ੲਿਕ ਵਾਰ ਬੇਰੁਜਗਾਰ ਚਾਚਾ …
.
ਮੈਕਰੋਸੋਫਟ ਕੰਪਨੀ ਚ
ੲਿੰਟਰਵਿੳੁ ਦੇਣ ਲੲੀ ਚਲ ਗਿਅਾ….???
.
.
ੲਿੰਟਰਵਿੳੁ ਵਾਲਾ -.java ਦੇ
ਚਾਰ ਨਿੳੁ version ਦੱਸੋ
.
ਚਾਚਾ- ਮਰ ਜਾਵਾ .ਮਿੱਟ ਜਾਵਾ .
ਲੁੱਟ ਜਾਵਾ ਤੇ ਸਦਕੇ ਜਾਵਾ …
.
ੲਿੰਟਰਵਿੳੁ ਵਾਲਾ – ਸਾਬਸ ..
ਤੁਸੀ ਸਿੱਧਾ ਅਾਪਣੇ ਘਰ ਜਾ ਸਕਦੇ ਹੋ.


Related Posts

Leave a Reply

Your email address will not be published. Required fields are marked *