ਗੱਭਰੂ ਦੇ <3 (Dil) ਵਿੱਚ ਸਾਂਭਿਆ ਪਿਆਰ ... . . . . . . . . . . . . . . . . ਕਿਸੇ ਕੱਲੀ–ਕੱਲੀ ਮਾਪਿਆਂ ਦੀ ਧੀ ਵਾਸਤੇ ..
Mummy kehnde Ajj Toh Tenu
Jean Pauna Ban Aa
Main Keha Koi Gal Nai Mummy Ji
Tuhada Hon Wala Jwaai V
Punjabi Suitan Da Fan Aa
ਬੁਲ੍ਹ ਕਹਿ ਨਹੀਂ ਸਕਦੇ ਜੋ ਫਸਾਨਾ ਦਿਲ ਦਾ
ਸ਼ਾਇਦ ਨਜਰਾਂ ਨਾਲ ਉਹ ਗੱਲ ਹੋ ਜਾਵੇ
ਇਸ ਉਂਮੀਦ ਨਾਲ ਕਰਦੇ ਹਾਂ ਇੰਤਜਾਰ ਰਾਤ ਦਾ
ਕਿ ਸ਼ਾਇਦ ਸੁਪਨਿਆਂ ਵਿੱਚ ਹੀ ਮੁਲਾਕ਼ਾਤ ਹੋ ਜਾਵੇ
Rabba morh de Sanu o zindgi…
Jdo yarrrrrr c te kathe asi pad de c..
Na vekhi yari lyi vad kat koi……..
Te panga pen te yarran nal khad de c…
ਯਾਰ ਮਿਲੇ ਉਹ ਜੌ ਕਰੇ ਪਿਆਰ
ਪਰ ਜਤਾਵੇ ਨਾ,
ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ . .
.
.
.
.
.
.
.
.
ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ
ਪਾਵੇ ਨਾ,
ਪਿਆਰ ਮਿਲੇ ਤਾਂ ਇਹੌ ਜਿਹਾ ਵਰਣਾ
.
ਕੌਈ ਜਿੰਦਗੀ ‘ਚ ਆਵੇ ਨਾ !
ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ,
ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ
ਅੱਜ ਤਾਂ ਬਹੁਤ ਰਵਾਉਣਾ ਹੈ ਉਹਨੂੰ,
ਮੈਂ ਸੁਣਿਆ ਰੋਂਦੇ ਹੋਏ ਉਹਨੂੰ
ਸੀਨੇ ਨਾਲ ਲੱਗ ਜਾਣ ਦੀ ਅਾਦਤ ਹੈ_
ਕੁੜੀ ਕਰਦੀ ਅਾ ਪਿਆਰ,
ਪਰ ਕਹਿਣੋ ਸੰਗਦੀ ਮੁੰਡਾ ਵੇਖ ਕੇ CUTE
ਫਿਰੇ ਦਿਲ ਮੰਗਦੀ
ਤੇਰੀ ਥਾ ਨੀ ਹੋਣਾ ਸਜਦਾ ਕਿਸੇ ਹੋਰ ਨੂੰ
ਮੇਰੀ ਜਿੰਦਗੀ ਦਾ ਮਕਾਮ ਤੂੰ ੲੇ
ਰੱਬ ਨੂੰ ਤਾ ਲੋਕਾ ਵੇਖਿਅਾ ਨੀ
ਮੇਰੇ ਲੲੀ ਸਭ ਤੂੰ ਹੀ ੲੇ
ਮੈਂ ਜਨਮ ਜਨਮ ਤੋਂ ਤੇਰਾ ____
ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ___
ਬਸ ਰੁਤਬਾ ਦੇ ਦੇ ਜੁੱਤੀ ਦਾ ___
ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ___
ਜਜ਼ਬਾ-ਏ-ਇਸ਼ਕ ਅਲਫਾਜ ਦਾ ਮੁਹਤਾਜ ਹੈ ਪਰ
ਜੋ ਲਫਾਜ਼ਾਂ ਚ ਬਿਆਨ ਹੋਵੇ ਔ ਮੁਹੱਬਤ ਨਹੀ ਹੁੰਦੀ.
ਜਦੋ ਹੋਰ ਕੋਈ ਤੈਨੂੰ ਦੇਖੇ…😢
ਮੇਰਾ ਦਿਲ ਥੋੜਾ ਥੋੜਾ ਸੜਦਾ ਏ..🥺
ਮੈਨੂੰ ਮਾਣ ਹੈ ਕਿ ਮੇਰੀ ਪਸੰਦ ਤੇ
ਹਰ ਕੋਈ ਮਰਦਾ ਏ ??
ਤੈਨੂੰ ਕੀਤਾ ਏ ਪਿਆਰ, ਮੈਂ ਕੋਈ ਪਾਪ ਥੋੜ੍ਹੀ ਕੀਤਾ
ਰੱਬ ਨੇ ਕਰਾਇਆ ਏ, ਮੈਂ ਕੋਈ ਆਪ ਥੋੜ੍ਹੀ ਕੀਤਾ
~ ਸੀਪਾ ਕਲੇਰ
ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ .
ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ
ਚੱਲ ਕਰਦੇ ਆਂ ਪਲਕਾਂ ਦੀ ਛਾਂ
ਤੂੰ ਛਾਵਾਂ ਹੇਠ ਬਹਿ ਤਾਂ ਸਹੀ
ਵੇ ਮੈਂ ਖੜਾਂਗੀ ਬਰਾਬਰ ਤੇਰੇ
ਤੂੰ ਦਿਲ ਵਾਲੀ ਕਹਿ ਤਾਂ ਸਹੀ
ਬਾਲ ਚਿਰਾਗ ਇਸ਼ਕ ਦਾ ਯਾਰਾ
ਰੌਸ਼ਨ ਮੇਰੀ ਰੂਹ ਕਰ ਦੇ,
ਮੈਂ ਮੇਰੀ ਨੂੰ ਮਾਰ ਮੁਕਾ ਕੇ ਵਿੱਚ
ਤੂੰ ਹੀ ਤੂੰ ਭਰ ਦੇ..