Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!
ਹਰ ਸੱਪ ਨਾ ਹੁੰਦਾ ਜ਼ਹਿਰੀ
ਹੁੰਦਾ ਕੁੱਤਾ ਕੁੱਤੇ ਦਾ ਵੈਰੀ ਏ
ਪਿੰਡ ਦੀ ਮਿੱਟੀ ਖਾ-ਖਾ ਪਲਿਆ
ਹੁਣ ਬਣਦਾ ਵੱਡਾ ਸ਼ਹਿਰੀ
ਇਕ ਵਿਆਹ ਚ ਅਚਾਨਕ ਇਕ ਜਿੰਨ ਆ ਗਿਆ………
ਓਹਨੁ ਦੇਖ ਕੇ ਉਥੇ ਮੋਜੂਦ ਸਾਰਿਆ ਕੁੜੀਆ ਦੀਆ ਚੀਕਾ ਨਿਕਲ ਗੀਆ….
.
ਵਿਆਹ ਚ ਇਕ ……..??
.
.
.
ਬਾਬਾ ਵੀ ਆਇਆ ਹੋਯਾ ਸੀ………
ਓਹਨੇ ਕੁੜੀਆ ਨੂ ਕਿਹਾ ਕੀ ਸਾਰੀਆ ਕੁੜੀਆ ਆਪਣਾ
ਮੁਹ ਧੋ ਕੇ ਆਓ …..
.
ਕੁੜੀਆ ਜਿਵੇ ਹੀ ਮੁਹ ਧੋ ਕੇ ਬਾਹਰ ਆਈਆ ..
.
ਜਿੰਨ ਦੀਆ
ਚੀਕਾ ਨਿਕਲ ਗਈਆਂ.
ਪੱਪੂ ਆਪਣੀ ਸਹੇਲੀ ਨੂੰ ਕਿ ਕਰਦੀ ਸੀ
GF-ਕੁਝ ਨਹੀਂ ਬਸ ਥੋੜਾ makeup ਕਰ ਰਹੀ ਆ . .
ਪੱਪੂ-ਤੈਨੂੰ ਕਿ ਲੋੜ makeup ਦੀ |
GF- awww.. really?
ਪੱਪੂ-yeah , ਤੈਨੂੰ ਤਾਂ ਪਲਾਸਟਿਕ ਸਰਜਰੀ ਚਾਹੀਦੀ ਆ
ਮੈਨੂੰ ਕਹਿੰਦੀ : ਸੋਹਣੇਆ ਤੂੰ ਮੁੱਛ ਰੱਖੀ ਆ,
ਮੈਂ ਕਿਹਾ : ਸੜਦੀ ਕਾਤੋਂ ਆ , ਤੂੰ ਵੀ ਰੱਖ ਲਾ,,
ਮੈਂ ਸੁਣਿਆਂ ਬਹੁ਼ਤ ਬਾਰਿਸ਼ ਹੁੰਦੀ ਆਂ ਤੇਰੇ ਸ਼ਹਿਰ ਵਿੱਚ …..
ਪਰ ਜਿਆਦਾ ਭਿੱਜਿਆ ਨਾਂ ਕਰ
ਜੇ ਸਾਰੀਆਂ ਗਲਤ ਫਹਿਮੀਆਂ …..
ਧੋਤੀਆਂ ਗਈਆਂ ਤਾਂ ਮੈਂ ਬਹੁ਼ਤ ਯਾਦ ਆਵਾਂਗਾ ..
ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ,
ਐਂਵੀ ਪੈਰ ਵਢਾਉਣ ਦਾ ਕੀ ਫਾਇਦਾ ,
..
ਜੇ ਪਿਆਰ ਤੇ ਇੱਜਤ ਨਹੀ …..??
.
.
.
.
.
.
.
ਦੇ ਸਕਦੇ, ਫਿਰ..
ਕੁੜੀ ਫਸਾਉਣ ਦਾ ਕੀ ਫਾਇਦਾ
ਕੁੜੀ ਹਸਮੁਖ ਹੋਣੀ ਚਾਹੀਦੀ..!
.
.
.
.
ਸੜ ਤਾ ਬਤਾਉ ਵੀ ਜਾਂਦਾ_
ਲਓ ਬਾਈ ਅੱਜ ਦੀ ਗੱਲ ਸੁਣ ਲਓ …
ਮੈਂ ਆਪਣੀ ਪੁਰਾਣੀ ਸਹੇਲੀ ਨੂੰ ਭੇਜੀ FRIEND REQUEST….
.
ਤੇ ਅੱਗੋਂ ਉਹਦਾ Atitude ਤਾਂ ਦੇਖੋ ਕਹਿੰਦੀ………??
.
.
.
.
.
.
Hello Mr. Do I Know you .. ?? :O :O
…
.
.
ਮੈਨੂੰ ਚੜਿਆ ਗੁੱਸਾ ਮੈਂ ਵੀ
ਕਹਿਤਾ ਫੇਰ…
.
