ਤੇਰਾ ਵੱਡੀਏ ਮਸ਼ੂਕੇ ਆਇਆ ਸਮਝ ਅੰਦਾਜ ਨਾਂ
ਆਪੇ ਲਾਈ ਆਪੇ ਤੋੜੀ ਯਾਰੀ
ਸਾਲਾ ਜੀਣ ਦਾ ਸਵਾਦ ਨਾਂ..



ਕਈ ਕੁੱਕੜ ਸਮਝਦੇ ਹਨ ਕਿ
ਉਹਨਾਂ ਦੀ ਬਾਂਗ ਤੋ ਬਿਨਾਂ ਸੂਰਜ ਨਹੀਂ ਚੜ੍ਹੇਗਾ

ਇਕ ਕੁੜੀ ਅਤੇ ਮੁੰਡਾ ਬਹੁਤ ਪਿਆਰ ਕਰਦੇ ਹੁੰਦੇ ਨੇ ..
ਪਰ ਕੁੜੀ ਦੇ ਘਰ ਵਾਲੇ ਉਹਨਾ ਦਾ ਵਿਆਹ ਕਰਨ
ਨੂੰ ਨਹੀਂ ਮੰਨਦੇ ….?
.
.
.
ਫਿਰ ਕੁੜੀ ਅਤੇ ਮੁੰਡੇ ਨੇ ਘਰੋ ਭੱਜ ਕੇ ਲਵ ਮੈਰਿਜ਼
ਕਰਾਉਣ ਦਾ ਫੈਸਲਾ ਕੀਤਾ ..
.
ਜਦੋ ਹੀ ਉਹ ਕੋਰਟ ਵਿਚ ਲਵ ਮੈਰਿਜ਼ ਕਰਾਉਣ ਜਾਂਦੇ
ਤਾਂ ਵਕੀਲ ਦੇ ਕਮਰੇ ਵਿਚ ਇਕ ਬੋਰਡ ਉੱਤੇ ਪੋਸਟਰ ਲਗਾ ਸੀ ..
.
ਕੁੜੀ ਉਸ ਪੋਸਟਰ ਉੱਤੇ ਪੜਿਆ ਦੇਖ ਕੇ ਰੋਣ ਲਗ ਪੈਂਦੀ ਹੈ
ਅਤੇ ਵਾਪਸ ਆਪਣੇ ਮਾਪਿਆ ਦੇ ਘਰ ਆ ਜਾਂਦੀ ਹੈ ..
.
ਕਿਉਕਿ ਉਸ ਪੋਸਟਰ ਉੱਤੇ ਲਿਖਿਆ ਸੀ !
………………………………………………………..
” ਇਸੇ ਕਰਕੇ ਧੀ ਜੰਮਣ ਤੌਂ ਡਰਦੇ ਸੀ “