ਇਕ ਕੁੱਤਾ ਇਨਸਾਨ ਨੂੰ ਜੱਲੀਲ ਕਰਦਾ
ਕਹਿੰਦਾ ਕੁੱਤਾ ਮੈ ਪਰ
ਕੰਮ ਕੁੱਤਿਆਂ ਵਾਲੇ ਇਨਸਾਨ ਹੋਕੇ ਤੂੰ ਕਰਦਾ



ਛਿੱਕ ਆਈ ਤੇ ਸਹੇਲੀਆ ਨੂੰ ਜੇਬਾ ਚੋ ਕੱਢ ਰੁਮਾਲ ਫੜਉਦੇ ਨੇ
ਘਰ ਦਾ ਕੋਈ ਜੀਅ ਪਾਣੀ ਮੰਗ ਲਵੇ ਤਾਂ ਮੱਥੇ ਤੀੜੀਆ ਪਾਂਉਦੇ ਨੇ

ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ,
ਐਂਵੀ ਪੈਰ ਵਢਾਉਣ ਦਾ ਕੀ ਫਾਇਦਾ ,
..
ਜੇ ਪਿਆਰ ਤੇ ਇੱਜਤ ਨਹੀ …..??
.
.
.
.
.
.
.
ਦੇ ਸਕਦੇ, ਫਿਰ..
ਕੁੜੀ ਫਸਾਉਣ ਦਾ ਕੀ ਫਾਇਦਾ

Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!


ਮੈਂ ਸੁਣਿਆਂ ਬਹੁ਼ਤ ਬਾਰਿਸ਼ ਹੁੰਦੀ ਆਂ ਤੇਰੇ ਸ਼ਹਿਰ ਵਿੱਚ …..
ਪਰ ਜਿਆਦਾ ਭਿੱਜਿਆ ਨਾਂ ਕਰ
ਜੇ ਸਾਰੀਆਂ ਗਲਤ ਫਹਿਮੀਆਂ …..
ਧੋਤੀਆਂ ਗਈਆਂ ਤਾਂ ਮੈਂ ਬਹੁ਼ਤ ਯਾਦ ਆਵਾਂਗਾ ..

“ਚਾਰ ਅੱਖਰ ਪੜਕੇ ਅੰਗਰੇਜਣ ਬਣ ਗਈ ਵੱਡੀਏ ਹੁਸ਼ਿਆਰਨੀਏ
ਹੁਣ ਕੌਰ ਨੂੰ ਲਿਖਦੀ ਕੌੜ੍ਹ(cour) ਨੀ ਤੇਰੇ ਬੱਲੇ ਸਰਦਾਰਨੀਏ”


ਤੂੰ ਚਾਨਣ ਚੜਦੇ ਸੂਰਜ ਦਾ
ਮੈਂ ਛਿਪਦੇ ਹੋਏ ਹਨੇਰੇ ਜਿਆ
ਮੈਂ ਤੈਨੂੰ ਯਾਦ ਵੀ ਨਾ ਕਰਦਾ
ਜੇ ਮੇਰੇ ਕੋਲ ਵੀ ਹੁੰਦਾ ਦਿਲ ਤੇਰੇ ਜਿਆ॥


ਤੇਰੇ ਨਾਲ ਪਿਆਰ ਹੈ ਤਾਂ ਹੀ ਸਾਰੀ ਜ਼ਿੰਦਗੀ ਲੁਟਾ ਦਿੱਤੀ
ਜੇ ਜਿਸਮ ਨਾਲ ਪਿਆਰ ਹੁੰਦਾ ਤਾਂ
ਬਾਜ਼ਾਰ ਵਿੱਚ ਤੇਰੇ ਤੋਂ ਵੀ ਸੋਹਣੇ ਚਿਹਰੇ ਵਿੱਕਦੇ ਸੀ

ਜੇ ਇਜਾਜਤ ਹੋਵੇ ਤਾਂ ਤੈਨੂੰ ਜੀ ਭਰਕੇ ਦੇਖ ਲਵਾਂ
ਕਾਫੀ ਸਮਾਂ ਹੋ ਗਿਆ ਕੋਈ ਬੇਵਫਾ ਨੀ ਦੇਖਿਆ

ਲਓ ਬਾਈ ਅੱਜ ਦੀ ਗੱਲ ਸੁਣ ਲਓ …
ਮੈਂ ਆਪਣੀ ਪੁਰਾਣੀ ਸਹੇਲੀ ਨੂੰ ਭੇਜੀ FRIEND REQUEST….
.
ਤੇ ਅੱਗੋਂ ਉਹਦਾ Atitude ਤਾਂ ਦੇਖੋ ਕਹਿੰਦੀ………??
.
.
.
.
.
.
Hello Mr. Do I Know you .. ?? :O :O

