ਘਰਵਾਲੀ = ਰੋਟੀ ਵਿੱਚ ਕੀ ਬਣਾਵਾ ..
ਘਰਵਾਲਾ = ਕੁੱਝ ਵੀ ਬਣਾ ਲਾ ” ਕੀ ਬਣਾਏ ਗੀ ..?
.
ਘਰਵਾਲੀ = ਜੋ ਤੁਸੀਂ ਕਹੋ ..?
.
.
” ਘਰਵਾਲਾ = ਦਾਲ ਚੋਲ ਬਣਾ ਲਾ ”
” ਘਰਵਾਲੀ = ਦੁਪਿਹਰੇ ਤੇ ਖਾਂਦੇ ਸੀ ”
.
” ਘਰਵਾਲਾ = ਰੋਟੀ ਸਬਜ਼ੀ ਬਣਾ ਲਾ ਫਿਰ ” ” ਘਰਵਾਲੀ = ਓ
ਬੱਚਿਆ ਨੇ ਨਹੀ ਖਾਣੀ “..
.
” ਘਰਵਾਲਾ = ਪੂੜੀ ਛੋਲੇ ਬਣਾ ਲਾ ਫਿਰ ”
” ਘਰਵਾਲੀ = ਓ ਮੈਨੰੂ ਨਹੀ ਸਵਾਦ ਲੱਗਦੇ ”
” ਘਰਵਾਲਾ = ਅੰਡਿਆ ਦੀ ਭੁਰਜੀ ਬਣਾ ਲਾ “.
” ਘਰਵਾਲੀ = ਅੱਜ ਮੰਗਲਵਾਰ ਏ “..
.
” ਘਰਵਾਲਾ = ਪਰੋਠੇ ਬਣਾ ਲਾ ”
” ਘਰਵਾਲੀ = ਰਾਤੀ ਪਰੋਠੇ ਕੋਣ ਖਾਂਦਾ ‘
” ਘਰਵਾਲਾ = ਹੋਟਲ ਵਿੱਚੋ ਮੰਗਵਾ ਲੈਨੇ ਵਾ ”
..
“ਘਰਵਾਲੀ ‘ਰੋਜ ਰੋਜ ਬਾਹਰ ਦਾ ਖਾਣਾ ਨਹੀ ਖਾਈ ਦਾ
” ਘਰਵਾਲਾ = ਕੜੀ ਚੋਲ ਬਣਾ ਲਾ ”
” ਘਰਵਾਲੀ = ਲੱਸੀ ਨਹੀ ਹੈਗੀ !..
.
” ਘਰਵਾਲਾ = ਇੰਡਲੀ ਸਾਬਰ ਬਣਾ ਲਾ ”
” ਘਰਵਾਲੀ = ਟਾਇਮ ਲੱਗਦਾ ਪਿਹਲਾ ਦੱਸਣਾ ਸੀ ‘
” ਘਰਵਾਲਾ = ਇੱਦਾ ਕਰ ਫਿਰ ਮੈਗੀ ਬਣਾ ਲਾ “.
.
” ਘਰਵਾਲੀ = ਮੈਗੀ ਨਾਲ ਮੇਰਾ ਢਿੱਡ ਨਹੀ ਭੱਰਦਾ ”
” ਘਰਵਾਲਾ = ਤੇ ਫਿਰ ਕੀ ਬਣਾਏ ਗੀ ”
” ਘਰਵਾਲੀ = ਜੋ ਤੁਸੀ ਕਹੋ !



ਭਿਖਾਰੀ … ਝੰਡਾ ਅਮਲੀ ਨੂੰ -: ਭਾਈ ਸਾਹਬ ਅੱਲਾ ਕੇ
ਨਾਮ ਤੇ ਕੁਝ ਦੇ ਦਵੋ ਬਹੁਤ ਭੁੱਖ ਲਗੀ ਏ .. 🙁
.
ਝੰਡਾ ਅਮਲੀ … ਅੱਛਾ ਤੇਰੇ ਕੋਲ 100 ਦੇ ਟੁੱਟੇ ਹੈ :O ?

.
.
.
.
ਭਿਖਾਰੀ …. ਜੀ ਹਾਂ ਹੈ 😀
.
ਅਮਲੀ” ਜ਼ਾਂ ਪਹਿਲਾਂ ਇਹਨਾਂ ਨੂੰ ਖਰਚ ਫਿਰ ਸਾਲਿਆ .

