Bhul K Sauna Ta Hun,
Teri Adat Ban Gayi Ae,
Par Jis Din Main So Gaya,
Tainu Neend To V Nafrat Ho Jaani Ae…!!
Loading views...
ਜਦੋਂ ਕੋੲੀ ਨੇੜੇ
ਹੋ ਕੇ ਦੂਰ ਹੁੰਦਾ ੲੇ
ਫਿਰ ਰੋਣ ਲੲੀ ਦਿਲ
ਮਜ਼ਬੂਰ ਹੁੰਦਾ ੲੇ
Loading views...
ਮਿਲ ਜਾ ਅੱਖ ਮੀਚਣ ਤੋਂ ਪਹਿਲਾ,
ਨਬਜ਼ ਮੇਰੀ ਦੇ ਰੁਕਣ ਤੋਂ ਪਹਿਲਾ,
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ,
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ.
Loading views...
ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ
ਪਰੌਠੇ ਲੈਕੇ…
.
ਜਦੋ…..?
.
.
.
ਮਾ – ਬਾਪ …ਕਾਲਜ ’ਚ ਪੜਦੇ ਆਪਣੇ ਪੁੱਤਰ ਨੂੰ
ਮਿਲਣ ਗਏ…
.
ਤਾਂ ਉਹਨਾਂ ਨੂੰ
ਸਾਦੇ ਕੱਪੜਿਆ ’ ਚ ਦੇਖ ਕੇ…
.
.
ਇੱਕ ਕੁੜੀ ਨੇ ਪੁੱਛਿਆ ” who r they ?”
.
ਲੜਕੇ ਨੇ ਕਿਹਾ … They r d servants from my village..
.
.
.
.
ਮਾ – ਬਾਪ …ਦੀਆ ਅੱਖਾਂ’ ਚ ਖੁਸ਼ੀ ਦੇ ਹੁੰਝੂ
ਆ ਗਏ..
.
ਕਿ ਸਾਡਾ ਪੁੱਤਰ
ਅੰਗਰੇਜੀ ਬੋਲਣ ਲੱਗ ਗਿਆ
Loading views...
ਦਿਲ ਦਾ ਸੋਹਣਾਂ ਯਾਰ ਹੋਵੇ ਤਾਂ ਰੱਬ 🏻ਵਰਗਾ
ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ
ਉਮਰ ਵਕਤ ਤੇ ਮੌਸਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ
Loading views...
ਮੈਂ ਕਿੰਨਾ ਬੇਵਫਾ ਹਾਂ ਜੋ ਇੱਕ ਦਮ ਉਸਦੇ ਦਿਲ ਚੋਂ ਨਿੱਕਲ
Gya…
.
.
ਉਸ ਵਿੱਚ ਕਿੰਨੀ ਵਫਾ ਹੈ ਜੋ ਅੱਜ ਤੱਕ ਮੇਰੇ ਦਿਲ ਚ
ਵੱਸਦੀ Hai…
Loading views...
ਮੇਰੇ ਮਨ ਨੇ ਬੜਾ ਕੁਝ ਸਵੀਕਾਰ ਕੀਤਾ ਹੈ ।
ਆਸਾਂ ਦਾ ਮਰ ਜਾਣਾ,
ਸੁਪਨਿਆਂ ਦਾ ਟੁੱਟਣਾ,
ਖੁਸ਼ੀ ਦਾ ਮੁੱਕ ਜਾਣਾ ।
ਤੇਰਾ ਮੇਰੇ ਤੋਂ ਵੱਖ ਹੋਣਾ ਬਹੁਤ ਵੱਡੀ ਗੱਲ ਸੀ ।
ਪਰ ਮੇਰੇ ਮਨ ਨੇ ਸਵੀਕਾਰ ਕਰ ਲਿਆ ।
ਹੋਰ ਵੀ ਬੜਾ ਕੁਝ ਮੰਨਿਆ ,
ਪਰ ਮਨ ਨੇ ਕਦੇ ਏਹ ਗੱਲ ਨਹੀਂ ਮੰਨੀ ਕਿ
ਤੂੰ ਮੈਨੂੰ ਭੁੱਲਾ ਦਿੱਤਾ।
Loading views...
ਕਿੰਨਾ ਅੌਖਾ ਹੁੰਦਾ ਏ
ਜਦੋਂ ਦਿਲ ਉੱਚੀ – ਉੱਚੀ ਰੋਣ ਨੂੰ
ਕਰਦਾ ਏ
ਪਰ ਲੋਕਾਂ ਸਾਹਮਣੇ ਹੱਸਣਾ ਪੈਂਦਾ ਏ.
Loading views...
ਮੇਰੇ ਤੋ ਮੁਹੱਬਤ ਦਾ ਦਾਅਵਾ ਕਰਦੀ ਏਂ,
ਤੇ ਸ਼ੱਕ ਹੱਦੋ ਵੱਧ ਕਰਦੀ ਏਂ,
ਦੋ ਕਦਮ ਤਾਂ ਤੂੰ ਚੱਲ ਨਾ ਸਕੀ,
ਜਿੰਦਗੀ ਭਰ ਸ਼ਾਥ ਨਿਬਾਉਣ ਦਾ ਵਾਅਦਾ ਕਰਦੀ ਏਂ !..
✍🏻ਮਨਪ੍ਰੀਤ ਸਿੰਘ ਸ਼ੇਰ ਗਿੱਲ
Loading views...
ਪੱਟੀਆਂ ਹੈ ਨਹੀਂ ਮੇਰੇ ਕੋਲ਼..
ਬੰਨ੍ਹਣ ਲਈ ਮੇਰੇ ਫੱਟਾਂ ਤੇ,
ਬਸ ਫੂਕ ਮਾਰਦੇ ਆਕੇ ਤੂੰ
ਦਿਲ ‘ਤੇ ਲੱਗੀਆਂ ਸੱਟਾਂ ‘ਤੇ..
Loading views...