Sun kmliye
Eh dil badi babes chez aaw
Dekhda her ik nu aaw
Pr lab da sirf tenu aaw



Ainna ਨਾ Jachea ਕਰ Meri ਜਾਨ Nikaldi ਜਾਂਦੀ Ae
.
.
.
ਐਂਵੇ Na ਸਾਨੂੰ Tedda ਜਿਹਾ Takkea ਕਰ Meri ਜਾਨ
Nikaldi ਜਾਂਦੀ Ae…!

ਮੇਰੀ ਬੇਬੇ ਕਹਿੰਦੀ ਤੇਰਾ ਵਿਆਹ ਨੀਂ ਓਹਦੇ ਨਾਲ ਹੋਣ ਦੇਣਾ
ਉਹ ਕਮਲੀ ਕਹਿੰਦੀ ਤੇਰੀ ਮਾਂ ਨੂੰ ਆਪਣੀ ਸੱਸ ਬਣਾ ਕੇ ਹੀ ਸਾਹ ਲੈਣਾ

ਤੇਰੀ ਯਾਦ , ਤੇਰੀਆਂ ਸੋਚਾਂ
ਤੇਰੇ ਖਿਆਲ, ਤੇਰੇ ਹਾਸੇ , ਤੇਰੇ ਰੋਸੇ ..
.
ਤੇਰਾ ਫਿਕਰ , ਤੇਰਾ ਜ਼ਿਕਰ ..?
.
.
.
ਤੇਰਾ ਰੰਗ
ਤੇਰੀ ਮਹਿਕ ..
.
ਮੇਰਾ ਕੀ ਮੇਰੀ ਜਿੰਦਗੀ ਚ?
ਸਭ ਕੁੱਝ ਤੇਰਾ


ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ
ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ
ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥

ਉਹ ਮੈਨੂੰ ਕਹਿੰਦੀ:-
ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ
ਸੋਣਾ ਹੈ……..
….
ਮੈ ਕਿਹਾ ਤੂੰ ਆ ਤਾਂ ਸਹੀ,……..??
.
.
.
.
.
ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ
ਜਾਵੇ…
.
ਇਸ ਲਈ ਆਪਣੇ ਸੀਨੇ ਦੀਆਂ
ਧੜਕਨਾਂ ਵੀ ਰੋਕ ਲਵਾਂਗਾ…


ਮੇਰਾ ਇੱਕ ਚਿੱਤ ਕਰਦਾ ਏ ਕਿ ਇਜਹਾਰ ਕਰਾਂ ਤੈਨੂੰ
ਜਿੰਨਾਂ ਤੂੰ ਕਰਦੀ ਸਾਹਾਂ ਨੂੰ ਮੈ ਐਨਾਂ ਪਿਆਰ ਕਰਾਂ ਤੈਨੂੰ


ਜਿਸ ਸ਼ਕਸ ਦੀ ” ਗ਼ਲਤੀ ” ,
” ਗ਼ਲਤੀ ” ਨਾ ਲੱਗੇ
ਉਸਨੂੰ ਹੀ ਪਿਆਰ ਕਹਿੰਦੇ ਨੇ।

ਸਾਡੇ ਲਈ ਤੂੰ ਅੰਗਰੇਜ਼ੀ ਦੀ ਕਿਤਾਬ ਵਰਗਾ…..
ਪੰਸਦ ਤਾਂ ਬਹੁਤ ਆ ….
ਪਰ ਸਮਜ ਨਹੀ ਆਉਦਾ …

ਮੈਂ ਉਥੇ ਜਾਕੇ ਵੀ ਮੰਗ ਲਵਾਂਗਾ ਤੈਨੂੰ,…..
.

ਕੋੲੀ ਮੈਨੂੰ ਦੱਸ ਤਾਂ ਦੇਵੇ,
ਕੁਦਰਤ ਦੇ ਫੈਸਲੇ ਕਿਥੇ ਹੁੰਦੇ ਨੇ..!


ਪਿਆਰ ਦੀ ਡੋਰ ਸਜਾਈ ਰੱਖੀ
ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ
ਕੀ ਲੈਣਾ ਇਸ ਦੁਨੀਆਂ ਤੋਂ ਬਸ
ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ


ਉਹ ਮੈਨੂੰ ਕਹਿੰਦੀ:
ਤੂੰ ਮੈਨੂੰ ਕਿੰਨਾ ਪਿਆਰ ਕਰਦਾ?
.
.
.
.
.
ਮੈਂ ਕਿਹਾ
ਜਿੰਨਾ ਰਾਜਸਥਾਨ ਦੇ ਲੋਕ ਪਾਣੀ ਵਾਲੇ
ਨਲਕੇ ਨੂੰ ਕਰਦੇ ਆ

ਅਸੀ ਹੁਸਨ ਕਿਸੇ ਦਾ ਦੇਖ ਕੇਹੌਕੇ ਕਿਉ ਭਰੀਏ.
.
.
.
.
.
.
.
.
ਸਾਡੇ ਆਲੀ ਕੇਹੜਾ ਘੱਟ ਸੋਹਣੀ ਐ….


ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ
ਨਾਂ ਕੋਈ ਤੈਥੋਂ ਪਹਿਲਾਂ ਸੀ ਵੇ ਨਾਂ ਕੋਈ ਤੈਥੋਂ ਬਾਅਦ ਆ

ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ ….
ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ ਸਕਿਆ

ਜਿਹੜਾ ਥਾਂ – ਥਾਂ ਤੇ ਵੰਡਿਆ ਸੀ ਲਿੱਖ-ਲਿੱਖ ਕੇ
ਨਵਾਂ ਲੈ ਲਿਆ ਪੁਰਾਣਾ ਸਿੱਮ ਚੱਬਤਾ
ਤੂੰ ਜਿੱਦਨ ਦੀ ਹੋਈ ਜੱਟ ਦੀ
ਖਹਿੜਾ ਸਾਰੀਆ ਸਹੇਲੀਆ ਦਾ ਛੱਡ ਤਾ