ਪਿਅਾਰ ਤਾਂ ਯਾਰੋਂ ਪੂਜਾ ਰੱਬ ਦੀ
ੲਿਹ ਹੁੰਦਾ ਕੋਈ ਖੇਲ ਨਹੀ
ੲਿਹ ਲੇਖੇ ਧੂਰੋਂ ਲਿਖੇ ਜਾਂਦੇ ਨੇ
ਬਿਨਾਂ ਨਸੀਬਾਂ ਦੇ ਹੁੰਦਾ ਕਦੇ ਮੇਲ ਨਹੀ
ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„
ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ’
ਜਿਨ੍ਹਾਂ ਚਿਰ Nabaz ਚੱਲੂ ਗੀ ਨੀ👇
,,,,,,,,,,,
ਦਿਲ ਚੋਂ ਕੱਢਦਾ ਨਈਂ ਤੈਂਨੂੰ,
ਤੂੰ ਫਿਕਰ ਕਰੀ ਨਾ ਨੀ ਮੇਰੇ ਤਾ ਸ਼ਾਹ ਵੀ ਤੇਰੇ ਨੇ .
ਇਸ਼ਕ ਤੇਰੇ ਨੂੰ ਕਿੰਝ ਮੈਂ ਰੋਕਾਂ
ਅਜਬ ਨਸ਼ਾ ਤੇਰਾ ਪਿਆਰ ਅਨੋਖਾ,
ਬਿਨ ਤੇਰੇ ਨਾ ਧੜਕਨ ਧੜਕੇ
ਸਾਹ ਲੈਣਾ ਵੀ ਲੱਗਦਾ ਔਖਾ
ਸੈਂਕੜੇ ਸ਼ਿਕਾਇਤਾਂ ਰਟ ਕੇ ਰੱਖੀਆਂ ਸੀ..
ਉਹਨਾ ਨੂੰ ਸੁਣਾਉਣ ਲਈ ਕਿਤਾਬਾਂ ਵਾਂਗੂ..
ਉਹ ਮੁਸਕਰਾ ਕੇ ਇਦਾ ਮਿਲੇ ਕਿ..
ਇੱਕ ਵੀ ਯਾਦ ਨਾ ਆਈ..
ਜੱਟ ਤਾ ੳੁਦੋ ਦਾ ਤੇਰੇ ਤੇ ਮਰਦਾ ੲੇ.
.
ਜਦੋ ਤੇਰੀ ਮੰਮੀ ਤੈਨੂੰ ਕਹਿਂਦੀ ਹੁੰਦੀ ਸੀ
ਪੁੱਤ ਤੇਰੇ’ ਦੰਦ ਤਾ ਕਾਂ ਲੈ ਗਿਆ
ਮੈਨੂ ਕਹਿੰਦੀ ਜਦੋ ਤੇਰੇਕੋਲ Status ਖੱਤਮ ਹੋਗੇ,
ਫੇਰ ਕੀ ਕਰੇਗਾ..??
ਮੈ ਕਿਹਾ,
ਕਮਲੀਏ ਊਦੋ ਤਕ ਤਾਂ ਤੂੰ senty ਹੋ ਜਾਣਾ..
ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ
ਜਿਥੇ ਤੂੰ ਰਖੇ ਉਥੇ ਰਹਿ ਲਊਂਗੀ
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ,
ਦਿਨ ਚੰਗੇ ਮਾੜੇ ਸਹਿ ਲਊਂਗੀ
ਬੰਦੇ ਆਪਾਂ Desi ਆਂ
ਪੰਜਾਬੀ ਨਾਲ ਹੀ ਸਾਡਾ Pyar ਏ
ਕੁੜੀ Suit ਵਾਲੀ ਹੀ ਲੈਣੀ
ਜਿਹੜੀ ਰੋਬ ਨਾਲ ਕਹੇ ਕਿ ਇਹੀ ਮੇਰਾ ਯਾਰ Aa
ਖੂਬਸੂਰਤ ਤਾ ਕੋਈ ਨਹੀ ਹੁੰਦਾ ;
ਖੂਬਸੂਰਤ ਤਾ ਸਿਰਫ ਖਿਆਲ ਹੁੰਦਾ ਹੈ …..