ਅੱਜ ਮਿੱਤਰਾਂ ਨੇ ਸਵੇਰੇ-ਸਵੇਰੇ ਸ਼ਰੇਆਮ ਕੁੜੀਆਂ ਦੇ
#College ਦੀ ਬਸ ਰੋਕ ਲਈ…..!
ਤੇ ਡਰਾਇਵਰ ਨੂੰ ਸਿੱਧੀ ਤਰ੍ਹਾ ਸਮਝਾ ਤਾ….!
ਭਾਜੀ ਪਿਛਲੇ ਟਾਇਰ ‘ਚ ਹਵਾ ਘੱਟ ਆ ….!
ਚੈੱਕ ਕਰਾ ਲਈ…!

ਦੁਕਾਨਦਾਰ – ਕਿੱਦਾਂ ਦਾ ਸੂਟ ਦਿਖਾਵਾਂ ਮੈਡਮ
ਔਰਤ – ਗਵਾਂਢਣ ਸਿਰ ਕੰਧ ਚ ਮਾਰ ਮਾਰ ਕੇ
ਮਰ ਜਾਵੇ ਏਦਾਂ ਦਾ


ਕੁੜੀ – ਆਟਾ ਹੈ ?
ਦੁਕਾਨਦਾਰ – ਪਤੰਜਲੀ ਦਾ ਹੈ
ਕੁੜੀ – ਮੈਨੂੰ ਆਸ਼ੀਰਵਾਦ ਚਾਹੀਦਾ
ਦੁਕਾਨਦਾਰ – ਸਦਾ ਸੁਹਾਗਣ ਰਹੋ

ਲਗਦੈ ਮੇਰੇ ਗਰਿਹ ਵੀ ਹੁਣ ਮਾੜੇ ਚੱਲਦੇ ਆ
ਤਾਹੀ ਤਾਂ . ??..
..
.
.
.
.
.
.
ਹੁਣ Fake Id ਵਾਲੀਆ ਕੁੜੀਆ ਵੀ Massage ਨੀ
ਕਰਦੀਆ, Real Id ਵਾਲੀਆ ਕੁੜੀਆ ਦਾ ਤਾਂ ਚਲੋ ਪਹਿਲਾ
.
ਹੀ ਮੇਰੇ ਨਾਲ ਇੱਟ ਕੁੱਤੀ ਦਾ ਵੈਰ ਸੀ Lol


Wife–ਓਹ ਸਾਹਮਣੇ ਸ਼ਰਾਬੀ ਦੇਖ ਰਹੇ ਹੋ
ਨਾ !
ਮੈਂ ਓਸਨੂੰ ਅੱਜ ਤੋਂ ਦਸ ਸਾਲ
ਪਹਿਲਾ ਮਨਾ ਕੀਤਾ ਸੀ onu ਵਿਆਹ ਤੋਂ
.
.
ਦੇਖਲੋ ਓਹ ਅੱਜ ਤੱਕ ਦਾਰੂ ਪੀ ਰਿਹਾ !
.
.
.
.
.
.
Husband–ਓਹ ਤੇਰਾ ਭਲਾ ਹੋਜੇ
ਇੰਨਾ ਲੰਬਾ ਜਸ਼ਨ


ਮਰੀਜ :- ਡਾਕਟਰ ਸਾਹਿਬ ਜਿਹੜੀ ਦਵਾਦੀ ਤੁਸੀ ਪਰਚੀ ਦੇ ਪਿੱਛੇ ਲਿਖੀ ਆਂ ਓੁਹ ਪੂਰੇ ਸ਼ਹਿਰ ਵਿੱਚੋ ਕਿਤੇ ਨੀ ਮਿਲੀ |😔😔
ਡਾਕਟਰ :- Mama, O ਤਾਂ ਮੈਂ ਪੈਂਨ ਚਲਾ ਕੇ ਦੇਖਿਆਂ ਸੀ.!

ਮੋਦੀ ਸਰਕਾਰ ਦਾ ਵੱਡਾ ਫੈਸਲਾ
ਜੇ ਕਿਸੇ ਪੇਜ ਐਡਮਿਨ ਨੇ ਚੀਮੇ , ਪੂਜਾ ਤੇ ਗੁਰਜੰਟ ਦੀ ਵੀਡੀਓ ਸ਼ੇਅਰ ਕੀਤੀ ਤਾਂ ਉਸਨੂੰ ਉਮਰ ਕੈਦ ਦੀ ਸਜਾ ਸੁਣਾਈ ਜਾਵੇਗੀ
ਜੇ ਉਸ ਵੀਡੀਓ ਨੂੰ ਲੋਕਾਂ ਨੇ ਟੈਗ ਜਾਨ ਸ਼ੇਅਰ ਕੀਤਾ ਤਾਂ 10 ਸਾਲ ਦੀ ਸਜਾ ਹੋਵੇਗੀ
ਇਹ ਅੱਜ ਰਾਤ 12 ਤੋਂ ਲਾਗੂ ਹੋਣਗੇ

