ਤੇਰੇ ਮੂੰਹੋ ਬੋਲਿਆ ਇੱਕ ਵੀ ਪਿਆਰ ਦਾ ਸ਼ਬਦ
ਕਿਸੇ ਵੀ ਵੇਲੇ ਮੇਰਾ ਮੂਡ ਠੀਕ ਕਰ ਸਕਦਾ



ਕਿਸੇ ਗਰਲ ਦਾ ਬੌਏ ਫਰੈਂਡ ਚਾਹੇ ਕਿਹੋ ਜਿਹਾ ਵੀ ਹੋਵੇ..
“ਕੁੱਤਾ, ਕਮੀਨਾ, ਅਵਾਰਾ,ਵੇਹਲਡ,
ਹੋਵੇ ਚਾਹੇ ਵੈਲੀ….??
.
..
.
ਪਰ ਜਦੋ ਉਹਦਾ ਮੈਸਜ ਆਉਦਾ ਹੈ
ਤਾਂ ਗਰਲਜ਼ ਨੂੰ ਇਹ ਅਹਿਸਾਸ ਹੁੰਦਾ ਹੈ ?? .
.
.
.
.
.
.
.
“ਟੇਡਾ ਹੈ, ! ਪਰ ਮੇਰਾ ਹੈ

ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ
ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ

ਆ ਸੱਜਣਾ, ਰਲ ਕੇ ਬਹੀਏ
ਹਾਲ ਦਿੱਲ ਦਾ, ਹੋਰ ਕਿਸ ਨੂੰ ਕਹੀਏ
ਦਿੱਲ ਵਾਲੀ ਦੱਸਣੀ ਆ ਗੱਲ
ਤੂੰ ਲੰਘਾ ਨਾ ਇਹ ਕੀਮਤੀ ਪੱਲ
ਆ ਸੱਜਣਾ, ਰਲ ਕੇ ਬਹੀਏ, ਗੱਲ ਦਿੱਲ ਵਾਲੀ ਕਹੀਏ


ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ…
ਇੱਕ ਬਾਰ ਸਾਡਾ ਬਣ ਸੱਜਣਾ
ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ…

ਜਾਨ ਬਚਾ ਕੇ ਰੱਖੀ ਏ ੲਿੱਕ ਜਾਨ ਦੇ ਲਈ ,

ਪਤਾ ਨਹੀ ਕਿਥੋਂ ਐਨਾ ਪਿਆਰ ਆਇਆ ਇੱਕ ਅਨਜਾਨ ਦੇ ਲਈ


ਕੁੱਝ ਲੋਕ ਮਿਲਕੇ ਬਦਲ ਜਾਂਦੇ ਆ…..
ਕੁੱਝ ਲੋਕਾ ਨਾਲ ਮਿਲਕੇ
ਜਿੰਦਗੀ ਬਦਲ ਜਾਂਦੀ ਆ॥


ਜਦ ਵੀ ਕਿਧਰੋਂ ਚੋਟਂ ਲੱਗੀਆਂ,
ਜਦ ਵੀ ਕਿਧਰੋਂ ਖਾਧੀਆਂ ਠੱਗੀਆਂ
ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ,
ਮੇਰੇ ਦੁੱਖ ਨੂੰ ਇੱਕ ਸਿਰਫ ਮੇਰੀ ਮਾਂ ਜਾਣਦੀ ਏ

ਸੱਚਾ ਪਿਆਰ ਤਾਂ ਇੱਕ ਤਰਫ ਤੋਂ ਹੁੰਦਾ ਹੈ
ਜੋ ਦੋਨੋਂ ਤਰਫ ਤੋਂ ਹੋਵੇ ਉਹਨੂੰ ਤਾਂ ਕਿਸਮਤ ਕਹਿੰਦੇ ਹਨ

ਰਹੀਏ ਹੱਸਦੇ ਕਰਕੇ ਚੇਤੇ…😍
ਨਾ ਕਿਸੇ ਹੋਰ ਨੂੰ ਦੱਸਦੇ ਹਾਂ ਆਪਣਾ ਵੀ ਧਿਆਨ ਨਾ ਓਨਾ…😉
.
ਜਿਨਾ ਤੇਰਾ ਰੱਖਦੇ ਆ.


ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
.
ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ


“ਬਾਪੂ ਨੂੰ ਸੀ ਮਾਣ ਪੂਰਾ ਪੁੱਤਾਂ ਵਰਗਾ
ਅੱਖ ਦੀ ਹੀ ਘੂਰ ਤੋਂ ਸੀ ਹੁੰਦੀ ਡਰਦੀ
ਸੌਹੰ ਤੇਰੀ ਜੱਟੀ ਝੱਲਦੀ ਨਈ ਆਕੜਾਂ
ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ”

ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ


ਹੋਣ ਵਾਲੇ ਖ਼ੁਦ ਹੀ ਆਪਣੇ ਹੋ ਜਾਂਦੇ ਨੇ….
ਕਿਸੇ ਨੂੰ ਕਹਿ ਕੇ ਆਪਣਾ ਬਣਾਇਆ
ਨਹੀ ਜਾਂਦਾ….!!!

ਸਮਝ ਨਹੀਂ ਆਉਂਦੀ ਸੋਹਣੀਏ …
.
.
.
.
.
.
.
.
.
.
.
.
ਕਿਵੇਂ ਬਣ ਗਏ ਤੇਰੇ ਮੇਰੇ Link…😉
ਸੱਚੀ ਪਰੀ ਹੀ ਹੋਣੀ ਸੀ ਜੇ ਹੁੰਦੇ ਤੇਰੇ Wings

ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ..
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..