ਮਾਸਟਰ : ਸਭ ਤੋਂ ਤੇਜ਼ ਉੱਡਣ ਵਾਲੇ ਪੰਛੀ ਦਾ ਨਾਮ ਦੱਸੋ
ਪੱਪੂ : ਜੀ ਹਾਥੀ…
.
ਮਾਸਟਰ : ਸੂਰ ਦਾ ਹੱਡ.. :/
ਤੇਰਾ ਪਿਉ ਕੀ ਕਰਦਾ ਉਏ …..??????
.
.
.
.
.
.
.
.
.
ਪੱਪੂ : ਜੀ Don Daud Gang ਚ Shooter ਆ
ਮਾਸਟਰ : ਸਾਬਾਸ਼ ਲਿਖੋ ਬੇਟਾ ਹਾਥੀ


Related Posts

Leave a Reply

Your email address will not be published. Required fields are marked *