ਫੋਨ ਦੀ ਇਸ ਤਰਾਂ ਆਦਤ ਪੈ ਗਈ ਆ
ਠੀਕ ਕਰਵਾਉਣ ਲਈ ਸਰਵਿਸ ਸੈਂਟਰ ਚ
ਦਿੱਤਾ ਹੋਵੇ ਤਾਂ ਏਦਾਂ ਲਗਦਾ ਕੇ
ਰਿਸ਼ਤੇਦਾਰ ICU ਚ ਆ


ਥੋਡੀ Edited ਫੋਟੋ ਦੀ ਬੱਲੇ ਬੱਲੇ,
ਸਾਡੀ Natural ਫੋਟੋ ਵੀ Bore ਕੁੜੇ,.
.
.
.
ਥੋਡੀ Good Night ਥੱਲੇ 100 Comment,
ਸਾਡੀ Sat Shri Akal ਵੀ Ignore ਕੁੜੇ…..


ਬਾਪ – ਬੇਟਾ ਜੇ ਸਹੁਰੇ ਘਰ ਵਾਲੇ ਸਕੂਟਰ ਦੇਣ ਤਾਂ ਕਾਰ ਮੰਗੀ
ਕੂਲਰ ਦੇਣ ਤਾਂ AC ਮੰਗੀ
ਬੇਟਾ – ਪਾਪਾ ਜੇ ਉਹ ਕੁੜੀ ਦੇਣ ਤਾਂ ਮਾਂ ਵੀ ਮੰਗ ਲਵਾਂ ?

ਬਾਪ ਖੁਸ਼ੀ ਨਾਲ ਬੇਹੋਸ਼

ਮੁੰਡਾ – ਜਾਨ ਮੈਂ ਤੇਰੇ ਲਈ ਚੰਨ ਤਾਰੇ ਤੋੜ ਸਕਦਾ
ਕੁੜੀ – ਪਤੰਦਰਾ ਚੰਨ ਤਾਰੇ ਮੈਂ ਕੀ ਕਰਨੇ ਆ
ਆਹ ਗਵਾਂਢੀਆਂ ਦਿਓਂ ਦੋ ਅੰਬ ਹੀ ਤੋੜ ਲਿਆਦੇ


ਹੱਦ ਆ ਯਾਰ ਫੇਸਬੁੱਕ ਵਾਲੀਆ
ਸਮਝਦਾਰ ਕੁੜੀਆਂ
ਦੀ ਵੀ
.
ਜੇ 2 ਮਿੰਟ ਲਈ ਉੱਠ ਕੇ ਬਾਥਰੂਮ
ਵੀ ਚਲੇ ਜਾਓ
ਤਾਂ ਕਹਿਣਗੀਆਂ
.
ਮੈਨੂੰ ਪਤਾ ਕਿਸੇ ਦੂਜੀ ਨਾਲ
ਵੀ ਚੈਟ ਕਰਦਾ ਹੋਣਾਂ
.
.
.
.
ਜੇ ਦੱਸੋ ਫਿਰ ਕਹਿਣਗੀਆਂ
ਤੁਸੀਂ ਮੁੰਡੇ ਬੇਸ਼ਰਮ ਹੁੰਦੇ
ਓ..

ਇੱਕ ਕੁੜੀ ਕਿਹੰਦੀ ਤੁਸੀਂ ਸਟੇਟਸ
ਬਹੁਤ ਸੋਹਣੇ ਪਾਉਂਦੇ ਹੋ,
ਪਰ ਲਾਇਕ ਥੋੜੇ ਹੀ ਆਉਂਦੇ ਆ !! ? <3 <3 . . . . . . . . ਥੱਲੇ ਕੀ ਦੇਖਦੇ ਬੇਜਤੀ ਤੇ ਸਾਲੀ ਉਪਰ ਹੀ ਹੋਗੀ

🙁 ਸਾਲੇ 50 – 50 ਹਜਾਰ ਦੇ
ਮੋਬਾਇਲ ਬਣਾ ਦਿੰਦੇ ਆ !!
.
.
.
.
.
.
.
.
.
.
.
ਕੰਜਰੋ ਘੱਟੋ ਘੱਟ 2 ਮੀਟਰ ਚਾਰਜਰ
ਦੀ ਤਾਰ ਵੀ ਲਾ ਦਿਆ ਕਰੋ..