ਅੱਖਾਂ ਵਿੱਚ ਤਸਵੀਰ ਤੇਰੀ ਦਿਲ ਵਿੱਚ ਤੇਰੇ ਖੁਅਾਬ..
ਕਹਿੰਦੀ ਨਾ ਪਾਵੀਂ ਸਟੇਟਸ sad ਚੰਨਾਂ ਹੁੰਦਾ feel ਮੈਨੁੰ bad ਚੰਨਾਂ ਬਹੁਤੀ ਸੋਹਣੀ dp ਨਾ ਲਾਇਆ ਕਰ ਮੈਂ ਸੜਦੀ ਰਹਿਨੀ Continue Reading..
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ❤️
ਨੀ ਮੈਂ ਵੱਡੇ ਘਰਾਂ ਵਾਲੀ ਕੋਈ ਗੱਲ ਨਹੀਂ ਕਰਦਾ, ਨੀ ਮੈਂ ਛੋਟੇ ਜਿਹੇ ਪਿੰਡ ਵਿਚ ਛੋਟੇ ਜਿਹੇ ਘਰ ਦਾ.. ਆਮ Continue Reading..
ਨਾ Heer ਦੀ ਤਮੰਨਾ ਨਾ ਪਰੀਅਾਂ ਤੇ ਮਰਦਾ ਹਾਂ … . ik ਸਾੳੂ ਜਿਹੀ ਕੁੜੀ ਅਾ ……?? . . . Continue Reading..
~Asi Ta Ohdi Saadgi Te Marde Aa, Unjh Haseen Chehre Ta Hor V Bhut Ne Is Dunia Te .. ‘
ਛੱਡ ਸਭ ਵਾਅਦੇ,ਕਸਮਾਂ ਤੇ ਇਰਾਦਿਆਂ ਦੀਆਂ ਗੱਲਾਂ ਨੂੰ ਤੂੰ ਬਸ ਸ਼ੀਸ਼ਾ ਦੇਖ ਤੇ ਦੱਸ ਮੇਰੀ ਪਸੰਦ ਕਿੱਦਾਂ ਦੀ ਏ.
ਜਿੱਥੇ ਦਿਲ ਮਿਲ ਜਾਵੇ ੳੁੱਥੇ ਕਰੀ ਦੇ ਨਹੀਂ ਸਵਾਲ ਫਿਰ ਤੇ ਹੁੰਦੇ ਨੇ ਖੂਬਸੂਰਤ ਸੁਪਨੇ ਤੇ ਸੱਜਣਾ ਨੂੰ ਮਿਲਣ ਦੇ Continue Reading..
Supne ch tu mileya aave samj na , Main ki bola Je vichde taan main marr ja ve main dardi Continue Reading..
Your email address will not be published. Required fields are marked *
Comment *
Name *
Email *