ਸੱਜਣਾ ਵੇ ਦਿਲ ਨੂੰ ਦੁਖਾੳੁਣਾ ਨਹੀਂ ਉ ਚਾਹੀਦਾ ……✌🏻

ਜਿਥੇ ਹੁੰਦਾ ਇਹ ਪਿਆਰ …ਓਥੇ ਰਵਾਓੁਣਾ ਨਹੀਂ ਓ ਚਾਹੀਦਾ



ਮੇਰੇ ਦਿਲ ਨੂੰ ਯਕੀਨ ਅਜੇ ਵੀ ਹੈ ਕਿ ਤੂੰ ਮੇਰੀ ਹੈ,
ਤੂੰ ਮੰਨ ਭਾਵੇ ਜਾ ਨਾ ਮੰਨ ਇਹ ਤੇਰੀ ਸੋਚਣੀ ਹੈ

ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ ;;
ਜਣੀ-ਖਣੀ ਉਤੇ ਨਹੀਓ ਡੋਲਦਾ !!
ਭੇਦ ਖੋਲਣੇ ਨੇ ਦਿਲ ਵਾਲੇ ਤੇਰੇ ਨਾਲ ;;
ਐਵੇਂ ਹਰੇਕ ਅੱਗੇ ਨਹੀਓ ਖੋਲਦਾ….!!!!


ਮੁਹੱਬਤ ਕਰਨੀ ਤਾਂ ਇਸ ਕ਼ਦਰ ਕਰਿਓ ਕਿ
ਉਹ ਸ਼ਕਲ ਤੁਹਾਨੂੰ ਮਿਲੇ ਜਾਂ ਨਾ ਮਿਲੇ
ਪਰ ਜਦ ਵੀ ਉਸ ਨੂੰ ਮੁਹੱਬਤ ਮਿਲੇ ਤਾਂ
ਉਸਨੂੰ ਤੁਹਡੀ ਯਾਦ ਆ ਜਾਵੇ
“ਬਰਿੰਦਰ”

ਜੇ ਤੈਨੂੰ ਪਾ ਲੈਂਦੇ..
ਤਾਂ ..
ਕਿੱਸਾ ਇਸੇ ਜਨਮ ਵਿੱਚ
ਖਤਮ ਹੋ ਜਾਂਦਾ,
ਹੁਣ ਤੈਨੂੰ ਖੋਹਿਆ ਹੈ ..
ਤਾਂ ..
ਯਕੀਨਨ..
ਕਹਾਣੀ ਲੰਮੀ ਚੱਲੇਗੀ.


ਦਿਲ ਰੌਦਾ ਏ ਕੁਰਲਾਉਂਦਾ ਏ…
ਤੇਨੂੰ ਹਾਲੇ ਵੀ ਪਾਉਂਣਾ ਚਾਹੁੰਦਾ ਏ….
ਇਹਨੂੰ ਕਿੰਝ ਕੱਢੀਏ ਸੀਨੇ ‘ਚੋ…
ਜਿਹੜਾ ਹਾਲੇ ਵੀ ਤੇਨੂੰ ਹੀ ਚਾਹੁੰਦਾ ਏ.


ਨਸ਼ਾ’ਈ ਨਹੀਂ ਉੱਤਰਦਾ ਉਸ ਕਮਲ਼ੀ ਦੇ ਨੈਣ ਨਸ਼ੀਲਿਆਂ ਦਾ,
ਬੜੀ ਦੇਰ ਹੋ ਗਈ Brar ਨੂੰ ਠੇਕੇ ‘ਤੇ ਬੋਤਲ ਦਾ ਰੇਟ ਪੁੱਛਿਆਂ!

ਯਾਦਾਂ ਵਾਲੇ ਫੁੱਲ ਸੱਜਣਾਂ
ਖਿਲ ਲੈਣ ਦੇ
ਪਿਅਾਰ ਵੀ ਅਾਪ ਹੀ ਹੋਜੂ
ਦੋ ਚਾਰ ਵਾਰੀ ਮਿਲ ਲੈਣ ਦੇ

ਨਾ ਖੜਿਆ ਕਰ ਰਾਹਾਂ ਚ
ਬਣਾ ਕੇ ਭੋਲਾ ਭਾਲਾ face ਮੁੰਡਿਆ…
ਤੇਰੀ ਮੇਰੀ ਨਈਂ ਨਿਭਣੀ…:-D
ਮੈਂ ਕੁੜੀ ਸ਼ਾਂਤ ਸੁਭਾਅ ਦੀ,
ਤੂੰ ਰੌਲੇ ਵਾਲਾ case ਮੁੰਡਿਆ


ਅੜੇ ਮੈਚ ਕਈ B.A ਦੇ ਚੱਕ ਮਾਫੀਏ ਗੱਡੇ ਸੀ..
Bluetooth ਲਾਕੇ ਕੰਨਾਂ ਦੇ ਵਿੱਚ ਕਿੰਨੇ ਈ ਪੇਪਰ ਕੱਢੇ ਸੀ….
.
ਝੂਠੀ 307 ਬਨ ਗਈ …..??
.
.
.
.
.
.
.
.
ਕਿੰਨਾ ਚਿਰ ਸੀ ਯਾਰ ਫਰਾਰ ਰਹੇ…
ਇੱਕ ਯਾਰੀ ਖੱਟ ਗਏ ਯਾਰਾਂ ਦੀ ਇੱਕ ਤੇਰਾ ਖੱਟ ਪਿਆਰ ਗਏ


ਕਮਲੀ ਮੈਨੁੰ ਕਹਿੰਦੀ ਮੇਰਾ ਵੱਸ ਚੱਲੇ ਕਮਲਿਆ
.
ਤੇਰੇ ਤੇ Only me di privacy ਲੱਗਵਾ ਦਵਾ

oYe MeRe mitthE ❤️️
RaB kreY teRa viaH hoVe ta mere naL hove
Ni ta kiSe naL na hOve…


ਅੱਖਾਂ ‘ਚ ਕੁਆਰੀ ਦੇ ਨੇ ਕੱਚੇ – ਕੱਚੇ ਸੁਪਣੇ…
ਹੁਣ ਜਜ਼ਬਾਤ ਇਹ ਲੁਕਾਇਆਂ ਨਹੀਓਂ ਲੁਕਣੇ…
ਰੋਮ – ਰੋਮ ਤੈਨੂੰ ਚੇਤੇ ਕਰਦਾ…
ਹੜ੍ ਯਾਦਾਂ ਵਾਲਾ ਵਗਦਾ..ਵੇ ਯਾਦਾਂ ਵਾਲਾ ਵਗਦਾ…
ਤੇਰੇ bajhon ਸੋਹਣਿਆ ਵੇ..
ਦਿਲ ਨਹੀਓਂ ਲਗਦਾ..ਵੇ ਦਿਲ ਨਹੀਓਂ ਲਗਦਾ.

ਕਸਮਾਂ ਨਾ ਝੂਠੀਆਂ ਪੈਣਗੀਆਂ
ਕੀਤੇ ਹੋਏ ਬੋਲ ਨਿਭਾਉਣ ਦੀਆਂ
ਕਬਰਾਂ ਤਕ ਰੀਝਾ ਰਿਹਣਗੀਆਂ
ਤੇਰੇ ਨਾਲ ਵਿਆਹ ਕਰਵਾਉਣ ਦੀਆ..