ਤੂੰ ਮੇਰੀ ਉਹ Smile ਹੈ
ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ
ਕਦੇ ਕਦੇ ਮੇਰੇ ਤੇ ਸ਼ੱਕ ਹੋ ਜਾਂਦਾ ਹੈ।



Kehnda ਮੇਰੇ ਤੇ ਹੱਕ ਤੇਰਾ , ਮੇਰੇ ਤੋਂ ਜਿਆਦਾ ਏ___||
~ਖੁਸ਼ੀਆਂ ਦੇਵਾਂਗਾ ਤੈਨੂੰ , ਤੇਰੇ ਨਾਲ ਵਾਅਦਾ ਏ___||

Mai keha ji tuhadi boht yaad aundi
a…..Kamla
agho hass ke kehnda hor meri jaan nu aunda v
ki a….

ਤੇਰੀਆ ਖੁਸ਼ੀਅਾ ਲਈ ਮੈ
ਸਭ ਕੁਝ ਦੇਵਾਂ ਵਾਰ
ਤੂੰ ੲਿੱਕ ਵਾਰੀ ਦੱਸ ਤੇ
ਸਹੀ ਕਿੰਨਾ ਕਰਦਾ ਏ ਪਿਅਾਰ


ਰੱਬਾ ਕਰਾ ਮੈਂ ਅਰਦਾਸ ਕਬੂਲ ਤੂੰ ਕਰੀ,,,, <3 ਜੋ ਕਰਦਾ ਏ ਮੇਨੂੰ ਦਿਲੋ ਪਿਆਰ ਓਹਨੂੰ ਮੇਰੇ ਤੋਂ ਕਦੇ ਦੂਰ ਨਾ ਕਰੀ.

ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ
ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ


ਦਿਮਾਗ ਨੂੰ ਤਾਂ ਪਤਾ ਕਿ ਤੂੰ ਨਹੀਂ ਮਿਲਣਾ..
ਪਰ ਕਮਲਾ ਦਿਲ ਦਿਨੋਂ ਦਿਨ ਉਸ ਨੂੰ ਹੋਰ ਜਿਆਦਾ ਪਿਆਰ ਕਰਦਾ


ਆ ਸੱਜਣਾ, ਰਲ ਕੇ ਬਹੀਏ
ਹਾਲ ਦਿੱਲ ਦਾ, ਹੋਰ ਕਿਸ ਨੂੰ ਕਹੀਏ
ਦਿੱਲ ਵਾਲੀ ਦੱਸਣੀ ਆ ਗੱਲ
ਤੂੰ ਲੰਘਾ ਨਾ ਇਹ ਕੀਮਤੀ ਪੱਲ
ਆ ਸੱਜਣਾ, ਰਲ ਕੇ ਬਹੀਏ, ਗੱਲ ਦਿੱਲ ਵਾਲੀ ਕਹੀਏ

Lifetime ਅਸੀਂ Tere ਦਿਲ Ch ਕਰਨਾ STAY
ਨੀ
Every Day ਤੈਨੂੰ Paun ਲਈ Main
ਕਰਦਾ PRAY ਨੀ ^:^

ਅਗਲੇ ਜਨਮ ਦੀ ਨਾ ਹੋਣੀ wait ਮੈਥੋ …..,
ਇਹੀ ਜਨਮ ਮੈਂ ਤੇਰੇ ਨਾਲ ਬਿਤਾਉਣਾ ਏ… ।
ਗੱਲ ਛੱਡਣੀ ਨੀ ਮੈਂ ਲੇਖਾਂ ਤੇ …,
ਨਾਲ ਲੜਕੇ ਲੇਖਾਂ ਦੇ ਵੀ ਤੈਨੂੰ ਪਾਉਣਾ ਏ ..,
ਮੈਂ ਹੱਥਾਂ ਬਾਹਾਂ ਤੇ ਨਹੀਂ ਲਿਖਣਾ ….,
ਤੈਨੂੰ ਕਿਸਮਤ ਆਪਣੀ ਚ ਲਿਖਉਣਾ ਏ !


ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ
ਲਿਖ ਐਸਾ ਮੈ ਲੇਖ ਲਵਾਂ
ਤੂੰ ਮੇਰੀ ਮੁੱਠੀ ਵਿਚ ਬੰਦ ਹੋਵੇ
ਜਦੋਂ ਦਿਲ ਕਰੇ ਤੈਨੂੰ ਵੇਖ ਸਕਾਂ……


ਪਿਆਰੀਓ ਕੁੜੀਓ
.
.
.
.
.
.
.
.
.
.
.
ਜੇ ਕੋਈ ਮੁੰਡਾ ਤੁਹਾਡੇ ” hor kush” ਅਤੇ” hor
kiddan “ਦਾਵੀ ਰਿਪਲਾਈ ਕਰੇ
.
.
.
.
ਤਾਂ ਸਮਝ ਲਵੋ ਉਹ ਥੋਨੂੰ ਬਹੁਤ ਪਿਆਰ ਕਰਦਾ ਏ

zoom ਕਰ ਕਰ ਵੇਖੀ ਜਾਵਾ ਤੇਰੀ Photo ਵਾਰ ਵਾਰ ਵੇ”
ਜੀ ਕਰੇ Sohneya ਤੈਨੂੰ ਖਿੱਚ ਲਵਾ Photo ਵਿਚੋਂ ਬਾਹਰ ਵੇ ..


ਜਿਸ ਨੂੰ ਦੇਖਿਆ ਨਹੀਂ ਸੀ ਕਦੇ
ਉਸ ਨਾਲ ਪਿਆਰਜਿਹਾ ਹੋਣ ਲੱਗਿਆ
ਉਸ ਦੀਆਂ ਗੱਲਾਂ ਦਾ ਅਸਰ ਦਿਲ ਸਾਡੇ ਤੇ ਹੋਣ ਲੱਗਿਆ
ਹੁਣ ਕਿ ਦੱਸੀਏ ਤੁਹਾਨੂੰ ਇਹ ਦਿਲ ਵੀ
ਉਹਦੀਆਂ ਯਾਦਾਂ ਵਿੱਚ ਖੋਹਣ ਲੱਗਿਆ

ਜਾਨ ਨਹੀ ਤੇਰਾ ਸਾਥ ਮੰਗਦੇ ਅਾ ਜਾਨ ਤਾਂ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਏ
ਪਰ ਅਸੀ ਤੇਰੇ ਨਾਲ ਬਿਤਾਉਣ ਵਾਲਾ ਅਾਖਰੀ ਸਾਹ ਮੰਗਦੇ ਅਾ …

ਮਿੱਠੀਏ ਤੂੰ ਐਵੇ ਕਾਹਤੋਂ ਬਣਦੀ ਸ਼ੱਕੀ ਏ
Unjh ਤਾਂ ਮੇਰੀਆ ਬਹੁਤ ਸਹੇਲੀਆਂ ਨੇ
ਪਰ ਅਸਲ ‘ਚ ਤਾਂ ਤੂੰ ਹੀ ਪੱਕੀ ਏ…