ਦੂਸਰਾ ਵਿਆਹ ਕਰਵਾਉਣ ਦੇ 4 ਤਰੀਕੇ
.
.
.
.
.
.
.
.
.
.
.
.
.
.
.
.
ਵੇਖ ਖਾਂ ਕਿਵੇ ਫਟਾ ਫਟ ਪੜਨ ਲੱਗੇ ਨੇ,
ਪਿਹਲਾ ਤਾਂ ਕਰਾ ਲਉ ਅਜੇ…
ਕੁੜੀ…. ਫ਼ੋਨ ਤੇ ਆਖਦੀ ਅਪਣੇ ਪੁਰਣੇ lover ਨੂੰ
ਜੀ ਤੁਸੀ ਵਿਆਹ ਕਰਾ ਲਿਆ…
..
ਮੁੰਡਾ….. ਨਹੀ ਕੀ ਗੱਲ……??
.
.
.
ਕੁੜੀ… ਮੈ ਕਰਵਾਂ ਤੇਰਾ ਰਿਸਤਾ ਕਿਸੇ ਸੋਹਣੀ
ਕੁੜੀ ਨਾਲ….?
.
.
ਮੁੰਡਾ….. ਕੀ ਗੱਲ ਪਹਿਲਾ ਗਿਫਟਾ ਦੀ ਘਾਟ ਰਹਿ ਗਈ
ਜੋ ਹੁਣ ਵਿਚੋਲੇ ਦੀ ਛਾਪ ਵੀ ਆਪ ਪਵਾਉਣ ਨੂੰ ਫਿਰਦੀ ਏ
ਗ੍ਰਹਿ ਸ਼ਾਂਤੀ ਮੰਤਰ…
.
1 ਬੜੀ ਸੋਹਣੀ ਲਗਦੀ ਏਂ ਤੂੰ
2 ਪਤਲੀ ਹੋ ਗਈ ਪਹਿਲਾਂ ਨਾਲ਼ੋਂ
3 ਕਿੰਨਾ ਕੰਮ ਕਰਦੀ ਏਂ ਸਾਰਾ ਦਿਨ
4 ਥੱਕ ਗਈ ਹੋਵੇਂਗੀ…
.
5 ਘੜੀ ਅਰਾਮ ਵੀ ਕਰ ਲਿਆ ਕਰ ਕਦੇ
6 ਮੇਰੇ ਵੱਡੇ ਭਾਗ ਨੇ ਤੇਰੇ ਜਿਹੀ ਜਨਾਨੀ ਮਿਲੀ
7 ਵਸਦੇ ਰਹਿਣ ਮੇਰੇ ਸਹੁਰੇ, ਬਾਹਲੇ ਚੰਗੇ ਨੇ..
.
ਇਸ ਮੰਤਰ ਦਾ ਜਾਪ ਸਵੇਰੇ ਸ਼ਾਮ ਦਿਨ ਵਿਚ
ਦੋ ਵਾਰੀ ਕਰਨ ਨਾਲ ਘਰ ਵਿਚ ਹਮੇਸ਼ਾਂ ਸੁੱਖ ਸਮਰਿਧੀ
ਬਣੀ ਰਹਿੰਦੀ ਹੈ ਤੇ ਹਾਂ ਇਹ ਝੂਠ ਬੋਲਣ ਤੇ ਕੋਈ ਪਾਪ
ਵੀ ਨਹੀਂ ਲੱਗਦਾ ਜੀ…
.
( ਵਿਆਹੇ ਲੋਕਾਂ ਦੀ
ਤੰਦਰੁਸਤੀ ਹਿੱਤ ਜਾਰੀ) !!
ਉਹ ਮੈਨੂੰ “ਹਾਂ” ਜਾਂ “ਨਾਂ” ਈ ਨੀ
ਕਰਦੀ ਪਈ .. 🙁
.
.
.
.
. .
ਤੇ ਇਧਰ ਮੈ ਜਵਾਕਾਂ ਦੇ ਨਾਮ ਵੀ ਸੋਚੀ ਬੈਠਾ ਆਂ 😛
ਸੇਠ ਬਹੁਤ ਦਿਨਾਂ ਬਾਦ ਆਪਣਾ ਪਲਾਟ
ਦੇਖਣ ਗਿਆ . .
.
ਜੱਟ ਉੱਥੇ ਕੋਠੀ ਬਣਾਕੇ ਬੈਠਾ ਸੀ . . “”
.
.
.
.
.
.
ਸੇਠ: ਇੱਥੇ ਤਾਂ ਮੇਰਾ ਪਲਾਟ ਸੀ ? “”
.
.
