“Zindagi laindi hai imteha bade…
Par tu hove naal,
Ta assi haar nahi sakde.”



ਆਹ ਮੋਹਬਤ ਦਾ ਸਿਲਸਿਲਾ ਵੀ ਅਜੀਬ ਹੀ ਏ,
.
ਜੇ ਮਿਲ ਜਾਵੇ ਤਾਂ ਗੱਲਾਂ ਲਂਮੀਆਂ,
ਜੇ ਵਿਛੜ ਜਾਵੇ ਤਾਂ ਰਾਤਾਂ ਲਂਮੀਆਂ

aj saNnu hOya eHsAas saJjna…
tU saDe lYi kiNna kHaSs sajjNa…
jad pYi jaWe jHalaK teri..
saDdi tenu takkNe di mUkdi na aSs sajjNa…

. ਤੇਰੇ ਬਿਨਾਂ ਨੀਦ ਕਿਥੇ ਆਉਣੀ ਆ
ਨੀ ਤੂੰ ਨੀਦ ਦੀ ਦਵਾਈ ਵਰਗੀ


Kinj dsa tnu mai shoniyae

Asi kina tenu pyar krde aa

Tu soche mai darde tetho

Par kuj bolda na kuki tnu khoon ton darde aa

ਜੀ ਕਰਦਾ ੲੇ ਕੋਈ ਵਧੀਅਾ ਜਿਹਾ status ਪਾਵਾਂ
ਦੇਖ ਲਿਅਾ ਹੁਣ ਕੱਲੇ ਰਹਿਕੇ
ਦਿਲ ਕਰਦਾ ੲੇ ਕਿਸੇ ਨੂੰ ਆਪਣਾ ਬਣਾਵਾਂ


ਕਮਲੀਏ ੲੇਨੀਅਾ ਦੁਅਾਵਾਂ ਨਾ ਕਰਿਅਾ ਕਰ ਮੇਰੇ ਲੲੀ
ਹੋਰ ਨਾ ਕਿਤੇ ਸਾਰੀ ਦੁਨੀਅਾ ਤੁਰ ਜਾਵੇ
ਮੈ ਕੱਲਾ ਘੁੰਮਦਾ ਫਿਰਾ


ਡੱਬਾਂ ਵਿੱਚ ਲੈ ਕੇ ਅਸਲਾ ਨੀਂ ਘੁੰਮਦੇ
ਜਣੀ ਖਣੀ ਕੁੜੀ ਦੀਆ ਪੈੜਾਂ ਨਹੀ ਚੁੰਮਦੇ
ਨਾਂ ਹੀ ਕਿਸੇ ਵੈਲੀਆਂ ਦੇ ਨਾਲ ਸਾਡੀ ਯਾਰੀ ਆ
ਬਸ ਇਕ ਹੀ ਜਾਨ ਤੋਂ ਪਿਆਰੀ ਆ

ਘਰ ਵਾਲੇ ਖਾਣੇ ਦਾ ਸਵਾਦ ਵੱਖਰਾ,
ਬਾਹਰੋ ਜਿੰਨੇ ਮਰਜੀ ਬਰਗਰ ਪੀਜੇ ਖਾਲਾ ਮਿੱਤਰਾ।
ਮਾ ਦੇ ਹੱਥ ਦੀ ਰੋਟੀ ਵਿੱਚ ਜਾਦੂ ਵੱਖਰਾ,
ਜਿੰਨੇ ਮਰਜੀ ਢਾਬਿਆਂ ਤੇ ਰੋਟੀ ਤੂੰ ਖਾਲਾ ਮਿੱਤਰਾ।

ਨੀ ਮੈਂ ਰਾਹੀ ਛੋਟੀਆ ਰਾਹਾਂ ਦਾ…
ਕਿਤੇ ਕਰ ਨਾ ਜਾਵੀ ਚੀਟ ਕੁੜੇ…
.
??
.
.
.
.
.
ਤੂੰ #Tom ਜਿਹੀ ਲੜਾਕਣ ਐ…
ਮੈਂ #Jerry ਜਿਹਾ ਸਵੀਟ ਕੁੜੇ


ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ??
ਜਦੋਂ ਓਹ ਮੈਨੂੰ ਕਹੂਗੀ ..?
g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ


ਹਰ ਕੁੜੀ ਹੱਕਦਾਰ ਹੈ ਉਸ ਮੁੰਡੇ ਦੀ ਜੋ ਉਸਨੂੰ ਖੁਸ਼ ਰੱਖਣ ਲਈ ਕੁਝ ਵੀ ਕਰੇੇ, ਹਰ ਮੁੰਡਾ ਹੱਕਦਾਰ ਹੈ ਉਸ ਕੁੜੀ ਦਾ ਜੋ ਉਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਕਦਰ ਕਰੇ

ਸਾਡੇ ਵੀ ਨਸੀਬਾ ਵਿਚ ਲਿਖਦੇ
ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ


ਮੈਂ ਪੁੱਛਿਆ ਓਨੂੰ ਕਿ ਪਸੰਦ ਹੈ
ਤੈਨੂੰ
ਓ ਬਹੁਤ ਦੇਰ ਤੱਕ ਬੱਸ ਮੈਨੂੰ ਹੀ ਦੇਖਦੀ ਰਹੀ…

ੲਿੱਕ ਵਾਰ ਝੂਠੀ ਹੀ ਸਹੀ,
ਹਾਂ ਕਰਦੇ ਨੀ ਮੈੈਨੂੂੰ ,
ਮੈ ਜਿੳੁਣ ਸਿੱਖਜੋਗਾ,
ਮਿੰਨਤਾ ਕਰਦਾ ਹਾ ਤੈਨੂੰ.

Aa gea cloud painn rain dia kaniyan
Kariye ki hun saddi jaan te baniya
Weather romantic hoya pora baiman
Bs hoeye asi donne M te meri JAAN😛