ਸ਼ਕਲ ਸੂਰਤ ਤਾ ਸਬ ਰੱਬ ਦੀਆ ਦਾਤਾ ;
ਬਸ ਦਿੱਲ ਮਿਲੇਆ ਦਾ ਸਵਾਲ ਹੁੰਦਾ ਹ…..
ਮੈਨੂੰ ਕਹਿੰਦੀ ਤੂੰ SINGLE ਹੀ ਠੀਕ ਆਂ ,,
ਮੈ ਕਿਹਾ ਕਿਉਂ ?
ਕਹਿੰਦੀ ਕਮਲਿਆ ਤੂੰ ਹੱਸਦਾ ਸੋਹਣਾ ਲੱਗਦਾ..।
ਦਿਲ ਤਾ ਹੈ ਦਿਲਦਾਰ ਲੱਭਦੇ ਹਾ
ਗਮ ਤਾ ਹੈ ਗਮਖਾਰ ਲੱਭਦੇ ਹਾ
ਜਰੂਰੀ ਨਹੀ ਤੂੰ ਮਹਿਬੂਬ ਬਣਕੇ ਮਿਲੇ
ਅਸੀ ਤਾ ਹਰ ਰਿਸ਼ਤੇ ਚੌ ਪਿਆਰ ਲੱਭਦੇ ਹਾ…..
ਮੈ ਉਹਨੂੰ ਪੁੱਛਿਆ ਕੇ ਤੂੰ ਮੇਰੇ ਲਈ #ਦੁਨੀਆ
ਨਾਲ ਲੜ ਸਕਦੀ ਏ..?
.
.
.
.
.
.
.
ਕਮਲੀ ਇਹ ਕਹਿ ਕੇ ਮੇਰੇ ਨਾਲ ਲੜਨ ਲੱਗ
ਗਈ ਕੇ ਮੇਰੀ ਦੁਨੀਆ
ਤਾਂ ਤੂੰ ਹੀ ਆ..
ਜੀ ਕਰਦਾ ੲੇ ਕੋਈ ਵਧੀਅਾ ਜਿਹਾ status ਪਾਵਾਂ
ਦੇਖ ਲਿਅਾ ਹੁਣ ਕੱਲੇ ਰਹਿਕੇ
ਦਿਲ ਕਰਦਾ ੲੇ ਕਿਸੇ ਨੂੰ ਆਪਣਾ ਬਣਾਵਾਂ
ਮੇਰੇ ਤੇ ਹੱਕ ਤੇਰਾ ਮੇਰੇ ਤੋਂ ਜਿਆਦਾਂ ਏ
ਖੁਸ਼ੀਆਂ ਦੇਵਾਗਾਂ ਤੈਨੂੰ ਤੇਰੇ ਨਾਲ ਵਾਦਾ ਏ
ਤੂੰ ਹੀ ਸੀ ਤੂੰ ਹੀ ਏ ਤੂੰ ਰਹਿਗੀ
ਫ਼ਰਕ ਨੀ ਪੈਦਾ ਕਮਲਾ ਦੁਨੀਆ ਕਹੁੰਗੀ
ਮੈਨੂੰ ਤਾਂ ਆਪਣੇ ਹੱਥ ਦੀ ਹੱਰ ਇੱਕ ਉਗਲ ਨਾਲ ਪਿਆਰ
ਏ”…………
.
.
.
.
.
.
.
.
.
.ਇਹ ਸੋਚ ਕੇ ਕੀ…
.
.
.
.
.
.
.
.
ਪਤਾ ਨੀ ਕਿਹੜੀ ਉਂਗਲ ਫੜ ਤੇ ਮੇਰੀ ਬੇਬੇ ਨੇਮੈਨੂੰ
ਤੁਰਨਾ ਸਿੱਖਾਈਆ..