ਵੇ ਤੂੰ🙄 ਤਾਂ ਸੋਚ😶 ਵੀ ਨਹੀ ਸਕਦਾ😞 《♡♡》ਕੇ ਕਿੰਨਾ ਪਿਆਰ💞 ਕਰਦੀ ਆ❤

ਤੇਰੇ ਬਿਨਾ😔 ਵੀ ਮਰਦੀ ਵੇ 💔 《♡♡》ਤੇਰੇ😍 ਤੇ ਵੀ ਮਰਦੀ ਆ💘



ਨੀਂ ਤੂੰ ਤਾਂ ਸੋਚ ਵੀ ਨਹੀ ਸਕਦੀ ਕੇ
ਕਿੰਨਾ ਪਿਆਰ ਮੈਂ ਕਰਦਾ ਹਾਂ
ਤੇਰੇ ਬਿਨਾ ਵੀ ਮਰਦਾ ਨੀਂ
ਤੇਰੇ ਤੇ ਵੀ ਮਰਦਾ ਹਾਂ

ਤੇਰੇ ਨਾਲ ਦੁਨੀਆ ਮੇਰੀ
ਤੂੰ ਹੀ ਮੇਰਾ ਰੱਬ ਏ…!!
ਤੇਰੇ ਨਾਲ ਸਾਹ ਚੱਲਦੇ ਨੇ
ਤੂੰ ਹੀ ਮੇਰਾ ਸਭ ਏ…!!
ਤੇਰੇ ਬਗੈਰ ਤਾਂ ਯਾਰਾ
ਮਿੱਟੀ ਹੀ ਹੋਵਾਂ ਮੈਂ….!!
ਮਰ ਜਾਵਾਂ ਉਸੇ ਥਾਂ ਤੇ ਜਿੱਥੇ ਤੈਨੂੰ ਖੋਵਾਂ ਮੈਂ…!!

ਜੇ ਮੈ ਡਿੱਗਦਾ ਹੋੲਿਅਾ ਬੋਚ ਲੲੀ,
ਜੇ ਗਲਤ ਹੋੲਿਅਾ ਮੈਨੂੰ ਰੋਕ ਲੲੀ,
ਪਰ ਹੱਥ ਛੱਡਕੇ ਮੇਰਾ ਤੂੰ…
ਵੇਖੀ ਪਾਸੇ ਨਾ ਖੜ ਜਾੲੀ,
ਮੇਰੀ ਦੁਨੀਅਾਂ ਵੱਸਦੀ ਨਾਲ ਤੇਰੇ,
ਵੇਖੀ ਕਿਤੇ ਧੋਖਾ ਨਾ ਕਰ ਜਾੲੀ..


ਮੇਰੀ ਮਹਿੰਦੀ ਦਾ ਰੰਗ ਗੂੜਾ ਵੇ,
ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ,
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ,
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ।

ਅੱਖਾਂ ਵਿੱਚ ਤਸਵੀਰ ਤੇਰੀ
ਦਿਲ ਵਿੱਚ ਤੇਰੇ ਖੁਅਾਬ..


ਇਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ
ਚੰਨ ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ
ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ..


ਜਾਵਾਂ ਜਦ ਇਸ ਸੰਸਾਰ ਤੋਂ ਜਾਨ ਮੇਰੀ ਵੱਲ ਮੇਰਾ ਮੂੰਹ ਹੋਵੇ ,, –
ਉਹਨੇ ਫੜਿਆ ਹੋਵੇ ਹੱਥ ਮੇਰਾ ਤੇ ਖਿੜੀ ਮੇਰੀ ਰੂਹ ਹੋਵੇ

ਵੇ ਤੂੰ ਤਾਂ ਸੋਚ ਵੀ ਨਹੀ ਸਕਦਾ ਕੇ ਕਿੰਨਾ ਪਿਆਰ ਕਰਦੀ ਆ❤

ਤੇਰੇ ਬਿਨਾ ਵੀ ਮਰਦੀ ਵੇ ਤੇਰੇ ਤੇ ਵੀ ਮਰਦੀ ਆ💘


ਪਲ ਪਲ ਮਾਰ ਦਾ ਮੈ ਤੇਨੂੰ ਪਿਆਰ ਕਰਦਾ
ਪਰ ਕਦਰਾ ਤਾ ਕਰ ਸੱਚੇ ਪਿਆਰ ਦੀਆਂ





ਮੈ ਕੇਹਾ ਹੱਥ ਜੋੜ ਤੇਰੇ ਬਿਨਾਂ ਨਾ ਕੋਈ ਹੋਰ


ਮੋਟੋ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ.
ਸ਼ਇਦ ਤਾ ਹੀ ਰੱਬ ਨੇ ਸਾਨੂੰ ਦੁਬਾਰਾ ਮਿਲਾਯਾ ਹੈ

ਤੈਨੂੰ ਪਾਉਣ ਤੋਂ ਬਾਅਦ……

ਰੱਬ ਤੋਂ ਹੋਰ ਕੁਝ ਮੰਗਣ ਨੂੰ ਦਿਲ ਹੀ ਨਹੀਂ ਕਿੱਤਾ…


Ve loka ਵਿੱਚ ਫਿਰਦਾ ਏ ਦਾਨੀ ਬਣਿਆ..
ve ਦਾਨ ਚ ਹੀ ਦੇ ਜਾ ve ਤੂੰ ਦਿਲ ਨਾਰ ਨੂੰ..
ve ਲੰਘਿਆ ਨਾਂ ਕਰ ਪਰਾਂ ਮੂੰਹ ਕਰਕੇ
ਨਈ ਤਾਂ ਰੋਕ ਲੈਣਾ ਕਿਸੇ ਦਿਨ ਤੇਰੀ ਕਾਰ ਨੂੰ.

ਤੈਨੂੰ ਬਹੁਤ ਪਿਆਰ ਕਰਦਾ ਯਾਰ ਪਰ ਦੱਸਣਾ ਨੀ ਆਉਂਦਾ
ਤੇਰੇ ਬਿਨਾਂ ਕਿਸੇ ਨਾਲ ਹੱਸਣਾ ਨੀ ਆਉਂਦਾ
ਦਿਲ ਬੜਾ ਕਰਦਾ ਤੈਨੂੰ ਜਾਣ ਨਾ ਦਵਾਂ
ਪਰ ਹਰਿੰਦਰ ਨੂੰ ਬਹਾਨਾ ਜਿਹਾ ਬਣਾ ਕੇ ਰੱਖਣਾ ਨੀ ਆਉਂਦਾ

ਰਾਤ ਤਾਰਿਆਂ ਦੀ ਛਾਂਵੇ ਬਹਿ ਕੇ ਤੇਰੇ ਮੁੱਖ ਦਾ ਪਰਛਾਵਾਂ
ਅੰਬਰਾਂ ਚ ਤੱਕ ਲੈਂਦੇ ਆ,
ਯਾਦਾਂ ਤੇਰੀਆਂ ਨੂੰ ਆਪਣੀਆਂ ਅੱਖਾਂ ਅੰਦਰ ਸਮੇਟ ਲੈਂਦੇ ਆ