ਗੱਲ ਸਾਡੇ ਕੱਲਿਆ ਰਹਿਣ ਦੀ ਨਈ
ਤੈਨੂੰ ਆਪਣਾ ਕਹਿਣ ਦੀ ਏ
ਖੁਸ਼ੀ ਮੁੱਖ ਮੋੜ ਕੇ ਬਹਿਣ ਦੀ ਨਈਂ
ਤੇਰੇ ਦਿਲ ਵਿੱਚ ਰਹਿਣ ਦੀ ਏ



Dil❤️ਕਹਿੰਦਾ ਮੈਨੂੰ ਲਗਦਾ ਕੇ ਉਹ ਵੀ ਤੈਨੂੰ ਪਿਆਰ💓ਕਰਦਾ ਹੋਉ…
ਦਿਮਾਗ🧠ਕਹਿੰਦਾ ਜੇ ਕਰਦਾ ਹੁੰਦਾ ਫਿਰ ਛੱਡ💔ਕੇ ਕਿਉਂ ਜਾਂਦਾ…🙁

instagram:- @sidneet_love_forever_

ਤੇਰੇ ਨਾਲ ਜੁੜ ਗਈਆਂ, ਦਿਲ ਦੀਆਂ ਡੋਰੀਆਂ💑
.
ਕੋਣ ਕਹਿੰਦਾ ਏ, ਪਿਅਾਰ ਦੀਆਂ ੳਮਰਾਂ ਨੇ ਥੋੜੀਅਾਂ

ਕਦੇ ਉੱਚਾ ਨੀਵਾ ਦੱਸਦੇ ਜੇ ਬੋਲਿਆ
ਹੱਥ ਕੰਨਾ ਨੂੰ ਲਵਾ ਲੈ ਗੋਰੀਏ
ਨੀ ਤੂੰ ਸੱਚੀ ਏ ਕਲੋਜ ਦਿਲ ਦੇ
ਜਿੱਥੇ ਲਿਖਵਾਉਣਾ ਲਿਖਵਾ ਲੈ ਗੋਰੀਏ


ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ,
ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ.. 🙂
.
ਉਸ ਰੱਬ ਨਾਲ…??
.
.
.
ਨਹੀ ਕੋਈ ਵਾਸਤਾ ਮੈਨੂੰ, :/
ਮੇਰਾ ਤਾਂ ਤੈਨੂੰ ਰੱਬ ਬਨਾਉਣ ਨੂੰ ਜੀ ਕਰਦਾ

ਰਾਤ ਤਾਰਿਆਂ ਦੀ ਛਾਂਵੇ ਬਹਿ ਕੇ ਤੇਰੇ ਮੁੱਖ ਦਾ ਪਰਛਾਵਾਂ
ਅੰਬਰਾਂ ਚ ਤੱਕ ਲੈਂਦੇ ਆ,
ਯਾਦਾਂ ਤੇਰੀਆਂ ਨੂੰ ਆਪਣੀਆਂ ਅੱਖਾਂ ਅੰਦਰ ਸਮੇਟ ਲੈਂਦੇ ਆ


ਜਿੰਦਗੀ ਰਹੀ ਤਾਂ ਫੇਰ ਮਿਲਾਂਗੇ ਸਜਨਾਂ
ਮੋਤ ਦਾ season ਚਲ ਰਿਹਾ
ਵਾਦਾ ਨੀ ਕਰਦਾ


ਪਿਆਰ , ਮਹੋਬਤ , ਇਸ਼ਕ , ਪ੍ਰੇਮ , ਭਾਓ ,
ਪ੍ਰੀਤ , ਸਨੇਹ , ਮੋਹ , ਲਗਾਵ ਸਬ ਹੈ ਤੁਮਸੇ ..

ਪਹਿਲਾਂ ਲੜਦਾ ਰਹਿੰਦਾ
ਫੇਰ PyaaR ਨਾਲ ਮਨਾਉਂਦਾ ਏ
ਰੂਹ ਖਿੜ ਜਾਂਦੀ ਮੇਰੀ ,
ਕਮਲਾ
ਜਦੋ ਹੱਕ ਜਿਹਾ ਜਤਾਉਂਦਾ ਏ

ਯਾਦਾਂ ਵਾਲੇ ਫੁੱਲ ਸੱਜਣਾਂ
ਖਿਲ ਲੈਣ ਦੇ
ਪਿਅਾਰ ਵੀ ਅਾਪ ਹੀ ਹੋਜੂ
ਦੋ ਚਾਰ ਵਾਰੀ ਮਿਲ ਲੈਣ ਦੇ


ਮੈਨੂੰ ਅੱਜ ਵੀ ਓਹਦਾ ਪਿਆਰ ਰੌਣ ਨਹੀ ਦਿੰਦਾ,
ਓਹ ਕਹਿੰਦੀ ਸੀ ਮਰ ਜਾਊਗੀ
ਤੇਰਾ ਇੱਕ ਹੰਝੂ ਗਿਰਨ ਤੋਂ ਪਹਿਲਾ


ਲਾ ਟੌਹਰ ਕਮਲੀਏ ਤੂੰ ਤਾਂ ਅੱਤ ਕਰਾਈ ਐ .
ਬਣਾਉਣਾ ਨੂੰਹ ਬੇਬੇ ਦੀ
ਤਾਂ ਹੀ ਅੱਖ
ਤੇਰੇ ਤੇ ਟਿਕਾਈ ਐ..

ਜਿੰਨੀਆ ਮਰਜ਼ੀ ਫਸਾ ਲੋ
ਸਾਥ ਤਾਂ ਉਹੀ ਨਿਭਾਉਦੀ ਆ
.
ਜਿਹੜੀ ਡੋਲੀ ਚੜ ਕੇ ਆਉਦੀ ਆ .


ਨਾ Heer ਦੀ ਤਮੰਨਾ
ਨਾ ਪਰੀਅਾਂ ਤੇ ਮਰਦਾ ਹਾਂ …
.
ik ਸਾੳੂ ਜਿਹੀ ਕੁੜੀ ਅਾ ……??
.
.
.
.
.
.,
ਜਿਹਨੂੰ ਮੈਂ ਪਿਅਾਰ ਕਰਦਾ ਹਾਂ

ਗੱਲ ਤੋਹਫ਼ੇ ਦੀ ਨੀ ਹੁੰਦੀ,
ਉਸ ਵਿੱਚ ਭਰੇ ਪਿਆਰ ਦੀ ਹੁੰਦੀ ਏ …
.
ਕਦਰ ਸਿਰਫ਼ ਪਿਆਰ ਦੀ ਨੀ ਹੁੰਦੀ,
ਸੱਜਣਾ ਨੂੰ ਦਿੱਤੇ ਸਤਿਕਾਰ ਦੀ ਹੁੰਦੀ ਏ

ਜ਼ਿਕਰ ਅੱਲਾ ਦਾ ਤੇ ਗੱਲ ਦਿਲਦਾਰ ਦੀ ਹੁੰਦੀ ਹੈ,
ਸੱਜ਼ਦਾ ਅੱਲਾ ਨੂੰ ਤੇ ਰਸਮ ਪਿਆਰ ਦੀ ਹੁੰਦੀ ਹੈ,
ਅਸੀ ਅਪਨੇ ਮਜ਼ਬ ਬਾਰੇ ਕੀ ਦੱਸੀਏ,
ਇਬਾਦਤ ਰੱਬ ਦੀ ਤੇ ਸੂਰਤ ਯਾਰ ਦੀ ਹੁੰਦੀ ਹੈ…