ਜੱਟ:) ਮੈਨੂੰ ਨਹੀਂ ਪਤਾ, ਕੋਠੀ ਥੱਲੇ
ਆ ਗਿਆ ਹੋਣਾ “”
ਮੈ ਪੇਕੇ ਗਰਮੀਅਾ ਦੀਅਾਂ ਛੁਟੀਅਾ ਕਾਰਣ ਜਾ ਰਹੀ ਹਾ ਤੇ ਤੁਹਾਡੇ ਲੲੀ ਕੁਝ ਹੇਠਲੀਆਂ ਹਿਦਾਇਤਾਂ ਤੇ ਚੇਤਾਵਨੀ ਲਿਖਕੇ ਜਾ ਰਹੀ ਹਾਂ…
1. ਦੋਸਤਾਂ ਮਿੱਤਰਾਂ ਤੇ ਚਾਚੇ ਤਾਇਆਂ ਦੇ ਪੁੱਤਾਂ ਨੂੰ ਘਰ ਬੁਲਾਕੇ ਬੁੱਲੇ ਲੁੱਟਣ ਦੀ ਕੋਈ ਜਰੂਰਤ ਨਹੀਂ — ਪਿਛਲੀ ਵਾਰ ਸੋਫੇ ਦੀ ਗੱਦੀ ਹੇਠੋਂ ਬਟਰ ਚਿਕਨ ਬੀਅਰ ਦੀਆਂ ਰਸੀਦਾਂ ਨਿਕਲੀਆਂ ਸਨ —
2.- ਜਿਆਦਾ ਦਾਨੀ ਬਨਣ ਦੀ ਜਰੂਰਤ ਨਹੀਂ —-ਮੈਂ ਕੰਮ ਵਾਲੀ ਨੂੰ ਤਨਖ੍ਵਾਹ ਦੇ ਦਿੱਤੀ ਹੈ –
3. ਆਪਣਾ ਅਖਬਾਰ ਤੇ ਦੁੱਧਵਾਲਾ ਜਰਾ ਕੁ ਲੇਟ ਆਉਂਦਾ ਹੈ ਸੋ ਸਵੇਰੇ ਸਵੇਰੇ ਗਵਾਂਢੀਆਂ ਦੇ ਘਰ ਅਖਬਾਰ ਮੰਗਣ ਜਾਣ ਦੀ ਕੋਈ ਜ਼ਰੂਰਤ ਨਹੀਂ —-
4, ਅਲਮਾਰੀ ਚ ਜਵਾਕਾਂ ਦੇ ਅੰਡਰਵਿਯਰ ਖੱਬੇ draw ਚ ਨੇ ਤੇ ਤੁਹਾਡੇ ਸੱਜੇ ਚ — ਫੇਰ ਨਾਂ ਕਹਿਣਾ ਕੇ ਕੰਮ ਤੇ ਘੁਟਣ ਮਹਿਸੂਸ ਹੁੰਦੀ ਰਹੀ —–
5. ਤੁਹਾਨੂੰ ਕੋਈ ਗੋਲੀ ਨਹੀਂ ਵੱਜੀ ਹੋਈ ==ਸਾਰੀਆਂ ਡਾਕਟਰੀ ਰਿਪੋਰਟਸ ਠੀਕ ਨੇ ਸੋ lady doctor ਵੱਲ ਬਾਰ ਬਾਰ ਚੱਕਰ ਮਾਰਨ ਦੀ ਵੀ ਕੋਈ ਜ਼ਰੂਰਤ ਨਹੀਂ —
6. ਮੇਰੀ ਭਰਜਾਈ ਤੇ ਭੈਣ ਦੇ ਜਨਮਦਿਨ ਦੀਆਂ ਪਾਰਟੀਆਂ ਤੇ ਆਪਾਂ ਜਾ ਆਏ ਹਾਂ —ਹੁਣ ਅੱਧੀ ਰਾਤ ਉਹਨਾਂ ਨੂੰ belated birthday ਕਰਨ ਦੀ ਕੋਈ ਲੋੜ ਨਹੀਂ —
7. ਜਲਦੀ ਸੌਂ ਜਾਇਆ ਕਰਨਾ —-ਵਾਈ ਫਾਈ ਦਾ ਪਾਸਵਰਡ ਬਦਲ ਦਿੱਤਾ ਹੈ —
8 ..ਮੇਰੇ ਪੇਕੇ ਜਾਣ ਤੇ ਜਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ , Mrs Dhillon , Mrs Sharma , Mrs Sharda , Mrs Gill , Mrs Thind , Mrs Harford & Mrs Amsari ਵੀ ਏਨੀ ਦਿਨੀਂ ਪੇਕੇ ਹੀ ਹੋਣਗੀਆਂ —
ਤੇ ਅਖੀਰ ਚ ਹੁਣ ਧਿਆਨ ਨਾਲ ਮੇਰੀ ਗੱਲ ਪੜ ਲਵੋ ===
ਮੈਂ ਬਿਨਾਂ ਦੱਸੇ ਕਿਸੇ ਵੀ ਵਕਤ ਵਾਪਿਸ ਆ ਸਕਦੀ ਹਾਂ —
ਆਪਣਾ ਖਿਆਲ ਰੱਖਿਉ —
ਤੁਹਾਡੀ ਪਿਆਰੀ ਵਹੁਟੀ
(For Married Members of Page)
Girl – ਭਾਜੀ ਸਕੂਟੀ ਦੀ ਬ੍ਰੇਕ ਖਰਾਬ ਹੋ ਗਈ ਆ
Repair Boy – ਮੈਡਮ ਮੋਚੀ ਕੋਲ ਜਾਓ
ਤੁਹਾਡੀ ਸੈਂਡਲ ਘਸ ਗਈ ਆ
ਕਮਲਾ ਦੇ ਪਿਤਾ ਪਾਨਵਾਲੇ ਦੀ ਦੁਕਾਨ ਤੇ
ਕਮਲਾਪਸੰਦ ਹੈ ?