ਮੈਂ ਕਿਹਾ…
ਨਾ ਨਾ ਬੀਬੀ ਇੰਨੀ ਤੇਰੀ ਔਕਾਤ ਕਿਥੇ
ਸਾਡੇ ਕੁੜਤੇ ਪਜਾਮਾ ਪਾਇਆ ਵੇਖਕੇ
ਨੱਕ ਚਾੜ ਦੀ ਸ਼ੂਦੈਣ ਜਿਹੀ…
ਇਹਨਾਂ Conventiea ਨੇ ਕਰ ਤੀ
ਪੰਜਾਬ ਚ ਪੰਜਾਬੀ BAN ਜਿਹੀ…
ਜੋ ਸੋਹਣੇ ਰਜ ਕੇ ਨੇ ਓਹ ਬਈਮਾਨ ਨੇ
ਨੀਤਾ ਤੋ👌 ….
.
??
.
.
.
.
.
.
.
.
.
.
ਆਪਾ ਕੰਜਰ ਚੰਗੇ ਆ ਤੇਰੇ ਓਹਨਾ ਸ਼ਰੀਫਾ ਤੋ !
ਸੱਤ-ਸੱਤ ਫੁੱਟੇ ਨੇਜੇ ਸੀ ਅਬਦਾਲੀ ਦੇ…
ਵਿੰਨ-ਵਿੰਨ ਸੁੱਟੇ ਪੰਜਾਬੀ ਤਾਂਵੀ ਮੁੱਕੇ ਨਾ ।
ਤਿੰਨ ਇੰਚ ਦੀਆਂ ਸਿਗਰਟਾਂ ਅਤੇ ਸਰਿੰਜਾਂ ਨੇ,
ਪੂਰਾ ਪੰਜਾਬ ਮੁਕਾਤਾ ਸ਼ਾਇਦ ਹੁਣ ਉੱਠੇ ਨਾ ।
ਹੱਦੋਂ ਵੱਧ ਜਿਸਨੂੰ ਗਰੂਰ ਹੁੰਦਾ ਏ
ਮਾਣ ਉਹਦਾ ਟੁੱਟਦਾ ਜ਼ਰੂਰ . .
ਓਵੇਂ ਓਵੇਂ ਭੁੱਲਦੀ ਔਕਾਤ ਜਾਂਦੀ ਏ
ਜਿਵੇਂ ਜਿਵੇਂ ਹੁੰਦਾ ਬੰਦਾ ਮਸ਼ਹੂਰ
ਜਿੰਨਾ ਦਾ ਤੁਰਨ ਦਾ Style ਈ ਕੂੜੀਆ ਵਾਗੂੰ ਆ….
.
ਉਹ ਕੀ ਸਾਲੇ ਮੇਰਾ Time ਚੁਕਣਗੇ..
ੲਿਕ ਝੁਕ ਕੇ ਤੁਰ ਰਹੇ ਬਜੁਰਗ ਨੂੰ ਨੌਜਵਾਨ ਨੇ ਮਜਾਕ ਕੀਤਾ
ਕਿ ਬਾਪੂ ਤੇਰਾ ਕੀ ਗਵਾਚ ਗਿਅਾ
ਬਾਪੂ ਦਾ ਜਵਾਬ……..
ਪੁੱਤਰਾ ਮੇਰੀ ਜਵਾਨੀ ਗਵਾਚ ਗੲੀ …
ਦੇਖੀ ਕਿਤੇ ਤੇਰੀ ਵੀ ਨਾ ਗਵਾਚ ਜਾੲੇ
ਭੋਲਾ ਜੱਟ ਸੀ ਦੁਨੀਆ ਦਾ ਅੰਨ ਦਾਤਾ…
ਮਾਰਨ ਆਸ਼ਕੀ ਬੁੱਲਟ ਤੇ ਚਾੜ ਦਿੱਤਾ ….
ਕਹਿ ਕੇ ਵੈਲੀ ਤੇ ਸ਼ੌਕ ਉਹ ਦੁਨਾਲੀਆ ਦਾ….
ਜ਼ਿਮੀਦਾਰ ਦਾ ਅਕਸ ਵਿਗਾੜ ਦਿੱਤਾ …
ਵਾਹੀ ਲਾਲੇ ਦੀ ਜੱਟ ਜਾ ਰੱਬ ਜਾਣੇ …
ਕਿੱਥੋ ਸਰਦੀਆ ਨੱਤੀਆ ਬੁੱਤੀਆ ਨੇ…
ਕਲਮਾਂ ਫੜੀਆ ਤੇ ਲਿਖਣ ਜਵਾਕ ਬੈਹ ਗਏ …
ਗੀਤਕਾਰੀਆ ਹੋ ਗਈਆ ਲੁੱਚੀਆ ਨੇ …!!!