.
.
ਮੈਨੂੰ ਚੜਿਆ ਗੁੱਸਾ ਮੈਂ ਵੀ
ਕਹਿਤਾ ਫੇਰ…
.
ਮੈਂ ਕਿਹਾ…
ਨਾ ਨਾ ਬੀਬੀ ਇੰਨੀ ਤੇਰੀ ਔਕਾਤ ਕਿਥੇ


ਇਕ ਬੱਸ ਦੀ ਤਾਕੀ ਤੇ ਲੱਗੇ ਸਟੀਕਰ….
ਜਿਸ ਤੇ ਲਿਖਿਆ ਸੀ . .
.
ਮਾੜੀ ਹੋ ਸੋਚਣੀਵਿਚ ਗੰਦੀ ਸੰਗਤ ਬਹਿਣ ,
ਜੈਸੀ ਕਰਨੀ ਵੈਸੀ ਭਰਨੀ , ਰੋਕ ਲੈ ਮਨ ਦੇ
ਵਹਿਣ , . .
.
ਕਿਸੇ ਦੀ ਛੇੜ ਕੇ ਖੁਸ਼ ਹੈਂ, ਆਪਣੀ ਨਹੀਂ
ਹੋਣੀ ਸਹਿਣ, ਕਦੇ ਤੇਰੀ ਵੀ ਬੱਸ ਵਿਚ ਆਵੇਗੀ ..
ਮਾਂ, ਧੀ ਜਾਂ ਭੈਣ .!!


ਸਾਇਕਲ ਉੱਤੇ ਆਉਦੇ ਨੂੰ ਦੇਖ ਕੇ ਮੁੜ ਗਈ ਸੀ,
ਗਰੀਬ ਜਿਹਾ ਤੂੰ ਕਹਿ ਕੇ ਯਾਰ ਨੂੰ ਛੱਡਕੇ ਤੁਰ ਗਈ ਸੀ,
ਹੁਣ ਫੇਸਬੁੱਕ ਤੇ ਮਿਲੀ ਤਾ ਬੜਾ ਈ ਦੁੱਖ ਮਨਾਉਂਦੀ ਸੀ,
ਫੱਕਰਾਂ ਦੇ ਨਾਲ ਫੇਰ ਦੁਬਾਰਾ Friendship ਕਰਨਾ ਚਾਹੁੰਦੀ ਸੀ……….

ਕਮਲੀ ਕਹਿੰਦੀ ਮੈਂ ਤਾਂ ਮਾਪਿਆਂ ਦੀ ਮੱਖਣ
ਮਲਾਈਆ ਨਾਲ ਪਾਲੀ ਹੋਈ ਆ ..
.
ਮੈਂ ਕਿਹਾ …?
.
.
.
.
.
.
ਤੇਰਾ ਰੰਗ ਵੇਖ ਤਾਂ ਲਗਦਾ
ਜਿਵੇਂ ਚਾਹ ਤੋਂ ਮਲਾਈ ਲਾਹ ਕੇ ਖਾਂਦੀ ਹੋਵੇ


ਮੈਨੂੰ ਕਹਿੰਦੀ ਮੇਰੇ ਬਿਨ ਜੀ ਲਵੇਗਾ?
ਮੈ ਕਿਹਾ ਆਹ, ਆਈ ਵੱਡੀ Oxygen

ਮੱਕੀ ਦੀਆਂ ਰੋਟੀਆਂ ਅੰਬਾਂ ਦੀਆਂ ਫਾੜੀਆਂ..
ਓਹਨਾਂ ਸਹੁਰੇ ਕੀ ਵਸਨਾ ਜਿਨ੍ਹਾਂ ਪੇਕੇ ਲਾਈਆਂ ਯਾਰੀਆਂ.

ਜੋ ਸੋਹਣੇ ਰਜ ਕੇ ਨੇ ਓਹ ਬਈਮਾਨ ਨੇ
ਨੀਤਾ ਤੋ👌 ….
.
??
.
.
.
.
.
.
.
.
.
.
ਆਪਾ ਕੰਜਰ ਚੰਗੇ ਆ ਤੇਰੇ ਓਹਨਾ ਸ਼ਰੀਫਾ ਤੋ !