ਪਾਨਵਾਲਾ – ਜੀ ਮੈਨੂੰ ਕਮਲਾ ਪਸੰਦ ਆ
ਤੇ ਕਮਲਾ ਵੀ ਮੈਨੂੰ ਪਸੰਦ ਕਰਦੀ ਆ
ਬਸ ਫੇਰ ਦੇ ਚੱਪਲ ਤੇ ਚੱਪਲ
ਵਾਹ ਓਹ ਰੱਬਾ ਤੇਰੇ ਰੰਗ ਨਿਆਰੇ ਆ
.
ਕਈਆਂ ਨੂੰ ਦੋ ਦੋ ਸਹੇਲੀਆਂ ਤੇ ਕਈ ਸਾਡੇ ਵਰਗੇ ਕੱਲੇ Garmi
ਚ ਮਾਰੇ ਆ..
ਮਾਂ …ਰੌ ਕਿਉ ਰਹੇ ਏ ..?
ਬੇਟਾ .. ਪਾਪਾ ਨੇ ਮੈਨੂੰ KiSS ਨਹੀ ਕੀਤੀ .. 🙁
.
ਮਾਂ … ਤੂੰ ਪਾਪਾ ਨੂੰ “ਪਹਾੜੇ” ਨਹੀ ਸੁਣਾਏ ਹੋਣੇ :O ???
.
.
.
ਬੇਟਾ … ਕੰਮਵਾਲੀ ਨੇ ਕਿਹੜਾ
ਸੁਣਾਏ ਸੀ
ਅੱਜ ਦਾ ਗਿਆਨ ; ਗਰਮੀਆਂ ਚ ਦਾਰੂ ਦੁਪਹਿਰ
ਨੂੰ ਹੀ ਪੀਓ ..
.
ਜੇਕਰ ਬੰਦਾ ਡਿੱਗ ਵੀ ਪਿਆ ਤਾਂ…….?
.
.
.
ਲੋਕ ਕਹਿਣਗੇ ਚੱਕਰ ਆ ਗਿਆ
ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ
ਔਰਤ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ?
ਪੈਟਰੋਲ ਵਾਲਾ – 75 .70 ਰੁਪਏ
ਔਰਤ – ਠੀਕ ਠੀਕ ਲਗਾ ਲਓ ਨਾਲ ਵਾਲੀ ਮਸ਼ੀਨ ਤੇ ਤਾਂ
65 .73 ਰੁਪਏ ਨੂੰ ਮਿਲ ਰਿਹਾ
ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ
ਦੇਸ਼ ਦੇ ਨੌਜਵਾਨਾਂ ਨੂੰ ਜਰੂਰੀ ਸੰਦੇਸ਼
ਜੇਕਰ ਤੁਸੀਂ ਦੇਸ਼ ਬਦਲਣਾ ਹੈ ਤਾਂ ਹੁਣੇ ਬਦਲੋ
ਕਿਉਂਕਿ ਜੇਕਰ ਵਿਆਹ ਹੋ ਗਿਆ ਤਾਂ
ਦੇਸ਼ ਤਾਂ ਕੀ ਤੁਸੀਂ ਟੀਵੀ ਦਾ ਚੈਨਲ ਵੀ ਨਹੀਂ
ਬਦਲ ਪਾਉਗੇ
ਲੋਕਾਂ ਦੇ ਦੋਸਤ
ਅਮਰੀਕਾ ਤੇ ਕੈਨੇਡਾ ਜਾ ਰਹੇ ਨੇ
ਮੇਰੇ ਵਾਲੇ ਸਾਲੇ
ਠੇਕੇ ਤੋਂ ਅੱਗੇ ਨੀ ਵੱਧਦੇ
ਪਤੀ ਪਤਨੀ ਗੋਲਗੱਪੇ ਖਾ ਰਹੇ ਸੀ
ਪਤੀ ਪਤਨੀ ਵਲ ਦੇਖ ਰਿਹਾ ਸੀ
ਪਤਨੀ-ਸ਼ਰਮਾ ਕੇ ਏਦਾ ਕੀ
ਦੇਖ ਰਹੇ ਉ ਜੀ
ਪਤੀ- ਥੋੜ੍ਹਾ ਆਰਾਮ ਨਾਲ ਖਾ ਲੈ
ਮੇਰੀ ਵਾਰੀ ਨਹੀਂ ਆ ਰਹੀ
ਨਾਮ
ਇਕ ਦਿਨ ਚ ਨਹੀਂ ਹੋਵੇਗਾ
ਪਰ “ਇਕ ਦਿਨ” ਜਰੂਰ ਹੋਵੇਗਾ