ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ,,
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ …!!
ਮੁੁਹੱਬਤ ਕੁੱਝ ੲਿਦਾ ਦੀ ਹੋ ਗੲੀ ੲੇ ਤੇਰੇ ਨਾਲ ..
ਅਸੀ ਖੁਦ ਨੂੰ ਤਾ ਭੁੱਲ ਸਕਦੇ ਹਾ….. ਪਰ ਤੈਨੂੰ ਨਹੀ..
Rabba morh de Sanu o zindgi…
Jdo yarrrrrr c te kathe asi pad de c..
Na vekhi yari lyi vad kat koi……..
Te panga pen te yarran nal khad de c…
ਤੇਰੀਆਂ ਇਹ ਅਸੀਸਾ ਸਾਡੀ ਇਸ਼ਕ਼ ਦੀ ਕਮਾਈ ਵੇ,
ਉਮਰ ਤਾਂ ਲਿਖੀ ਸੀ ਰੱਬ ਨੇ ਬੱਸ ਆਪਣੇ ਵਿਛੋੜੇ ਤੱਕ..
ਬੱਸ ਇੱਕ ਤੇਰੀਆਂ ਅਸੀਸਾ ਨੇ ਹੀ ਉਮਰ ਵਧਾਈ ਵੇ..
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
ਤੂੰ ਹੱਥ ਫੱੜ ਕੇ ਨਾ ਸ਼ੱਡੀ ਸਜਨਾ”
ਫਿਰ ਭਾਵੇਂ…
ਦੁੱਖ ਮਿਲਣ ਜਾਂ ਸੁੱਖ ਔ ਮੇਰੀ ਕਿਸਮਤ”
ਉਸ ਨੇ ਮੇਰੇ ਕੰਧੇ ਤੇ ਸਿਰ ਰੱਖ
ਕੇ ਪੁੱਛਿਆ .. ਕਦੋ ਤੱਕ ਸੋਣ ਦੇਵੇਗਾ .
.
ਮੈਨੂੰ ਆਪਣੇ ਕੰਧੇ ਤੇ ਸਿਰ ਰੱਖ ਕੇ . .?
.
.
.
.
.
.
.
ਤੇ ਮੈ ਉਸਨੂੰ ਜਵਾਬ ਦਿੱਤਾ .
.
ਉਦੋ ਤੱਕ
ਜਦੋ ਤੱਕ ਮੈਨੂੰ ਦੁਨੀਆ ਆਪਣੇ ਕੰਧੇ
.
ਤੇ ਨੀ ਉਠਾ ਲੈਂਦੀ..
ਭਾਵੇ ਸਰਦਾਰਾ ਦਿਨ ਸ਼ਗਨਾਂ ਦਾ ਦੂਰ ਬੜਾ
ਤੇਰੀ ਪੱਗ ਦੀ ਪੂਣੀ ਸੁਪਨੇ ਵਿਚ ਕਰਾਉਣੀ ਆ
ਰੱਬਾ ਸਾਡੀ ਯਾਰੀ ਇੰਨੀ ਚੰਗੀ ਹੋਵੇ
ਸਾਹ ਤੇਰੇ ਰੁੱਕਣ , ਮੌਤ ਮੇਰੀ ਹੋਵੇ।
…..Tera Taji….
ਇੱਕ ਤੇਰੇ ਨਾਲ ਲਾਵਾਂ ਲੈਣੀਆਂ,
ਦੂਜੀ ਮੰਗ rab ਤੋ ਨੀ ਮੰਗ ਦੇ
ਉਂਝ ਦਿਲ ਚ ਤਾ ਕਈ feelingan
ਤੇਰੇ ਮੂਹਰੇ ਆ ਕੇ ਰਹੀਏ ਸੰਗ ਦੇ
ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ…
ਇੱਕ ਵਧੀਆ ਕਿਤਾਬ
100 ਦੋਸਤਾਂ ਦੇ ਬਰਾਬਰ ਹੁੰਦੀ ਹੈ
ਪਰ ਇੱਕ ਵਧੀਆ ਦੋਸਤ
ਲਾਇਬ੍ਰੇਰੀ ਦੇ ਬਰਾਬਰ ਹੁੰਦਾ ਹੈ..!
Jo marji Mang lai Har cheej kurban hai Bas jaan na MaNgi
kyu Ki tu Hi meRi JaAn eee
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋੲੀ ਸੋਹਣਾ ਹੈ ਜਾਂ ਨਹੀਂ …… ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਅਾ ਹੀ ਨਹੀਂ 😀
ਆਕੜ ਤਾਂ ਮੈਂ ਵੀ ਦਿਖਾ ਦੇਵਾ ਤੈਨੂੰ ਮੋਟੋ
ਪਰ ਮੇਰੀ ਬੇਬੇ ਨੇ ਮਨਾ ਕੀਤਾ
ਕੇ ਮੇਰੀ ਨੂੰਹ ਕਦੇ ਰੁਸਣੀ ਨੀਂ ਚਾਹੀਦੀ