ਸਾਡੀ ਮੋਹੁੱਬਤ ਦਾ ਆਲਮ ਤਾਂ ਦੇਖ ਸੱਜਣਾ☺️
ਠੀਕ ਖੁਦ ਨਹੀਂ ਹੁੰਦੇ ਤੇ💔
ਖਿਆਲ ਤੈਨੂੰ ਰੱਖਣ ਲਈ ਕਹਿ ਦਿੰਦੇ ਹਾਂ😇..!!
ਪਿਅਾਰ ਤਾਂ ਯਾਰੋਂ ਪੂਜਾ ਰੱਬ ਦੀ
ੲਿਹ ਹੁੰਦਾ ਕੋਈ ਖੇਲ ਨਹੀ
ੲਿਹ ਲੇਖੇ ਧੂਰੋਂ ਲਿਖੇ ਜਾਂਦੇ ਨੇ
ਬਿਨਾਂ ਨਸੀਬਾਂ ਦੇ ਹੁੰਦਾ ਕਦੇ ਮੇਲ ਨਹੀ
ਮੈਂ ਸਾਰੀ ਜਿੰਦਗੀ ਤੇਰੇ ਨਾਮ ਕਰਾਂ ਤੂੰ
ਇੱਕ ਵਾਰੀ ਸਾਨੂੰ ਹਾਂ ਕਰਦੇ
ਹਰ ਚੜਦੀ ਸਵੇਰ ਤੇਰੇ ਰੰਗ ਵਰਗੀ
ਸਾਡੇ ਬੇਟਕਾਣਿਆ ਦੇ ਨਾਂ ਕਰਦੇ
ਉਹ ਮੈਨੂੰ ਕਹਿੰਦੀ:-
ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ
ਸੋਣਾ ਹੈ……..
….
ਮੈ ਕਿਹਾ ਤੂੰ ਆ ਤਾਂ ਸਹੀ,……..??
.
.
.
.
.
ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ
ਜਾਵੇ…
.
ਇਸ ਲਈ ਆਪਣੇ ਸੀਨੇ ਦੀਆਂ
ਧੜਕਨਾਂ ਵੀ ਰੋਕ ਲਵਾਂਗਾ…
ਮੈ ਕਿਹਾ ਜੀ ਇਸ਼ਕ ਦੀ ਬਿਮਾਰੀ ਬਹੁਤ ਬੁਰੀ ਏ
ਕਹਿੰਦੀ ਜੀ ਅਸੀ ਏਸੇ ਕਰਕੇ ਦਿਲ ਨੂੰ
Detol ਨਾਲ ਧੋਕੇ ਰੱਖੀਦਾ ਏ
ਦਿਲ ਵਿੱਚੋਂ ਕਦੇ ਨਾ ਤੇਰੀ ਯਾਦ ਭੁੱਲੇ,_
ਰੋਕਾਂ ਸੀਨੇ ‘ਚੋ ਕਿਵੇਂ ਉੱਠਦੀਆ ਲਹਿਰਾਂ ਨੂੰ,_
ਸਾਡੇ ਤੋਂ ਚੰਗੀਆਂ ਤੇਰੇ ਪਿੰਡ ਦੀਆਂ ਗਲੀਆਂ,_
ਜੋ ਚੁੰਮਦੀਆਂ ਨਿੱਤ ਤੇਰੇ ਪੈਰਾਂ ਨੂੰ,_
ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ
ਕੇ ਕੀਤਾ ਤਾਂ ਕੀ ਕੀਤਾ..
..
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਓਹੋ….??
.
.
.
.
.
ਜਿਹਾ ਪਿਆਰ ਕੀਤਾ ਤਾਂ ਕੀ ਕੀਤਾ
~Shakk Karke Tere Te Asin Ki Laina,
Sanu Jinne Pall Devenga
Asin Ohne Vich Hi Jee Laina .. ‘
ਜੇ ਹਰ ਗੱਲ ਬੋਲ ਕੇ ਹੀ ਦੱਸਣੀ ਆ
ਫੇਰ ਤੇਰੇ ਚ ਤੇ ਲੋਕਾਂ ਚ ਫਰਕ ਕਾਹਦਾ
ਜਦ ਚੁੱਪ ਹੀ ਨਾ ਤੈਥੋਂ ਪੜ ਹੋਈ
ਫੇਰ ਸੱਜਣਾਂ ਤੂੰ ਹਮਦਰਦ ਕਾਹਦਾ😏
“ਕੋਰੇ ਪੰਨਿਆਂ ਤੇ ਉਤਾਰ ਕੇ ਤੈਨੂੰ ਜਦੋਂ ਤੱਕ ਚਾਹੀਏ ਉਦੌਂ ਤੱਕ ਤੱਕੀਦਾ ਏ
ਫਿਰ ਦੱਸ ਭਲਾਂ ਕਿਵੇਂ ਕਹਿ ਦੇਈਏ ਕਿ ਤੇਰਾ ਦੀਦਾਰ ਨਹੀਂਓ ਹੁੰਦਾ”
ਭਾਵੇ ਗੱਲ ਨੀ ਹੁੰਦੀ ਹੁਣ ਉਸ ਨਾਲ
ਪਰ ਉਸਦੀ ਹੱਸਦੀ ਦੀ ਫੋਟੋ,
ਅੱਜ ਵੀ ਦਿਲ ਖੁਸ਼ ਕਰ
ਦਿੰਦੀ ਏ
ਤੇਰਾ ਹੁਸਨ ਸਿਫਾਰਿਸ਼ ਕਰ ਬੈਠਾ ਮੈਨੂੰ ਆਪਣਾ ਬਣਾ ਕੇ ਛੱਡੀ __ıllı
ਜੱਦ ਵੀ ਤੱਕਿਆ ਪਿਆਰ ਤੇਰੇ ਨੂੰ ਇਹਨੇ ਜਾਨ ਸੀਨੇ ਚੋ ਕੱਡੀ __ıllı
ਅਸੀ ਭੁੱਲ ਕੇ ਦੁਨੀਆ ਬੈਠ ਗਏ ਐਸੀ ਯਾਰੀ ਸੱਜਣਾ ਨਾ ਲੱਗੀ __ı
ਬੰਦੇ ਆਪਾਂ Desi ਆਂ
ਪੰਜਾਬੀ ਨਾਲ ਹੀ ਸਾਡਾ Pyar ਏ
ਕੁੜੀ Suit ਵਾਲੀ ਹੀ ਲੈਣੀ
ਜਿਹੜੀ ਰੋਬ ਨਾਲ ਕਹੇ ਕਿ ਇਹੀ ਮੇਰਾ ਯਾਰ Aa
ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਕਰੀ ਨਾ
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ,
ਐਵੇਂ ਬਹੁਤਾ ਤੰਗ ਕਰੀ ਨਾ…
ਦਿਲ ਉੱਤੇ ਕਿਸੇ ਦਾ ਜ਼ੋਰ ਨਹੀ
ਤੇਰੇ ਬਿਨਾਂ ਸੱਜਣਾਂ
ਮੇਰਾ ਕੋਈ ਹੋਰ ਨਹੀ
ਜੇ ਰੂਹ ਦੇ ਵਰਗਾ ਯਾਰ ਹੋਵੇ ਤਾਂ
ਤਨ ਦੇ ਵਿੱਚ ਛੁਪਾ ਲਈਏ
ਭਾਂਵੇ ਲੱਖ ਮਾੜਾ ਹੋਵੇ ਯਾਰ ਸਾਡਾ
ਉਹਦਾ ਹਰ ਇੱਕ ਐਬ ਲੁਕਾ ਲਈਏ