ੲਿੰਤਜ਼ਾਰ ੳੁਹਨਾਂ ਦਾ ਹੁੰਦਾ ਹੈ
ਜੋ ਦਿਲ ਵਿੱਚ ਵੱਸ ਜਾਂਦੇ ਨੇ
ਵਾਂਗ ਖੂਨ ਦੇ ਜੋ ਹੱਡਾਂ ਵਿੱਚ ਰੱਚ ਜਾਂਦੇ ਨੇ
ਜੇ ਨਿਭਾਉਣ ਦੀ ਚਾਹਤ
ਦੋਵੇ ਪਾਸਿਓ ਹੋਵੇ ਤਾ ਫਿਰ
ਕੋਈ ਵੀ ਰਿਸਤਾ ਟੁੱਟਦਾ ਨਹੀ!!
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ,
ਉਹਦੇ ਰਾਹਾਂ ਨਾਲ ਚੱਲਦੇ ਨੇ ਮੇਰੇ ਰਾਹ,
ਇਹ ਸਾਹ ਕਿਤੇ ਰੁਕ ਨਾ ਜਾਵਣ ਏ
ਇਹ ਰਾਹ ਕਿਤੇ ਮੁੱਕ ਨਾ ਜਾਵਣ,
ਰੱਬਾ ਰੱਖੀ ਮਿਹਰ ਦੀ ਨਿਗਾਹ
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ….
ਰੁਸਿਅਾ ਨਾ ਕਰ ਤੂ ,
ਸਾਤੋ ਰਹਿ ਨੀਓ ਹੁੰਦਾ ,
ਕੋੲੀ ਦੇਖੇ ਤੇਨੂ ਹੋਰ
ਸਾਤੋ ਸਹਿ ਨੀਓ ਹੁੰਦਾ !!
ਪਿਆਰ ਤੇਰੇ ਨੂੰ ਸਾਰੀ ਜਿੰਦਗੀ ਚੇਤੇ ਰੱਖਾਗੇ____
ਇਹ ਵੀ ਵਾਦਾ ਕਿਸੇ ਨੂੰ ਤੇਰਾ ਨਾਮ ਨਾ ਦੱਸਾਗੇ
ਤੂੰ ਮੇਰਾ Heart ਤੇ ਮੈਂ ਤੇਰੀ HeartBeat
ਜਦੋ ਵੀ ਤੂੰ ਲਵੇ ਸਾਹ ਮੈ ਓਦੋ ਹੋਵਾ Repeat
ਜਜਬਾਤੀ ਨਹੀਂ ਹੋਣ ਦਿੰਦੀ ਉਹਦੀ ਮੁਸਕਾਨ,
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ…
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ,
ਹੋਵੇ ਤੇਰੀਆਂ ਬਾਹਾਂ ਚ ਜਦੋਂ ਨਿਕਲੇ ਪ੍ਰਾਣ..
ਮੈਨੂੰ ਉਹਦੇ ਜਵਾਬ ਨਾਲੋ, ਉਹਦੇ ਸਵਾਲ ਦੀ ਉਡੀਕ ਹੈ
ਕਦੇ ਉਹ ਪੁੱਛੇ ਹਾਲ ਮੇਰਾ…
.
ਤੇ ਮੈ ਕਦੇ ਨਾ ਆਖਾ ਠੀਕ ਹੈ……??
.
.
.
ਕਿਹੜੇ ਮੂੰਹ ਨਾਲ ਕਹੀਏ ਅਸੀ ਚੰਗੇ ਰਹਿਨੇ ਆ..
ਤੇਰੀ ਯਾਦ ਦਿਆ ਰੰਗਾ ਵਿੱਚ ਰੰਗੇ ਰਹਿਨੇ ਆ…
ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ…
ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ, ਬਸ
ਮੇਰੇ ਪਿਆਰ… ਦਾ ਮੁੱਲ ਪਾਉਣ ਵਾਲੀ ਹੋਵੇ ♥♥
.
ਮੈ ਨੀ ਚਾਹੁੰਦਾ ਕਰੇ……..?
.
.
ਗੁਲਾਮੀ ਮੇਰੀ, ਮੇਰੀ ਜਾਨ ਤਾਂ ਮੈਨੂੰ
ਬਸ ਰੁੱਸੇ ਨੂੰ
ਮਨਾਉਣ ਵਾਲੀ ਹੋਵੇ.
Lifetime ਅਸੀ tere ♡ ch
ਕਰਨਾ stay ਵੇ
Every day ਤੈਨੂੰ paun ਲਈ
Main ਕਰਦੀ pray ਵੇ…
ਗੁੱਡ ਨਾਈਟ ਕਹਿਣ ਦਾ ਤੈਨੂੰ ਜੀ ਤਾਂ ਨਹੀਂ ਕਰਦਾ
ਪਰ ਕੀ ਕਰੀਏ ਅੱਖਾਂ ਦੀ ਨੀਂਦ ਇਜ਼ਾਜ਼ਤ ਨਹੀਂ ਦਿੰਦੀ,
ਸੁਪਨੇ ਚ ਤੇਰੇ ਨਾਲ ਗੱਲਾਂ ਕਰਦੇ ਰਹੀਏ
ਪਰ ਕੀ ਕਰੀਏ ਅੱਖਾਂ ਦੀ ਨੀਂਦ ਇਜ਼ਾਜ਼ਤ ਨਹੀਂ ਦਿੰਦੀ
ਫਿਰ ਕੋਈ ਉਸ ਸ਼ਖਸ ਵਰਗਾ ਕਿੱਥੇ ਹੁੰਦਾ ਹੈ…..
ਲੱਖਾਂ ਚਿਹਰਿਆਂ ਵਿੱਚੋਂ ਜਿਸਨੂੰ ਦਿਲ ਨੇ ਚੁਣਿਆ ਹੁੰਦਾ ਹੈ..
ਮੁੰਡਾ ਅੱਤ ਦਾ ਸਵੀਟ..
ਕੁੜੀ ਸਿਰੇ ਦੀ ਰਕਾਨ….
ਮੁੰਡਾ ਹੱਸਦਾ ਰਹੇ.ਕੁੜੀ ਗੁਸੇ ਦੀ ਦੁਕਾਨ .
ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ
ਸੱਭ ਕੁੱਝ ਤੇਰੇ ਨਾਮ ਕਰਤਾ
ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ
ਖੁਦ ਨੂੰ ਤੇਰੇ ਲਈ ਆਮ ਕਰਤਾ
ਜੇ ਕਰੀਏ ਪਿਆਰ ਤਾਂ ਤੋੜ ਚੜਾਈਏ
ਐਵੇਂ ਅੱਧ ਵਿਚਕਾਰ ਯਾਰੀ ਤੋੜੀਏ ਨਾਂ
ਹਰ ਰੰਗ ਵਿੱਚ ਯਾਰ ਮਨਾਇਆ ਕਰੋ
ਕਦੇ ਸੱਜਣਾ ਤੋਂ ਮੁੱਖ ਮੋੜੀਏ